Punjab Police Transfer: ਪੰਜਾਬ ਸਰਕਾਰ ਵੱਲੋਂ ਪੁਲਸ ਪ੍ਰਸ਼ਾਸਨ 'ਚ ਫੇਰਬਦਲ ਕਰਦਿਆਂ IPS ਤੇ PPS ਅਧਿਕਾਰੀ ਦਾ ਤਬਦਾਲਾ ਕੀਤਾ ਹੈ। ਸਰਕਾਰ ਨੇ  23 IPS ਤੇ  4 PPS ਅਧਿਕਾਰੀ ਨੂੰ ਬਦਲਿਆ ਗਿਆ ਹੈ। ਨਵੀਨ ਸਿੰਗਲਾ ਜਲੰਧਰ ਰੇਂਜ ਦੇ ਨਵੀਂ ਡੀਆਈਜੀ ਨਿਯੁਕਤ ਕੀਤਾ ਹੈ, ਰਾਕੇਸ਼ ਕੌਸ਼ਕ ਨੂੰ ਡੀਆਈਜੀ ਕ੍ਰਾਇਮ, ਨਾਨਕ ਸਿੰਘ ਨੂੰ ਪਟਿਆਲਾ ਦਾ ਐਸਐਸਪੀ, ਗੁਰਜੀਤ ਸਿੰਘ ਚੌਹਾਨ ਐਂਟੀ ਗੈਂਗਸਟਰ ਟਾਸਕ ਫੋਰਸ ਲਗਾਏ ਗਏ ਹਨ। 


COMMERCIAL BREAK
SCROLL TO CONTINUE READING