Punjab Tehsildars Transfer News: ਪੰਜਾਬ ਸਰਕਾਰ ਵੱਲੋਂ 19 ਤਹਿਸੀਲਦਾਰਾਂ ਦਾ ਤਬਾਦਲਾ ਕੀਤਾ ਗਿਆ ਹੈ। ਪੰਜਾਬ ਦੇ ਵੱਖ-ਵੱਖ ਜਗ੍ਹਾ ਉੱਤੇ ਕੰਮ ਕਰ ਰਹੇ ਤਹਿਸੀਲਦਾਰਾਂ ਨੂੰ ਇੱਕ ਤੋਂ ਦੂਜੀ ਜਗਾ ਭੇਜ ਦਿੱਤਾ ਗਿਆ ਹੈ।


COMMERCIAL BREAK
SCROLL TO CONTINUE READING


Punjab Tehsildars Transfer