Mohali News/ਮਨੀਸ਼ ਸ਼ੰਕਰ ਮੋਹਾਲੀ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ। ਦਰਅਸਲ ਹਾਲ ਹੀ ਵਿੱਚ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਸ਼ਰਾਰਤੀ ਅਨਸਰ ਹਥਿਆਰਾਂ ਨਾਲ ਗੁੰਡਾਗਰਦੀ ਦਾ ਨੰਗਾ ਨਾਚ ਸੜਕਾਂ ਉੱਤੇ ਕਰਦੇ ਹੋਏ ਨਜ਼ਰ ਆ ਰਹੇ ਹਨ।  ਇਹ ਮਾਮਲਾ ਮੁਹਾਲੀ ਦੇ ਫੇਸ ਪੰਜ ਦੀ ਮਾਰਕੀਟ ਦਾ ਹੈ ਜਿੱਥੇ ਦੋ ਸ਼ਰਾਰਤੀ ਅਨਸਰ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੇ ਹਨ। 


COMMERCIAL BREAK
SCROLL TO CONTINUE READING

ਇਸ ਤੋਂ ਬਾਅਦ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੁੱਲਦੀ ਹੋਈ ਨਜ਼ਰ ਆਈ ਹੈ। ਦਰਅਸਲ ਕੁਝ ਸ਼ਰਾਰਤੀ ਅਨਸਰ ਆਮ ਹਥਿਆਰਾਂ ਨਾਲ ਗੁੰਡਾਗਰਦੀ ਦਾ ਨੰਗਾ ਨਾਚ ਸੜਕਾਂ ਉੱਤੇ ਦਿਖਾਈ ਦੇ ਰਹੇ ਹਨl ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆl


ਇਹ ਵੀ ਪੜ੍ਹੋ: Fazilka news: ਫਾਜ਼ਿਲਕਾ 'ਚ ਧੀਆਂ ਨੇ ਦਿੱਤਾ ਆਪਣੀ ਮਾਂ ਦੀ ਅਰਥੀ ਨੂੰ ਮੋਢਾ, ਪੁੱਤ ਹੋਣ ਦਾ ਨਿਭਾਇਆ ਫਰਜ਼