Advertisement

NABHA

alt
Nabha News: ਪੰਜਾਬ ਦੇ ਦੋ ਜ਼ਿਲ੍ਹਿਆਂ ਦੀ ਹੱਦ 'ਤੇ ਪੈਂਦੇ ਨਾਭਾ ਬਲਾਕ ਦੇ ਪਿੰਡ ਗੁਰਦਿੱਤਪੁਰਾ ਦਾ ਬਲਵਿੰਦਰ ਸ਼ਰਮਾ ਚਿੱਤਰਕਾਰੀ ਦੇ ਖੇਤਰ ਪੰਜਾਬ ਦੇ ਨਾਮੀ ਆਰਟਿਸਟ ਵਿੱਚ ਨਾਮ ਆਉਂਦਾ ਹੈ ਜੋ ਕਿ ਆਪਣੇ ਘਰ ਵਿੱਚ ਹੀ ਚਿੱਤਰਕਾਰੀ ਦੀ ਕਲਾ ਪੇਸ਼ ਕਰਦਾ ਹੈ। ਭਾਰਤ ਦੀਆਂ ਉਹ ਮਹਿਲਾਵਾਂ ਨੇ ਜਿਨ੍ਹਾਂ ਨੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ, ਉਨ੍ਹਾਂ ਦੀ ਵੀ ਚਿੱਤਰਕਾਰੀ ਪੇਸ਼ ਕੀਤੀ ਹੈ। ਘਰ ਵਿੱਚ ਲੱਗੀ ਪ੍ਰਦਰਸ਼ਨੀ ਨੂੰ ਵੇਖ ਕੇ ਰੂਹ ਖੁਸ਼ ਹੋ ਜਾਂਦੀ ਹੈ। ਬਲਵਿੰਦਰ ਸ਼ਰਮਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰਾਂ ਨੂੰ ਆਰਟ ਐਂਡ ਕਰਾਫਟ ਪੰਜਾਬ ਵਿੱਚ ਬਣੀਆਂ ਸੰਸਥਾਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਹ ਚੀਜ਼ਾਂ ਅਲੋਪ ਹੁੰਦੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਖੇਤਰ ਵਿੱਚ 18 ਸਾਲਾਂ ਤੋਂ ਲਗਾਤਾਰ ਕੰਮ ਕਰ ਰਿਹਾ ਹਾਂ ਪਰ ਪਿਛਲੀ
May 20,2024, 14:52 PM IST

Trending news