Priyanka Chopra Revealed her daughter malti face: ਬਾਲੀਵੁੱਡ ਤੋਂ ਹਾਲੀਵੁੱਡ ਤੱਕ ਆਪਣੀ ਪਛਾਣ ਬਣਾ ਚੁੱਕੀ ਅਭਿਨੇਤਰੀ   ਪ੍ਰਿਯੰਕਾ ਚੋਪੜਾ ਅਕਸਰ ਆਪਣੀ ਬੇਟੀ ਮਾਲਤੀ ਦਾ (Priyanka Chopra) ਚਿਹਰਾ ਲੁਕਾਉਂਦੀ ਨਜ਼ਰ ਆਉਂਦੀ ਹੈ ਪਰ ਆਖ਼ਰਕਾਰ ਹੁਣ ਅਦਾਕਾਰਾ ਨੇ ਧੀ ਦਾ ਚਿਹਰਾ ਵਿਖਾ ਹੀ ਦਿੱਤਾ ਹੈ। ਦਰਅਸਲ, ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਆਪਣੇ (Priyanka Chopra Revealed her daughter face)ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਮਾਲਤੀ ਮੈਰੀ ਦਾ ਚਿਹਰਾ ਨਜ਼ਰ ਆ ਰਿਹਾ ਹੈ


COMMERCIAL BREAK
SCROLL TO CONTINUE READING

ਪਰ ਹੁਣ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅਦਾਕਾਰਾ ਨੇ ਅਧਿਕਾਰਤ ਤੌਰ 'ਤੇ ਪ੍ਰਸ਼ੰਸਕਾਂ ਨੂੰ ਬੇਟੀ ਦਾ ਚਿਹਰਾ ਦਿਖਾਇਆ ਹੈ ਜਾਂ ਵੀਡੀਓ 'ਚ ਗਲਤੀ ਨਾਲ ਚਿਹਰਾ ਦਿਖਾਇਆ ਗਿਆ ਹੈ। ਇਸ ਦੌਰਾਨ ਅਦਾਕਾਰਾ ਦੀ ਬੇਟੀ ਦੀ ਫੋਟੋ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਫੈਨਸ ਅਭਿਨੇਤਰੀ ਪ੍ਰਿਯੰਕਾ ਚੋਪੜਾ ਦੀ (Priyanka Chopra)ਬੇਟੀ ਮਾਲਤੀ ਦੀਆਂ ਫੋਟੋਆਂ (Malti Marie cute pictures) ਬਹੁਦ ਪਸੰਦ ਕਰ ਰਹੇ ਹਨ ਅਤੇ ਕਾਮੈਂਟ ਕਰ ਰਹੇ ਹਨ।

ਵੇਖੋ ਕਿਊਟ ਵੀਡੀਓ --- Priyanka Chopra Revealed her daughter malti face



ਇਹ ਵੀ ਪੜ੍ਹੋ: ਵਿਆਹ ਤੋਂ ਬਾਅਦ ਅਚਾਨਕ ਕਿਵੇਂ ਵੱਧ ਜਾਂਦਾ ਹੈ ਭਾਰ? ਜਾਣੋ ਇਸ ਦੇ ਮੁੱਖ ਕਾਰਨ!

ਅਭਿਨੇਤਰੀ ਪ੍ਰਿਅੰਕਾ ਚੋਪੜਾ ਹਾਲ ਹੀ ਵਿੱਚ ਲਾਸ ਏਂਜਲਸ ਵਿੱਚ ਇੱਕ ਇਵੈਂਟ ਦਾ ਹਿੱਸਾ ਸੀ ਜਿੱਥੇ ਉਸਦੇ ਪਤੀ ਨਿਕ ਜੋਨਸ ਨੇ ਕੇਵਿਨ ਅਤੇ ਜੋਅ ਜੋਨਸ ਦੇ ਨਾਲ ਹਾਲੀਵੁੱਡ ਵਾਕ ਆਫ ਫੇਮ ਸਟਾਰ ਦਾ ਪਰਦਾਫਾਸ਼ ਕੀਤਾ। ਇਸ ਦੇ ਨਾਲ ਹੀ ਅਭਿਨੇਤਰੀ ਦੁਆਰਾ ਸ਼ੇਅਰ ਕੀਤੀ ਵੀਡੀਓ 'ਚ ਜੋਨਸ ਬ੍ਰਦਰਸ ਸਟੇਜ 'ਤੇ ਕਦਮ ਰੱਖਦੇ ਹੋਏ ਨਜ਼ਰ ਆ ਰਹੇ ਹਨ। ਜਦਕਿ ਪ੍ਰਿਅੰਕਾ ਬੇਟੀ ਮਾਲਤੀ ਮੈਰੀ ਨਾਲ ਪਹਿਲੀ ਕਤਾਰ 'ਚ ਬੈਠੀ  (Priyanka Chopra) ਨਜ਼ਰ ਆ ਰਹੀ ਹੈ ਅਤੇ ਨਿਕ ਨੂੰ (Priyanka Chopra Daughter's Face Reveals) ਚੀਅਰ ਕਰਦੀ ਨਜ਼ਰ ਆ ਰਹੀ ਹੈ।


ਵੀਡੀਓ 'ਚ ਅਭਿਨੇਤਰੀ ਪ੍ਰਿਅੰਕਾ ਚੋਪੜਾ ਦੀ ਬੇਟੀ ਮਾਲਤੀ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ (Priyanka Chopra Daughter's Face Reveals)  ਖੁਸ਼ ਹਨ ਅਤੇ ਅਭਿਨੇਤਰੀ ਦੀ ਪੋਸਟ 'ਤੇ ਕਮੈਂਟ ਕਰਕੇ ਆਪਣਾ ਪਿਆਰ ਜਤਾ ਰਹੇ ਹਨ। ਇਕ ਨੇ ਲਿਖਿਆ, 'ਆਖ਼ਰਕਾਰ ਮਾਲਤੀ ਦੀ ਝਲਕ ਮਿਲੀ, ਉਹ ਬਹੁਤ ਪਿਆਰੀ ਹੈ', ਜਦਕਿ ਦੂਜੇ ਨੇ ਲਿਖਿਆ, 'ਮਾਲਤੀ ਨਿਕ ਵਰਗੀ ਲੱਗਦੀ ਹੈ।'