ਵੱਡੀ ਖ਼ਬਰ : ਪਟਿਆਲਾ NIS ਤੋਂ ਵਿਦੇਸ਼ੀ ਕੋਚ ਦੀ ਮਿਲੀ ਲਾਸ਼, ਪੁਲਿਸ ਇਸ ਐਂਗਲ ਨਾਲ ਕਰ ਰਹੀ ਹੈ ਜਾਂਚ
Advertisement
Article Detail0/zeephh/zeephh860469

ਵੱਡੀ ਖ਼ਬਰ : ਪਟਿਆਲਾ NIS ਤੋਂ ਵਿਦੇਸ਼ੀ ਕੋਚ ਦੀ ਮਿਲੀ ਲਾਸ਼, ਪੁਲਿਸ ਇਸ ਐਂਗਲ ਨਾਲ ਕਰ ਰਹੀ ਹੈ ਜਾਂਚ

  NIS ਵਿੱਚ ਬੇਲਾਰੂਸ ਨਿਕੋਲਯੀ ਨਾਂ ਦੇ ਕੋਚ ਦੀ ਲਾਸ਼ ਮਿਲੀ,ਪੁਲਿਸ ਕਰ ਰਹੀ ਹੈ ਜਾਂਚ 

 NIS ਵਿੱਚ ਬੇਲਾਰੂਸ ਨਿਕੋਲਯੀ ਨਾਂ ਦੇ ਕੋਚ ਦੀ ਲਾਸ਼ ਮਿਲੀ,ਪੁਲਿਸ ਕਰ ਰਹੀ ਹੈ ਜਾਂਚ

ਬਲਿੰਦਰ ਸਿੰਘ/ਪਟਿਆਲਾ :  ਪਟਿਆਲਾ NIS ਵਿੱਚ ਇੱਕ ਵਿਦੇਸ਼ ਕੋਚ ਦੀ ਕਮਰੇ ਵਿੱਚੋਂ ਲਾਸ਼ ਮਿਲੀ ਹੈ, ਪੁਲਿਸ ਮੁਤਾਬਿਕ ਇਹ ਕੋਚ ਐਥਲੀਟ ਦਾ ਸੀ ਅਤੇ ਬੇਲਾਰੂਸ ਦਾ ਰਹਿਣ ਵਾਲਾ ਸੀ, ਕੋਚ ਦਾ ਨਾਂ ਨਿਕੋਲਯੀ ਦੱਸਿਆ ਜਾ ਰਿਹਾ ਹੈ, ਰਾਤ 8 ਵਜੇਂ ਇਸ ਦੀ ਲਾਸ਼ ਕਮਰੇ ਵਿੱਚ ਮਿਲੀ ਹੈ, ਪੁਲਿਸ ਹਰ ਐਂਗਲ ਤੋਂ ਇਸ ਦੀ ਜਾਂਚ ਕਰ ਰਹੀ ਹੈ 

ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮੌਤ ਦੇ ਅਸਲ ਕਾਰਨਾ ਦਾ ਪਤਾ ਲੱਗਾ ਰਹੀ ਹੈ ਕੀ ਆਖ਼ਿਰ ਮੌਤ ਦੀ ਵਜ੍ਹਾਂ ਕੀ ਹੈ ? ਵਿਦੇਸ਼ੀ ਕੋਚ ਨਿਕੋਲਈ ਦਾ ਪੋਸਟਮਾਰਟਮ ਕਰਵਾਇਆ ਜਾ ਜਾਵੇਗਾ ਜਿਸ ਤੋਂ ਬਾਅਦ ਹੀ ਅਸਲੀ ਕਾਰਨਾਂ ਦਾ ਖ਼ੁਲਾਸਾ ਹੋਵੇਗਾ ਫਿਲਹਾਲ ਪੁਲਿਸ ਨੇ ਕਿਸੇ ਵੀ ਚੀਜ਼ ਨੂੰ ਖ਼ਾਰਜ ਨਹੀਂ ਕੀਤਾ ਹੈ 
 

Trending news