Jalandhar Bypoll Election Result 2023 Updates: ਜਲੰਧਰ `ਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ, ਸੁਸ਼ੀਲ ਕੁਮਾਰ ਰਿੰਕੂ ਬਣੇ ਨਵੇਂ MP

राजन नाथ May 13, 2023, 14:34 PM IST

Jalandhar Bypoll Election Result 2023 in Punjabi Updates: ਦੱਸਣਯੋਗ ਹੈ ਕਿ ਜਲੰਧਰ ਜਿਮਨੀ ਚੋਣ 2023 ਦੀ ਵੋਟ ਪ੍ਰਤੀਸ਼ਤ 54.5 ਸੀ, ਜੋ ਕਿ 2019 ਦੇ ਮੁਕਾਬਲੇ ਬਹੁਤ ਘੱਟ ਹੈ।

Jalandhar Bypoll Election Result 2023 in Punjabi Updates: ਜਲੰਧਰ ਵਾਸੀਆਂ ਲਈ ਅੱਜ ਦਾ ਦਿਨ ਅਹਿਮ ਹੈ ਕਿਉਂਕਿ ਅੱਜ ਯਾਨੀ ਸ਼ਨੀਵਾਰ ਨੂੰ ਜ਼ਿਮਨੀ ਚੋਣ 2023 ਦਾ ਨਤੀਜਾ ਐਲਾਨਿਆ ਜਾ ਰਿਹਾ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਨੇ ਕਾਂਗਰਸ ਦਾ ਕਿਲ੍ਹਾ ਜਲੰਧਰ 'ਢੇਰੀ' ਕਰਕੇ ਵੱਡਾ ਝਟਕਾ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਨੇ ਵੱਡੀ ਜਿੱਤ ਹਾਸਲ ਕਰਕੇ ਕਈ ਘਾਗ ਨੇਤਾਵਾਂ ਨੂੰ ਮਾਤ ਦਿੱਤੀ ਹੈ। ਲਗਭਗ ਪਿਛਲੇ 24 ਸਾਲ ਤੋਂ ਕਾਂਗਰਸ ਦਾ ਗੜ ਕਹੇ ਜਾਣ ਵਾਲੇ ਜਲੰਧਰ ਵਿੱਚ ਸੱਤਾਧਾਰੀ ਪਾਰਟੀ ਨੇ ਸੰਨ੍ਹ ਲਗਾ ਦਿੱਤੀ ਹੈ। ਇਸ ਦਰਮਿਆਨ ਜਲੰਧਰ ਜ਼ਿਮਨੀ ਚੋਣ 'ਚ ਕਾਂਗਰਸ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਲੋਕਾਂ ਦੇ ਫਤਵੇ ਨੂੰ ਪ੍ਰਵਾਨ ਕਰਦੇ ਹਾਂ। ਮੈਂ ਪਾਰਟੀ ਵਰਕਰਾਂ, ਵਲੰਟੀਅਰਾਂ, ਸਮਰਥਕਾਂ ਅਤੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਮੈਂ ਸੁਸ਼ੀਲ ਰਿੰਕੂ ਅਤੇ ਆਮ ਆਦਮੀ ਪਾਰਟੀ ਨੂੰ ਉਨ੍ਹਾਂ ਦੀ ਜਿੱਤ ਲਈ ਵਧਾਈ ਦਿੰਦਾ ਹਾਂ।


ਦੱਸ ਦਈਏ ਕਿ ਇਸ ਵਾਰ ਦਾ ਮੁਕਾਬਲਾ ਕਾਂਗਰਸ ਪਾਰਟੀ ਦੀ ਉਮੀਦਵਾਰ, ਮਰਹੂਮ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ (Karamjit Kaur), ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ (Sushil Kumar Rinku), ਅਕਾਲੀ ਦਲ ਦੇ ਸੁਖਵਿੰਦਰ ਕੁਮਾਰ ਸੁੱਖੀ (Sukhwinder Sukhi) ਅਤੇ ਭਾਜਪਾ ਦੇ ਇੰਦਰ ਇਕਬਾਲ ਸਿੰਘ ਅਟਵਾਲ (Inder Iqbal Singh Atwal) ਵਿਚਾਲੇ ਮੰਨਿਆ ਜਾ ਰਿਹਾ ਹੈ।


ਦੱਸਣਯੋਗ ਹੈ ਕਿ ਜਲੰਧਰ ਜਿਮਨੀ ਚੋਣ 2023 ਦੀ ਵੋਟ ਪ੍ਰਤੀਸ਼ਤ 54.5 ਸੀ, ਜੋ ਕਿ 2019 ਦੇ ਮੁਕਾਬਲੇ ਬਹੁਤ ਘੱਟ ਹੈ। 2019 ਵਿੱਚ ਮਤਦਾਨ 63.04% ਸੀ ਜਦਕਿ 2014 ਵਿੱਚ ਇਹ 67.08% ਸੀ। ਹਾਲਾਂਕਿ 2014 ਤੋਂ ਹੀ ਜਲੰਧਰ ਸੀਟ 'ਤੇ ਕਾਂਗਰਸ ਪਾਰਟੀ ਦਾ ਦਬਦਬਾ ਰਿਹਾ ਹੈ।


ਇਸ ਤੋਂ ਇਲਾਵਾ ਜੇਕਰ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਭਾਵੇਂ ਪੰਜਾਬ 'ਚ ਆਮ ਆਦਮੀ ਪਾਰਟੀ ਨੇ ਪੂਰਨ ਬਹੁਮਤ ਹਾਸਲ ਕੀਤਾ ਸੀ ਪਰ ਜਲੰਧਰ 'ਚ ਕਾਂਗਰਸ ਨੂੰ ਹੀ ਜਿੱਤ ਮਿਲੀ ਸੀ ਕਿਉਂਕਿ ਜਲੰਧਰ 'ਚ ਕਾਂਗਰਸ ਨੇ 9 'ਚੋਂ 5 ਸੀਟਾਂ ਜਿੱਤੀਆਂ ਸਨ ਅਤੇ 'ਆਪ' ਵੱਲੋਂ 4 ਹੀ ਸੀਟਾਂ 'ਤੇ ਜਿੱਤ ਦਰਜ ਕੀਤੀ ਗਈ ਸੀ। 


Jalandhar Bypoll Election Result 2023 Live Updates in Hindi: जालंधर लोकसभा उपचुनाव 2023 के नतीजे आज, कौन मारेगा बाजी? 


Follow, Jalandhar Bypoll Election Result 2023 in Punjabi Updates: 
   

नवीनतम अद्यतन

  • Jalandhar Bypoll Election Result 2023 Live Updates: ਜਲੰਧਰ ਜਿਮਨੀ ਚੋਣ 2023 'ਚ ਜਿੱਤ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਪ੍ਰੈਸ ਕਾਨਫਰੰਸ, ਜਤਾਈ ਖੁਸ਼ੀ 

     

  • Jalandhar Bypoll Election Result 2023 Updates: ਜਲੰਧਰ ਜਿਮਨੀ ਚੋਣ 2023 'ਚ ਜਿੱਤ ਤੋਂ ਬਾਅਦ ਦੇਖੋ ਜੇਤੂ ਸੁਸ਼ੀਲ ਕੁਮਾਰ ਰਿੰਕੂ ਨੇ ਕੀ ਕਿਹਾ 

     

  • Jalandhar Bypoll Election Result 2023 Updates: ਜਲੰਧਰ ਲੋਕ ਸਭਾ ਜ਼ਿਮਨੀ ਚੋਣ 2023 'ਚ ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜੱਫੀ ਪਾਉਂਦੇ ਨਜ਼ਰ ਆਏ।

  • Jalandhar Bypoll Election Result 2023: ਜਲੰਧਰ ਚ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਡਾਕਟਰ ਬਲਬੀਰ ਦੁਆਰਾ ਲੱਡੂ ਵੰਡ ਕੇ ਸਮਰਥਕਾ ਨਾਲ ਖ਼ੁਸ਼ੀ ਸਾਂਝੀ ਕੀਤੀ ਗਈ, ਕਿਹਾ "ਜਲੰਧਰ ਦੀ ਜਿੱਤ ਸਾਡੇ ਕਾਰਜਕਾਲ 'ਚ ਕੀਤੇ ਕੰਮਾਂ ਦਾ ਨਤੀਜਾ ਹੈ, ਸਾਡਾ ਕੀਤਾ ਕੰਮ ਬੋਲ ਰਿਹਾ ਹੈ". 

  • Jalandhar Bypoll Election Result 2023 Live Updates: ਜਲੰਧਰ 'ਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ, ਸੁਸ਼ੀਲ ਕੁਮਾਰ ਰਿੰਕੂ ਬਣੇ ਨਵੇਂ MP

  • Jalandhar Lok Sabha Bypoll Election Result 2023 Live: 

    ਭਾਜਪਾ- 131722

    ਆਮ ਆਦਮੀ ਪਾਰਟੀ- 283732

    ਸ਼੍ਰੋਮਣੀ ਅਕਾਲੀ ਦਲ (ਬ)- 144519

    ਕਾਂਗਰਸ - 228592

    NOTA - 6266

  • Jalandhar Lok Sabha Bypoll Election Result 2023 Live: 

    ਭਾਜਪਾ- 130239

    ਆਮ ਆਦਮੀ ਪਾਰਟੀ- 275188

    ਸ਼੍ਰੋਮਣੀ ਅਕਾਲੀ ਦਲ (ਬ)- 138499

    ਕਾਂਗਰਸ - 223188

    NOTA - 6078

  • Jalandhar Bypoll Election Result 2023 Live Updates: ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ 2 ਵਜੇ ਕਰਨਗੇ ਕਾਨਫਰੰਸ।

  • Jalandhar Bypoll Election Result 2023 Live Updates: ਭਾਜਪਾ ਨੂੰ ਪਿੱਛੇ ਛੱਡ ਤੀਜੇ ਨੰਬਰ 'ਤੇ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਪਹਿਲੇ ਅਤੇ ਕਾਂਗਰਸ ਪਾਰਟੀ ਦੂਜੇ ਸਥਾਨ 'ਤੇ ਬਰਕਰਾਰ

  • Jalandhar Lok Sabha Bypoll Election Result 2023 Live: 

    ਭਾਜਪਾ- 128150

    ਆਮ ਆਦਮੀ ਪਾਰਟੀ- 267790

    ਸ਼੍ਰੋਮਣੀ ਅਕਾਲੀ ਦਲ (ਬ)- 132356

    ਕਾਂਗਰਸ - 216547

    NOTA - 5952

  • Jalandhar Lok Sabha Bypoll Election Result 2023 Live: 

    ਭਾਜਪਾ- 124023

    ਆਮ ਆਦਮੀ ਪਾਰਟੀ- 251706

    ਸ਼੍ਰੋਮਣੀ ਅਕਾਲੀ ਦਲ (ਬ)- 119325

    ਕਾਂਗਰਸ - 201703

    NOTA - 5625

  • Jalandhar Bypoll Election Result 2023 Live Updates: ਥੋੜ੍ਹੀ ਦੇਰ ਵਿੱਚ ਅਰਵਿੰਦ ਕੇਜਰੀਵਾਲ ਦੇ ਘਰ ਪੁੱਜਣਗੇ ਸੀਐਮ ਭਗਵੰਤ ਮਾਨ

  • Jalandhar Lok Sabha Bypoll Election Result 2023 Live: 

    ਭਾਜਪਾ- 120913

    ਆਮ ਆਦਮੀ ਪਾਰਟੀ- 243285

    ਸ਼੍ਰੋਮਣੀ ਅਕਾਲੀ ਦਲ (ਬ)- 113534

    ਕਾਂਗਰਸ - 194805

    NOTA - 5440

  • Jalandhar Lok Sabha Bypoll Election Result 2023 Live: 
     
    ਭਾਜਪਾ- 117172
     
    ਆਮ ਆਦਮੀ ਪਾਰਟੀ- 231394
     
    ਸ਼੍ਰੋਮਣੀ ਅਕਾਲੀ ਦਲ (ਬ)- 108774
     
    ਕਾਂਗਰਸ - 186823
     
    NOTA - 5208
  • Jalandhar Lok Sabha Bypoll Election Result 2023 Live: 

    ਭਾਜਪਾ- 112570

    ਆਮ ਆਦਮੀ ਪਾਰਟੀ- 220545

    ਸ਼੍ਰੋਮਣੀ ਅਕਾਲੀ ਦਲ (ਬ)- 102963

    ਕਾਂਗਰਸ - 178406

    NOTA - 4970

  • Jalandhar Lok Sabha Bypoll Election Result 2023 Live: 

    ਭਾਜਪਾ- 107461

    ਆਮ ਆਦਮੀ ਪਾਰਟੀ- 209500

    ਸ਼੍ਰੋਮਣੀ ਅਕਾਲੀ ਦਲ (ਬ)- 97232

    ਕਾਂਗਰਸ - 168683

    NOTA - 4754

  • Jalandhar Lok Sabha Bypoll Election Result 2023 Live: 

    ਭਾਜਪਾ- 103345

    ਆਮ ਆਦਮੀ ਪਾਰਟੀ- 196677

    ਸ਼੍ਰੋਮਣੀ ਅਕਾਲੀ ਦਲ (ਬ)- 90163

    ਕਾਂਗਰਸ - 156524

    NOTA - 4450

  • Jalandhar Lok Sabha Bypoll Election Result 2023 Live: 

    ਭਾਜਪਾ- 101192

    ਆਮ ਆਦਮੀ ਪਾਰਟੀ- 193852

    ਸ਼੍ਰੋਮਣੀ ਅਕਾਲੀ ਦਲ (ਬ)- 85671

    ਕਾਂਗਰਸ - 155111

    NOTA - 4373

  • Jalandhar Lok Sabha Bypoll Election Result 2023 Live: 

    ਭਾਜਪਾ- 99223

    ਆਮ ਆਦਮੀ ਪਾਰਟੀ- 186858

    ਸ਼੍ਰੋਮਣੀ ਅਕਾਲੀ ਦਲ (ਬ)- 85671

    ਕਾਂਗਰਸ - 149848

    NOTA - 4211

  • Jalandhar Lok Sabha Bypoll Election Result 2023 Live: 

    ਭਾਜਪਾ- 93813

    ਆਮ ਆਦਮੀ ਪਾਰਟੀ- 180352

    ਸ਼੍ਰੋਮਣੀ ਅਕਾਲੀ ਦਲ (ਬ)- 84850

    ਕਾਂਗਰਸ - 146047

    NOTA - 4058

  • Jalandhar Lok Sabha Bypoll Election Result 2023 Live: 

    ਭਾਜਪਾ- 90561

    ਆਮ ਆਦਮੀ ਪਾਰਟੀ- 173538

    ਸ਼੍ਰੋਮਣੀ ਅਕਾਲੀ ਦਲ (ਬ)- 82250

    ਕਾਂਗਰਸ - 140690

    NOTA - 3930

  • Jalandhar Lok Sabha Bypoll Election Result 2023 Live: 
     
    ਭਾਜਪਾ- 87558
     
    ਆਮ ਆਦਮੀ ਪਾਰਟੀ- 166418
     
    ਸ਼੍ਰੋਮਣੀ ਅਕਾਲੀ ਦਲ (ਬ)- 78898
     
    ਕਾਂਗਰਸ - 134766
     
    NOTA - 3778
  • Jalandhar Lok Sabha Bypoll Election Result 2023 Live: 
     
    ਭਾਜਪਾ- 76211
     
    ਆਮ ਆਦਮੀ ਪਾਰਟੀ- 146582
     
    ਸ਼੍ਰੋਮਣੀ ਅਕਾਲੀ ਦਲ (ਬ)- 70707
     
    ਕਾਂਗਰਸ - 118368
     
    NOTA - 3282
  • Jalandhar Lok Sabha Bypoll Election Result 2023 Live: 

    ਭਾਜਪਾ- 69849

    ਆਮ ਆਦਮੀ ਪਾਰਟੀ- 130597

    ਸ਼੍ਰੋਮਣੀ ਅਕਾਲੀ ਦਲ (ਬ)- 64788

    ਕਾਂਗਰਸ - 107477

    NOTA - 2992

  • Jalandhar Lok Sabha Bypoll Election Result 2023 Live: 

    ਭਾਜਪਾ- 66832

    ਆਮ ਆਦਮੀ ਪਾਰਟੀ- 121710

    ਸ਼੍ਰੋਮਣੀ ਅਕਾਲੀ ਦਲ (ਬ)- 59307

    ਕਾਂਗਰਸ - 101256

    NOTA - 2819

  • Jalandhar Lok Sabha Bypoll Election Result 2023 Live:  17763 ਵੋਟਾਂ ਨਾਲ ਆਮ ਆਦਮੀ ਪਾਰਟੀ ਦੀ ਲੀਡ ਬਰਕਰਾਰ 

    ਭਾਜਪਾ- 60953

    ਆਮ ਆਦਮੀ ਪਾਰਟੀ- 111289

    ਸ਼੍ਰੋਮਣੀ ਅਕਾਲੀ ਦਲ (ਬ)- 53989

    ਕਾਂਗਰਸ - 93526

    NOTA - 2591

  • Jalandhar Lok Sabha Bypoll Election Result 2023 Live:  
     
    ਭਾਜਪਾ- 56150
     
    ਆਮ ਆਦਮੀ ਪਾਰਟੀ- 103203
     
    ਸ਼੍ਰੋਮਣੀ ਅਕਾਲੀ ਦਲ (ਬ)- 50184
     
    ਕਾਂਗਰਸ - 86624
     
    ਸ਼੍ਰੋਮਣੀ ਅਕਾਲੀ ਦਲ (ਅ)- 7727
     
    NOTA - 2411
  • Jalandhar Lok Sabha Bypoll Election Result 2023 Live:  
     
    ਭਾਜਪਾ- 48918
     
    ਆਮ ਆਦਮੀ ਪਾਰਟੀ- 91072
     
    ਸ਼੍ਰੋਮਣੀ ਅਕਾਲੀ ਦਲ (ਬ)- 42763
     
    ਕਾਂਗਰਸ - 77076
     
    ਸ਼੍ਰੋਮਣੀ ਅਕਾਲੀ ਦਲ (ਅ)- 6188
     
    NOTA - 6933
  • Jalandhar Lok Sabha Bypoll Election Result 2023 Live:  

    ਭਾਜਪਾ- 42379

    ਆਮ ਆਦਮੀ ਪਾਰਟੀ- 77439

    ਸ਼੍ਰੋਮਣੀ ਅਕਾਲੀ ਦਲ (ਬ)- 35857

    ਕਾਂਗਰਸ - 68115

    ਸ਼੍ਰੋਮਣੀ ਅਕਾਲੀ ਦਲ (ਅ)- 6188

    NOTA - 1894

  • Jalandhar Bypoll Election Result 2023 Live Updates: ਗੌਰਤਲਬ ਹੈ ਕਿ NOTA ਨੂੰ ਹੁਣ ਤੱਕ 1678 ਵੋਟਾਂ ਪਾਈਆਂ ਹਨ। 

  • Jalandhar Bypoll Election Result 2023 Live:  

    ਭਾਜਪਾ- 39753

    ਆਮ ਆਦਮੀ ਪਾਰਟੀ- 69280

    ਸ਼੍ਰੋਮਣੀ ਅਕਾਲੀ ਦਲ (ਬ)- 30919

    ਕਾਂਗਰਸ - 61644

    ਸ਼੍ਰੋਮਣੀ ਅਕਾਲੀ ਦਲ (ਅ)- 5338

  • Jalandhar Bypoll Election Result 2023 Live:  
     
    ਭਾਜਪਾ- 34051
     
    ਆਮ ਆਦਮੀ ਪਾਰਟੀ- 60088
     
    ਸ਼੍ਰੋਮਣੀ ਅਕਾਲੀ ਦਲ (ਬ)- 28351
     
    ਕਾਂਗਰਸ - 53023
     
    ਸ਼੍ਰੋਮਣੀ ਅਕਾਲੀ ਦਲ (ਅ)- 5067
  • Jalandhar Bypoll Election Result 2023 Live:  

    ਭਾਜਪਾ- 33757

    ਆਮ ਆਦਮੀ ਪਾਰਟੀ- 57716

    ਸ਼੍ਰੋਮਣੀ ਅਕਾਲੀ ਦਲ (ਬ)- 26939

    ਕਾਂਗਰਸ - 51227

    ਸ਼੍ਰੋਮਣੀ ਅਕਾਲੀ ਦਲ (ਅ)- 4834

  • Jalandhar Bypoll Election Result 2023: ਭਾਜਪਾ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਹੋਰ ਉਮੀਦਵਾਰਾਂ 'ਚੋਂ  ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ 4119 ਅਤੇ ਨੀਟੂ ਸ਼ਟਰਾਂ ਵਾਲਾ ਨੂੰ 732 ਵੋਟਾਂ ਮਿਲੀਆਂ ਹਨ।

  • Jalandhar Bypoll Election Result 2023 Live:  
     
    ਭਾਜਪਾ- 22651
     
    ਆਮ ਆਦਮੀ ਪਾਰਟੀ- 40930
     
    ਸ਼੍ਰੋਮਣੀ ਅਕਾਲੀ ਦਲ (ਬ)- 19151
     
    ਕਾਂਗਰਸ - 37053
     
    ਸ਼੍ਰੋਮਣੀ ਅਕਾਲੀ ਦਲ (ਅ)- 3664
  • ਜਲੰਧਰ ਜ਼ਿਮਨੀ ਚੋਣ ਨਤੀਜੇ 2023 (Jalandhar Bypoll Election Result 2023): ਸੋਸ਼ਲ ਮੀਡੀਆ ਸਟਾਰ ਨੀਟੂ ਸ਼ੁਟਰਾਂ ਵਾਲਾ ਨੇ ਹੁਣ ਤੱਕ 376 ਵੋਟਾਂ ਹਾਸਲ ਕੀਤੀਆਂ ਹਨ।

  • Jalandhar Bypoll Election Result 2023 Live:  
     
    ਭਾਜਪਾ- 12102
     
    ਆਮ ਆਦਮੀ ਪਾਰਟੀ- 27650
     
    ਸ਼੍ਰੋਮਣੀ ਅਕਾਲੀ ਦਲ (ਬ)- 13285
     
    ਕਾਂਗਰਸ - 25672
     
    ਸ਼੍ਰੋਮਣੀ ਅਕਾਲੀ ਦਲ (ਅ)- 2502
  • Jalandhar Bypoll Election Result 2023 Live:  

    ਭਾਜਪਾ- 10430

    ਆਮ ਆਦਮੀ ਪਾਰਟੀ- 25383

    ਸ਼੍ਰੋਮਣੀ ਅਕਾਲੀ ਦਲ (ਬ)- 12527

    ਕਾਂਗਰਸ - 23813

    ਸ਼੍ਰੋਮਣੀ ਅਕਾਲੀ ਦਲ (ਅ)- 2381

  • Jalandhar Bypoll Election Result 2023 Live:  
     
    ਭਾਜਪਾ- 6669
     
    ਆਮ ਆਦਮੀ ਪਾਰਟੀ- 19285
     
    ਸ਼੍ਰੋਮਣੀ ਅਕਾਲੀ ਦਲ (ਬ)- 10329
     
    ਕਾਂਗਰਸ - 17324
     
    ਸ਼੍ਰੋਮਣੀ ਅਕਾਲੀ ਦਲ (ਅ)- 1935
  • Jalandhar Bypoll Election Result 2023 Live: 

    ਭਾਜਪਾ- 6105

    ਆਮ ਆਦਮੀ ਪਾਰਟੀ- 17098

    ਸ਼੍ਰੋਮਣੀ ਅਕਾਲੀ ਦਲ (ਬ)- 9342

    ਕਾਂਗਰਸ - 15237

    ਸ਼੍ਰੋਮਣੀ ਅਕਾਲੀ ਦਲ (ਅ)- 1765

  • Jalandhar Bypoll Election Result 2023 Live Updates: 
     
    ਕਾਂਗਰਸ - 8763
     
    ਸ਼੍ਰੋਮਣੀ ਅਕਾਲੀ ਦਲ (ਬ)- 5729
     
    ਆਮ ਆਦਮੀ ਪਾਰਟੀ- 11539
     
    ਸ਼੍ਰੋਮਣੀ ਅਕਾਲੀ ਦਲ (ਅ)- 1011
     
    ਭਾਜਪਾ- 4474
  • Jalandhar Bypoll Election Result 2023 :

    ਕਾਂਗਰਸ - 6635

    ਸ਼੍ਰੋਮਣੀ ਅਕਾਲੀ ਦਲ (ਬ)- 5351

    ਆਮ ਆਦਮੀ ਪਾਰਟੀ-9315

    ਸ਼੍ਰੋਮਣੀ ਅਕਾਲੀ ਦਲ (ਅ)- 954

    ਭਾਜਪਾ- 2105

  • Jalandhar Bypoll Election Result 2023 Live Updates:

    ਕਾਂਗਰਸ - 2645

    ਸ਼੍ਰੋਮਣੀ ਅਕਾਲੀ ਦਲ (ਬ)- 1925

    ਆਮ ਆਦਮੀ ਪਾਰਟੀ-1552

    ਸ਼੍ਰੋਮਣੀ ਅਕਾਲੀ ਦਲ (ਅ)- 240

    ਭਾਜਪਾ- 184 

  • Jalandhar Bypoll Election Result 2023: ਸ਼ੁਰੂਆਤੀ ਰੁਝਾਨ ਦੇ ਮੁਤਾਬਕ ਆਮ ਆਦਮੀ ਪਾਰਟੀ ਪਹਿਲੇ 'ਤੇ ਲੀਡ ਕਰ ਰਹੀ ਹੈ, ਦੂਜੇ 'ਤੇ ਸ਼੍ਰੋਮਣੀ ਅਕਾਲੀ ਦਲ, ਤੀਜੇ 'ਤੇ ਕਾਂਗਰਸ 

  • Jalandhar Bypoll Election Result 2023 : ਜਲੰਧਰ ਜਿਮਣੀ ਚੋਣ 2023 ਦੇ ਪਹਿਲੇ ਰੁਝਾਨ ਦੇ ਮੁਤਾਬਕ ਆਮ ਆਦਮੀ ਪਾਰਟੀ ਨੂੰ ਮਿਲੀ ਲੀਡ 

  • Jalandhar Bypoll Election Result 2023: 1998 ਪਿੱਛੋਂ ਜਲੰਧਰ ਲੋਕ ਸਭਾ ਸੀਟ ਉਪਰ ਕਾਬਜ਼ ਨਹੀਂ ਹੋਈ ਕੋਈ ਗ਼ੈਰ ਕਾਂਗਰਸੀ ਪਾਰਟੀ

    ਗੌਰਤਲਬ ਹੈ ਕਿ 1998 ਵਿੱਚ ਗੈਰ ਕਾਂਗਰਸੀ ਜਨਤਾ ਦਲ ਦੇ ਇੰਦਰ ਕੁਮਾਰ ਜਲੰਧਰ ਲੋਕ ਸਭਾ ਸੀਟ ਤੋਂ ਜਿੱਤੇ ਸਨ। ਇਸ ਮਗਰੋਂ ਕੋਈ ਵੀ ਗੈ਼ਰ ਕਾਂਗਰਸੀ ਪਾਰਟੀ ਇਥੇ ਲੋਕ ਸਭਾ ਸੀਟ ਉਪਰ ਕਾਬਜ਼ ਨਹੀਂ ਹੋਈ। ਪੂਰੀ ਖਬਰ ਪੜ੍ਹੋ

  • Jalandhar Bypoll Election Result 2023: 24 साल से जालंधर लोक सभा सीट पर कांग्रेस का राज, जानिए यहां का इतिहास

    गौरतलब है कि 1998 में जालंधर लोकसभा सीट से गैर कांग्रेसी जनता दल के इंदर कुमार जीते थे. इसके बाद यहां की लोकसभा सीट पर किसी गैर कांग्रेसी दल ने कब्जा नहीं किया. और जानकारी के लिए, यहां क्लिक करें

  • Jalandhar Bypoll Election Result 2023: ਜਲੰਧਰ ਜਿਮਣੀ ਚੋਣ 2023 ਦੇ ਨਤੀਜੇ ਅੱਜ, ਥੋੜੀ ਦੇਰ 'ਚ ਆਵੇਗਾ ਪਹਿਲਾ ਰੁਝਾਨ 

  • Jalandhar Bypoll Election Result 2023 Updates: ਜਲੰਧਰ ਜਿਮਣੀ ਚੋਣ 2023 ਦੇ ਨਤੀਜੇ ਅੱਜ, ਵੋਟਾਂ ਦੀ ਗਿਣਤੀ ਹੋਈ ਸ਼ੁਰੂ  

  • Jalandhar Bypoll Election Result 2023: ਜਲੰਧਰ 'ਚ ਪਿਛਲੇ 5 ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ ਹੀ ਜਿੱਤ ਦਰਜ ਕੀਤੀ ਹੈ। ਪਿਛਲੇ 10 ਸਾਲ ਤੋਂ ਪਾਰਟੀ ਦੇ ਸੰਤੋਖ ਸਿੰਘ ਚੌਧਰੀ ਇੱਥੋਂ ਸੰਸਦ ਮੈਂਬਰ ਰਹੇ ਸਨ।

  • Jalandhar Bypoll Election Result 2023: ਕਾਬਿਲੇਗੌਰ ਹੈ ਕਿ ਜਲੰਧਰ ਜ਼ਿਮਨੀ ਚੋਣ ਲਈ ਮੁੱਖ ਮੁਕਾਬਲਾ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ, ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ, ਅਕਾਲੀ ਦਲ-ਬਸਪਾ ਦੇ ਉਮੀਦਵਾਰ ਸੁਖਵਿੰਦਰ ਕੁਮਾਰ ਸੁਖੀ ਤੇ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਵਿਚਾਲੇ ਹੈ।

  • Jalandhar Bypoll Election Result 2023: ਜਲੰਧਰ ਲੋਕ ਸਭਾ ਲਈ 10 ਮਈ ਨੂੰ ਵੋਟਿੰਗ ਹੋਈ ਸੀ ਤੇ ਕੁੱਲ 54.5 ਫੀਸਦੀ ਵੋਟਾਂ ਪਈਆਂ ਸਨ, ਜਿਨ੍ਹਾਂ ਵਿੱਚ ਸਭ ਤੋਂ ਵੱਧ ਵਿਧਾਨ ਸਭਾ ਹਲਕਾ ਕਰਤਾਰਪੁਰ ‘ਚ 57.4 ਫੀਸਦੀ ਪੋਲਿੰਗ ਦਰਜ ਕੀਤੀ ਗਈ।

     

  • Jalandhar Bypoll Election Result 2023: ਅੱਜ ਕਮਿਸ਼ਨਰੇਟ ਪੁਲਿਸ ਵੱਲੋਂ ਗਿਣਤੀ ਕੇਂਦਰਾਂ ਦੇ ਆਸ-ਪਾਸ ਕਈ ਇਲਾਕਿਆਂ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਵਿੱਚ ਅਰਧ ਸੈਨਿਕ ਬਲਾਂ ਦੀਆਂ ਕੰਪਨੀਆਂ ਵੀ ਤਾਇਨਾਤ ਕੀਤੀਆਂ ਜਾ ਰਹੀਆਂ ਹਨ। 

ZEENEWS TRENDING STORIES

By continuing to use the site, you agree to the use of cookies. You can find out more by Tapping this link