Travel Tips: ਜੇਕਰ ਤੁਸੀਂ ਕਿਤੇ ਘੁੰਮਣ ਜਾ ਰਹੇ ਹੋ ਤਾਂ ਇਨ੍ਹਾਂ ਚੀਜ਼ਾਂ ਨੂੰ ਨਾਲ ਲੈ ਕੇ ਜਾਣਾ ਨਾ ਭੁੱਲੋ, ਇਹ ਸੂਚੀ ਜ਼ਰੂਰ ਦੇਖੋ
Travel Tips: ਜੇਕਰ ਤੁਸੀਂ ਘੁੰਮਣ ਲਈ ਜਾ ਫਿਰ ਟ੍ਰੈਕਿੰਗ ਦਾ ਸ਼ੌਕ ਰੱਖੇ ਹੋ ਤਾਂ ਅਸਰ ਅਜਿਹਾ ਹੁੰਦਾ ਹੈ ਕਿ ਅਸੀਂ ਕੁਝ ਗੱਲਾਂ ਦਾ ਧਿਆਨ ਰੱਖਣਾ ਭੁੱਲ ਜਾਂਦੇ ਹਾਂ, ਜੋ ਸਾਡੇ ਟੂਰ ਦੇ Experience ਨੂੰ ਹੀ ਨਹੀਂ ਵਿਗਾੜਦਾ, ਸਗੋਂ ਸਾਡਾ ਮੂਡ ਵੀ ਖਰਾਬ ਕਰ ਸਕਦਾ ਹੈ। ਇਸ ਲਈ ਅਸੀਂ ਤੁਹਾਡੇ ਲਈ ਇੱਕ ਵਿਸ਼ੇਸ਼ ਚੈਕਲਿਸਟ ਲੈ ਕੇ ਆਏ ਹਾਂ। ਜਿਸ ਨਾਲ ਤੁਸੀਂ ਆਪਣੇ ਟੂਰ ਜਾਂ ਫਿਰ ਟ੍ਰੈਕਿੰਗ ਦਾ ਵਧੀਆ ਅਨੁਭਵ ਹਾਸਿਲ ਕਰੋਗੇ।
ਜੇਕਰ ਤੁਸੀਂ ਘੁੰਮਣ ਲਈ ਜਾ ਫਿਰ ਟ੍ਰੈਕਿੰਗ ਦਾ ਸ਼ੌਕ ਰੱਖੇ ਹੋ ਤਾਂ ਅਸਰ ਅਜਿਹਾ ਹੁੰਦਾ ਹੈ ਕਿ ਅਸੀਂ ਕੁਝ ਗੱਲਾਂ ਦਾ ਧਿਆਨ ਰੱਖਣਾ ਭੁੱਲ ਜਾਂਦੇ ਹਾਂ, ਜੋ ਸਾਡੇ ਟੂਰ ਦੇ Experience ਨੂੰ ਹੀ ਨਹੀਂ ਵਿਗਾੜਦਾ, ਸਗੋਂ ਸਾਡਾ ਮੂਡ ਵੀ ਖਰਾਬ ਕਰ ਸਕਦਾ ਹੈ।
ਸਭ ਤੋਂ ਪਹਿਲਾਂ ਆਪਣੇ ਟ੍ਰੈਵਲ ਬੈਗ ਵਿੱਚ ਮੌਸਮ ਦੇ ਅਨੁਸਾਰ ਕੱਪੜੇ, ਜੁੱਤੀਆਂ, ਸਕਾਰਫ਼ ਜਾਂ ਟੋਪੀ (ਜੇਕਰ ਲੋੜ ਹੋਵੇ), ਸਵਿਮਸੂਟ (ਜੇ ਲੋੜ ਹੋਵੇ) ਨੂੰ ਰੱਖੋ।
ਜੇਕਰ ਤੁਸੀਂ ਵਿਦੇਸ਼ ਟੂਰ ਲਈ ਜਾ ਰਹੇ ਹੋ ਤਾਂ ਪਾਸਪੋਰਟ, ਵੀਜ਼ਾ (ਜੇਕਰ ਜ਼ਰੂਰੀ ਹੋਵੇ), ਜਹਾਜ਼ ਦੀ ਟਿਕਟ, ਹੋਟਲ ਬੁਕਿੰਗ, ਯਾਤਰਾ ਬੀਮਾ, ਪਛਾਣ ਪੱਤਰ, ਡਰਾਈਵਿੰਗ ਲਾਇਸੰਸ ਆਪਣੇ ਨਾਲ ਜਰੂਰ ਰੱਖੋ।
ਮੋਬਾਈਲ ਫ਼ੋਨ, ਚਾਰਜਰ, ਕੈਮਰਾ, ਲੈਪਟਾਪ, ਹੈੱਡਫ਼ੋਨ, ਪਾਣੀ ਦੀ ਬੋਤਲ, ਸਨੈਕਸ, ਕਿਤਾਬਾਂ ਜਾਂ ਰਸਾਲੇ, ਗਲਾਸ ਜਾਂ ਲੈਂਜ਼ (ਜੇ ਲੋੜ ਹੋਵੇ), ਸਿਰਹਾਣਾ ਜਾਂ ਕੰਬਲ (ਜੇ ਲੋੜ ਹੋਵੇ)
ਜੇਕਰ ਤੁਸੀਂ ਟ੍ਰੈਕਿੰਗ ਲਈ ਜਾ ਰਹੇ ਹੋ ਤਾਂ ਟੂਥਬ੍ਰਸ਼, ਟੂਥਪੇਸਟ, ਸਾਬਣ, ਸ਼ੈਂਪੂ, ਕੰਡੀਸ਼ਨਰ, ਲੋਸ਼ਨ, ਸਨਸਕ੍ਰੀਨ, ਮੇਕਅਪ (ਜੇ ਲੋੜ ਹੋਵੇ), ਦਵਾਈਆਂ (ਜੇ ਲੋੜ ਹੋਵੇ) ਆਪਣੇ ਨਾਲ ਜਰੂਰ ਲਵੋਂ
ਕਿਸੇ ਵੀ ਟ੍ਰਿਪ 'ਤੇ ਜਾਣ ਲਈ ਤੋਂ ਜ਼ਰੂਰੀ ਹੈ ਤੁਹਾਡੇ ਕੋਲ ਕੈਸ਼, ਕ੍ਰੈਡਿਟ ਕਾਰਡ, ਡੈਬਿਟ ਕਾਰਡ, ਟਰੈਵਲਰਜ਼ ਚੈੱਕ