Health News: ਸਾਰੇ ਸੈਂਟਰਲ ਗਵਰਨਮੈਂਟ ਹੈਲਥ ਸਕੀਮ (CGHS) ਲਾਭਪਾਤਰੀਆਂ ਨੂੰ ਆਪਣਾ ਖਾਤਾ ABHA ID ਨਾਲ ਲਿੰਕ ਕਰਨਾ ਜ਼ਰੂਰੀ ਹੋਵੇਗਾ। 1 ਅਪ੍ਰੈਲ ਤੋਂ ਇਹ ਨਿਯਮ ਲਾਗੂ ਹੋ ਚੁੱਕਾ ਹੈ। ਸਾਰੇ ਸੀਜੀਐਚਐਸ ਲਾਭਪਾਤਰੀਆਂ ਨੂੰ ABHA ID ਬਣਾ ਕੇ ਲਿੰਕ ਕਰਨਾ ਜ਼ਰੂਰੀ ਹੈ। ਆਯੂਸ਼ਮਾਨ ਭਾਰਤ ਹੈਲਥ ਅਕਾਊਂਟ ਆਈਡੀ ਮਤਲਬ ABHA ID ਇੱਕ ਤਰ੍ਹਾਂ ਦਾ ਹੈਲਥ ਡਿਜੀਟਲ ਰਿਕਾਰਡ ਹੈ।