ਅਮਰੀਕੀ ਮਹਿਲਾ ਵੱਲੋਂ ਪਿੱਠ ‘ਤੇ ਗੁਰਬਾਣੀ ਲਿਖਵਾਉਣ ਵਾਲੀ ਫੋਟੋ ਵਾਈਰਲ ਹੋਣ ਤੋਂ ਬਾਅਦ ਐਕਸ਼ਨ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਭਾਰਤ ਵਿੱਚ ਅਮਰੀਕੀ ਦੂਤਾਵਾਸ ਅਤੇ ਅਮਰੀਕਾ ਸਰਕਾਰ ਨੂੰ ਇਸ ਸਬੰਧੀ ਲਿਖਿਆ ਜਾਵੇਗਾ ਪੱਤਰ।