Mohali Firing News: ਮੋਹਾਲੀ `ਚ ਮੋਟਰਸਾਈਲ ਸਵਾਰਾਂ ਨੇ ਨੌਜਵਾਨ `ਤੇ ਤਾਬੜਤੋੜ ਕੀਤੀ ਫਾਇਰਿੰਗ
Mohali Firing News: ਮੋਹਾਲੀ ਵਿੱਚ ਦੇਰ ਰਾਤ ਨੌਜਵਾਨ ਉਤੇ ਫਾਇਰਿੰਗ ਦੀ ਵਾਰਦਾਤ ਵਾਪਰੀ। ਦਰਅਸਲ ਵਿੱਚ ਮੋਹਾਲੀ ਦੇ ਫੇਸ 4 ਵਿੱਚ 2 ਮੋਟਰਸਾਈਕਲ ਉਤੇ ਸਵਾਰ ਬਦਮਾਸ਼ਾਂ ਨੇ ਨੇ ਨੌਜਵਾਨ ਉਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ।
Mohali Firing News: ਮੋਹਾਲੀ ਵਿੱਚ ਦੇਰ ਰਾਤ ਨੌਜਵਾਨ ਉਤੇ ਫਾਇਰਿੰਗ ਦੀ ਵਾਰਦਾਤ ਵਾਪਰੀ। ਦਰਅਸਲ ਵਿੱਚ ਮੋਹਾਲੀ ਦੇ ਫੇਸ 4 ਵਿੱਚ 2 ਮੋਟਰਸਾਈਕਲ ਉਤੇ ਸਵਾਰ ਬਦਮਾਸ਼ਾਂ ਨੇ ਨੇ ਨੌਜਵਾਨ ਉਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ।
ਇਹ ਵੀ ਪੜ੍ਹੋ : Punjab Breaking Live Updates: ਪੰਜਾਬ ਬੰਦ ਦੀ ਰਣਨੀਤੀ ਲਈ ਖਨੌਰੀ ਸਰਹੱਦ 'ਤੇ ਜਥੇਬੰਦੀਆਂ ਅਹਿਮ ਮੀਟਿੰਗ ਅੱਜ, ਜਾਣੋ ਹੁਣ ਤੱਕ ਦੇ ਅਪਡੇਟਸ
ਇਸ ਗੋਲੀਬਾਰੀ ਵਿੱਚ ਨੌਜਵਾਨ ਜ਼ਖ਼ਮੀ ਹੋ ਗਿਆ ਹੈ। ਜ਼ਖ਼ਮੀ ਨੌਜਵਾਨ ਦੀ ਪਛਾਣ ਸ਼ੁਭਮ ਵਜੋਂ ਹੋਈ ਹੈ। ਜ਼ਖ਼ਮੀ ਨੌਜਵਾਨ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿਥੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ਲਈ ਰੈਫਰ ਕਰ ਦਿੱਤਾ।
ਇਹ ਵੀ ਪੜ੍ਹੋ : Veer Bal Diwas: ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਪੀੜ੍ਹੀਆਂ ਨੂੰ ਕਰਦੀ ਰਹੇਗੀ ਪ੍ਰੇਰਿਤ-ਪੀਐਮ ਨਰਿੰਦਰ ਮੋਦੀ