ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਲਈ ਵਲੰਟਰੀ ਰੀਟਾਇਰਮੈਂਟ!
ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਆਪਣੀ ਸੇਵਾ ਤੋਂ ਮੁਕਤ ਹੋ ਗਏ ਹਨ। ਉਹ ਮਾਨਸਾ ਨਗਰ ਕਾਊਂਸਲ ਵਿੱਚ ਫਾਇਰ ਬ੍ਰਿਗੇਡ ਵਿੱਚ ਕੰਮ ਕਰਦੇ ਸਨ।
Sidhu Moosewala's father took retirement: ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਆਪਣੀ ਸੇਵਾ ਤੋਂ ਮੁਕਤ ਹੋ ਗਏ ਹਨ। ਉਹ ਮਾਨਸਾ ਨਗਰ ਕਾਊਂਸਲ ਵਿੱਚ ਫਾਇਰ ਬ੍ਰਿਗੇਡ ਵਿੱਚ ਕੰਮ ਕਰਦੇ ਸਨ। ਉਨ੍ਹਾਂ ਨੇ ਰਿਟਾਇਰਮੈਂਟ ਲਈ ਮਾਨਸਾ ਈਓ ਨੂੰ ਲੇਟਰ ਲਿਖਿਆ ਸੀ ਜੋ ਮਨਜ਼ੂਰ ਕਰ ਲਿਆ ਗਿਆ ਹੈ।
ਮਾਨਸਾ ਨਗਰ ਕਾਊਸਲ ਦੇ ਈਓ ਨੇ ਨੌਜਵਾਨ ਜਾਣਕਾਰੀ ਦਿੱਤੀ ਕਿ ਮਾਨਸਾ ਨਗਰ ਕਾਊਂਸਲ ਦੀ ਬੈਠਕ ਹੋਣ ਦੌਰਾਨ ਉਹਨਾਂ ਦੇ ਇਸ ਪੱਤਰ ਨੂੰ ਮਨਜ਼ੂਰੀ ਮਿਲ ਗਈ। ਫਾਇਰ ਬ੍ਰਿਗੇਡ ਵਿਭਾਗ ਵਿੱਚ ਡਰਾਈਵਰਾਂ ਦੇ ਅਹੁੰਦੇ ਉੱਤੇ ਤੈਨਾਤ ਬਲਕੌਰ ਸਿੰਘ ਨੇ (Sidhu Moosewala's father took retirement)ਮੰਗ ਪੱਤਰ ਦਿੱਤਾ ਸੀ। ਕਾਊਂਸਲ ਨੇ ਉਸਨੂੰ ਸਵੀਕਾਰ ਕਰ ਲਿਆ ਹੈ।
ਸਿੱਧੂ ਮੂਸੇਵਾਲਾ ਦੀ ਮੌਤ ਦੇ ਬਾਅਦ ਪਰਿਵਾਰ ਬੁਰੀ ਤਰ੍ਹਾਂ ਟੁੱਟ ਗਿਆ ਸੀ। ਪਿਤਾ ਬਲਕੌਰ ਸਿੰਘ ਨਿੱਤ ਹੀ ਆਪਣੇ ਪੁੱਤਰ ਦੀ ਮੌਤ ਦਾ ਸਰਕਾਰ ਤੋਂ ਇਨਸਾਫ਼ ਮੰਗਦੇ ਹਨ। ਅਗਲੇ ਮਹੀਨੇ ਸਿੱਧੂ ਮੂਸੇਵਾਲਾ ਦੀ ਬਰਸੀ ਦੇ ਬਾਅਦ ਬਲਕੌਰ ਸਿੰਘ ਪੂਰੇ ਪੰਜਾਬ (Sidhu Moosewala's father took retirement)ਵਿੱਚ ਸਿੱਧੂ ਮੂਸੇਵਾਲਾ ਦੀ ਲਾਸਟ ਰਾਈਡ (ਥਾਰ) ਲੋਕਾਂ ਦੇ ਵਿਚਕਾਰ ਲੈ ਕੇ ਆਉਣਗੇ।
ਇਹ ਵੀ ਪੜ੍ਹੋ: ਫਰਵਰੀ 'ਚ ਹੀ ਮਾਰਚ ਵਾਲੀ ਗਰਮੀ! ਇਨ੍ਹਾਂ ਸੂਬਿਆਂ ਦੇ ਕਿਸਾਨ ਹੋ ਜਾਣ ਸਾਵਧਾਨ! ਐਡਵਾਈਜ਼ਰੀ ਜਾਰੀ
ਬਲਕੌਰ ਸਿੰਘ ਨੇ ਐਤਵਾਰ ਨੂੰ ਹੋਇਆ ਜਨ ਸਭਾ ਵਿੱਚ ਕਿਹਾ ਸੀ ਕਿ ਬੇਟੇ ਦੀ ਮੌਤ (Sidhu Moosewala's father took retirement)ਵਿੱਚ ਜੋ ਸਾਜਿਸ਼ਕਰਤਾ, ਉਨ੍ਹਾਂ ਨੂੰ ਗਿਰਫਤਾਰ ਕਰਨ ਵਿੱਚ ਸਰਕਾਰ ਢਿੱਲ ਵਰਤ ਰਹੀ ਹੈ।