Mohali News:  ਮੋਹਾਲੀ ਦੇ ਵੇਰਕਾ ਮਿਲਕ ਪਲਾਂਟ ਉਤੇ ਦੁੱਧ ਉਤਪਾਦਕਾਂ ਨੇ ਪਲਾਂਟ ਦੇ ਪ੍ਰਬੰਧਕਾਂ ਵੱਲੋਂ ਸਮੱਸਿਆਵਾਂ ਦੇ ਹੱਲ ਦੇ ਭਰੋਸੇ ਮਗਰੋਂ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਦੁੱਧ ਉਤਪਾਦਕਾਂ ਨੇ ਮਿਲਕ ਪਲਾਂਟ ਦੇ ਗੇਟ ਦੇ ਸਾਹਮਣੇ ਧਰਨਾ ਲਗਾਇਆ ਹੋਇਆ ਸੀ। ਰੋਸ ਵਜੋਂ ਦੁੱਧ ਉਤਪਾਦਕਾਂ ਨੇ ਗੇਟ ਨੂੰ ਤਾਲਾ ਲਗਾ ਦਿੱਤਾ ਸੀ। ਇਸ ਕਾਰਨ ਸਟਾਫ ਮੈਂਬਰ ਅੰਦਰ ਬੰਦ ਹੋ ਗਏ ਸਨ।


COMMERCIAL BREAK
SCROLL TO CONTINUE READING