ਜਮਾਨਤ ਦੇ ਬਾਵਜੂਦ ਰਿਹਾ ਨਹੀਂ ਹੋਵੇਗਾ ਦੀਪ ਸਿੱਧੂ ! ਇਸ ਕੇਸ ਵਿੱਚ ਮੁੜ ਹੋਈ ਗਿਰਫਤਾਰੀ

 ਅਦਾਕਾਰ ਦੀਪ ਸਿੱਧੂ ਨੂੰ ਸ਼ਨੀਵਾਰ ਨੂੰ ਜਮਾਨਤ ਤਾਂ ਮਿਲ ਗਈ ਪਰ ਉਹਨਾਂ ਦੀ ਰਿਹਾਈ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਮੁੜ ਗਿਰਫ਼ਤਾਰ ਕਰ ਲਿਆ ਗਿਆ

Apr 17, 2021, 04:55 PM IST
Shehnaaz Gill ਦੀ ਰਾਹ 'ਤੇ ਚੱਲੀ  ਹਿਮਾਨਸ਼ੀ ਖ਼ੁਰਾਨਾ, ਫੋਟੁਆਂ ਵੇਖਕੇ ਹੋ ਜਾਉਗੇ ਮਦਹੋਸ਼

  ਪੰਜਾਬੀ ਫ਼ਿਲਮ ਇੰਡਸਟਰੀ ਦੀ ਫੇਮਸ  ਅਦਾਕਾਰ ਹਿਮਾਂਸ਼ੀ ਖੁਰਾਨਾ ਦੇ ਖ਼ੂਬ ਚਰਚੇ ਹੁੰਦੇ ਨੇ ਉਨ੍ਹਾਂ ਨੇ ਬਿੱਗ ਬਾਸ 13 ਵਿੱਚ ਖੂਬ ਸੁਰੱਖੀਆਂ ਬਟੋਰੀਆਂ ਨੇ ਹਿਮਾਂਸ਼ੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ  ਹਾਲ ਹੀ ਵਿਚ ਉਨ੍ਹਾਂ ਨੇ ਕਈ ਗਲੈਮਰਸ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ, ਉਹ ਇਨ੍ਹਾਂ ਤਸਵੀਰਾਂ ਵਿੱਚ ਕਾਫ਼ੀ ਬੋਲਡ ਅਦਾਵਾਂ ਵਿਖਾ

Apr 12, 2021, 09:10 PM IST
ਨੈਸ਼ਨਲ ਟੀਵੀ ਦੇ ਰਿਐਲਿਟੀ ਸ਼ੋਅ ਵਿੱਚ ਮੀਕਾ ਸਿੰਘ ਨੇ ਸ਼ਰ੍ਹੇਆਮ ਕੀਤਾ ਇਸ ਗਾਇਕਾ ਨੂੰ ਪਰਪੋਜ਼ । ਵੇਖੋ ਵੀਡੀਓ

ਮਸ਼ਹੂਰ ਪੰਜਾਬੀ ਗਾਇਕ ਕਦੇ ਆਪਣੀ ਗਾਇਕੀ ਦੇ ਕਾਰਨ ਤਾਂ ਕਦੇ ਆਪਣੇ ਬੜਬੋਲੇਪਨ ਕਾਰਨ ਗਾਇਕ ਸੁਰਖੀਆਂ ਬਟੋਰ ਹੀ ਲੈਂਦੇ ਹਨ । ਹੁਣ ਫਿਰ ਇਕ ਰਿਐਲਿਟੀ ਸ਼ੋਅ ਵਿੱਚ ਮੀਕਾ ਨੇ ਅਜਿਹਾ ਕੰਮ ਕੀਤਾ ਜੋ ਕਿ ਚਰਚਾ ਦਾ ਵਿਸ਼ਾ ਬਣ ਗਿਆ ਹੈ ।

Apr 11, 2021, 09:04 PM IST
ਪੰਜਾਬੀ ਫਿਲਮਾਂ ਦੇ ਅਦਾਕਾਰ ਦੀ Girl Friend ਦਾ ਫ਼ੋਟੋ ਵੇਖ ਇਸ ਯੂਜ਼ਰ ਨੇ ਕਿਹਾ ਬ੍ਰਾਅ ਭੇਜ ਦੀ ਹਾਂ, ਮਿਲਿਆ ਕਰਾਰਾ ਜਵਾਬ

ਵੀਜੇ,ਸਿੰਗਰ ਅਤੇ ਅਦਾਕਾਰ ਅਨੁਸ਼ਾ ਦਾਂਡੇਕਰ   (Anusha Dandekar) ਆਪਣੀ ਬੋਲਡਨੈਸ ਦੇ ਕਾਰਣ ਸੁਰੱਖਿਆ ਵਿੱਚ ਰਹਿੰਦੀ ਹੈ  

Apr 10, 2021, 09:37 PM IST

Apr 10, 2021, 09:36 PM IST

ਪੰਜਾਬੀ ਫਿਲਮਾ ਦੇ ਇਸ ਮਸ਼ਹੂਰ ਅਦਾਕਾਰ ਦੀ ਕੋਰੋਨਾ ਨਾਲ ਮੌਤ,ਲੁਧਿਆਣਾ ਦੇ ਹਸਪਤਾਲ ਵਿੱਚ ਲਈ ਅੰਤਿਮ ਸਾਹ

ਪੰਜਾਬ ਦੇ ਮਸ਼ਹੂਰ ਅਦਾਕਾਰ ਸਤੀਸ਼ ਕੌਲ ਦੀ ਕੋਰੋਨਾ ਦੇ ਨਾਲ ਮੌਤ ਹੋਈ ਹੈ 

Apr 10, 2021, 04:13 PM IST
ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਇਸ ਪੰਜਾਬਣ ਦੇ Photo Shoot ਨੇ ਲੋਕਾਂ ਦੀਆਂ ਕਢਾਵਾਈਆਂ ਚੀਕਾਂ, ਵੇਖ ਕੇ ਨਜ਼ਰਾਂ ਨਹੀਂ ਹਟਣਗੀਆਂ

ਬਾਲੀਵੁੱਡ ਦੇ ਇੱਕ ਹੋਰ ਵੱਡੇ ਪੰਜਾਬੀ ਖ਼ਾਨਦਾਨ ਦੀ ਧੀ ਫ਼ਿਲਮਾਂ 'ਚ ਕਦਮ ਰੱਖਣ ਲਈ ਤਿਆਰ ਹੈ, ਪ੍ਰੋਡੂਸਰ  ਬੋਨੀ ਕਪੂਰ ਅਨਿਲ ਕਪੂਰ ਦੀ ਭਤੀਜੀ ਅਤੇ ਸੰਜੇ ਕਪੂਰ ਦੀ ਧੀ ਸ਼ਨਾਇਆ ਕਪੂਰ ਦੇ ਬਾਲੀਵੁੱਡ ਵਿੱਚ ਡੈਬਿਊ ਦਾ ਐਲਾਨ ਹੋ ਗਿਆ ਹੈ

Apr 9, 2021, 05:08 PM IST
ਕੌਰ ਤੋਂ ਸਿੰਘਣੀ ਬਣੀ ਸ਼ਹਿਨਾਜ਼ ਗਿੱਲ, ਹੈਰਾਨ ਕਰ ਦੇਵੇਗਾ ਉਸ ਦਾ ਟਰਾਂਸਫੋਰਮੇਸ਼ਨ

 ਸ਼ਹਿਨਾਜ਼ ਗਿੱਲ ਜਲਦ ਹੀ ਪੰਜਾਬ ਫਿਲਮ  ਹੌਸਲਾ ਰੱਖ ਵਿੱਚ ਦਲਜੀਤ ਦੋਸਾਂਝ ਦੇ ਨਾਲ ਨਜ਼ਰ ਆਵੇਗੀ 

Apr 8, 2021, 02:56 PM IST
अब वैब सीरीज़ में सपना चौधरी दिखाएंगी अपना जलवा, देखिए दर्शकों के लिए क्या है खास

मशहूर हरियाणवी सिंगर सपना चौधरी को अब तक आपने गानों और वीडियो में थिरकते देखा है, लेकिन अब सपना चौधरी कुछ अलग और बड़ा करने जा रही हैं।

Apr 2, 2021, 10:42 AM IST
ਇਸ ਗੰਭੀਰ ਬਿਮਾਰੀ ਨਾਲ ਜੂਝ ਰਹੀ ਹੈ ਕਿਰਨ ਖੇਰ, ਚਾਉਣ ਵਾਲਿਆਂ ਲਈ ਵੱਡਾ ਝਟਕਾ

ਕਿਰਨ ਖੇਰ ਗੰਭੀਰ ਬਿਮਾਰੀ ਨਾਲ ਜੂਝ ਰਹੀ ਹੈ, ਚੰਡੀਗੜ੍ਹ ਬੀਜੇਪੀ ਦੇ ਪ੍ਰਧਾਨ ਅਰੁਣ ਸੂਦ ਨੇ ਆਪ ਦਿੱਤੀ ਜਾਣਕਾਰੀ 

Apr 1, 2021, 01:08 PM IST
 ਬਾਲੀਵੁੱਡ ਦੇ ਇਸ ਸਭ ਤੋਂ ਵੱਡੇ ਪੰਜਾਬੀ ਖ਼ਾਨਦਾਨ ਦੇ ਪੋਤਰੇ ਨੂੰ ਲਾਂਚ ਕਰੇਗਾ ਸਭ ਤੋਂ ਵੱਡਾ ਬੈਨਰ

ਯੂਕੇ ਵਿੱਚ ਥੀਏਟਰ ਦੀ ਪੜਾਈ ਕਰਨ ਤੋਂ ਬਾਅਦ ਰਾਜਬੀਰ ਨੇ ਇੱਕ ਅਸਿਸਟੈਂਟ ਡਾਇਰੈਕਟਰ ਵਜੋਂ ਕੰਮ ਕੀਤਾ ਹੈ ਉਹ ਥੀਏਟਰ ਅਤੇ ਫ਼ਿਲਮ ਨਿਰਦੇਸ਼ਕ ਫ਼ਿਰੋਜ਼ ਅਬਾਸ ਖ਼ਾਨ ਦੇ ਕੋਲ ਟਰੇਨਿੰਗ ਲੈ ਰਹੇ ਨੇ

Apr 1, 2021, 09:53 AM IST
ਦਲਜੀਤ ਦੀ ਆਪਣੇ ਪੁੱਤਰ ਨਾਲ ਵੀਡੀਓ ਹੋ ਰਹੀ ਹੈ ਵਾਇਰਲ ! ਹੁਣ ਜਾ ਕੇ ਜਨਤਕ ਕਰਨ ਪਿੱਛੇ ਕੀ ਹੈ ਰਾਜ਼, ਜਾਣੋ

 ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਇੱਕ ਬਹੁਤ ਫਨੀ ਵੀਡੀਓ ਸ਼ੇਅਰ ਕੀਤਾ ਹੈ ਇਸ ਵੀਡੀਓ ਵਿੱਚ ਉਹ ਆਪਣੇ ਪੁੱਤਰ ਦੇ ਨਾਲ ਖੇਡਦੇ ਨਜ਼ਰ ਆ ਰਹੇ ਹਨ 

Mar 30, 2021, 05:22 PM IST
ਸੜਕ ਦੁਰਘਟਨਾ 'ਚ ਮਸ਼ਹੂਰ ਪੰਜਾਬੀ ਗਾਇਕ ਦੀ ਮੌਤ, ਪੁਲਿਸ ਨੇ ਦੱਸੀ ਹਾਦਸੇ ਦੀ ਇਹ ਵਜ੍ਹਾਂ, 2 ਅਪ੍ਰੈਲ ਨੂੰ ਰਿਲੀਜ਼ ਸੀ ਨਵਾਂ ਗਾਣਾ

ਤੜਕਸਾਰ ਹੀ ਪੰਜਾਬੀ ਗਾਇਕ ਇੰਡਸਟਰੀ ਦੇ ਲਈ ਵੱਡੀ ਦੁੱਖ ਭਰੀ ਖ਼ਬਰ  ਸਾਹਮਣੇ ਆਈ, ਜਿਸ ਨਾਲ  ਇੰਡਸਟਰੀ ਵਿੱਚ ਸੋਕ ਦੀ ਲਹਿਰ ਹੈ ਦਰਾਸਲ ਮਸ਼ਹੂਰ ਪੰਜਾਬੀ ਸਿੰਗਰ ਦਿਲਜਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ

Mar 30, 2021, 09:52 AM IST
The Kapil Sharma Show ਦੇ ਫੈਨਸ ਦੇ ਲਈ ਵੱਡੀ ਖ਼ੁਸ਼ਖਬਰੀ ਤੁਸੀਂ ਵੀ ਬਣ ਸਕਦੇ ਹੋ ਸ਼ੋਅ ਦਾ ਹਿੱਸਾ ਜਾਣੋ ਕਿਵੇਂ

ਕਪਿਲ ਸ਼ਰਮਾ ਦੇ ਫੈਨਸ ਦੇ ਲਈ ਗੁੱਡ ਨਿਊਜ਼ ਹੈ ਰਿਪੋਰਟ ਦੇ ਮੁਤਾਬਿਕ ਦਾ ਕਪਿਲ ਸ਼ਰਮਾ ਸ਼ੋਅ ਫਿਰ ਤੋਂ ਸ਼ੁਰੂ ਹੋਣ ਵਾਲਾ ਹੈ ਨਾਲ ਹੀ ਇਹ ਖੁਸ਼ਖਬਰੀ ਵੀ ਹੈ ਕਿ ਤੁਸੀਂ ਇਸ ਵਾਰ ਇਸ ਸ਼ੋਅ ਦਾ ਹਿੱਸਾ ਬਣ ਸਕਦੇ ਹੋ 

Mar 26, 2021, 06:27 PM IST
ਕਿਸਾਨ ਰੈਲੀ 'ਚ ਇਸ ਮਸ਼ਹੂਰ ਪੰਜਾਬੀ ਗਾਇਕ ਦਾ ਗੁਆਚਾ ਮੋਬਾਈਲ, ਲੱਭਣ ਵਾਲੇ ਨੂੰ ਮਿਲੇਗਾ ਇੱਕ ਲੱਖ ਦਾ ਇਨਾਮ

ਖੜਕੜ ਕਲਾਂ ਕਿਸਾਨ ਰੈਲੀ ਦੌਰਾਨ ਪੰਜਾਬੀ ਗਾਇਕ ਬੱਬੂ ਮਾਨ, ਸਰਬਜੀਤ ਸਿੰਘ ਚੀਮਾ, ਜੱਸ ਬਾਜਵਾ ਨੇ ਹਿੱਸਾ ਲਿਆ ਸੀ 

Mar 24, 2021, 01:28 PM IST
ਤਰਸੇਮ ਜੱਸੜ ਦੀ ਇਸ ਪੰਜਾਬੀ ਫਿਲਮ ਨੂੰ ਚੁਣਿਆ ਗਿਆ ਕੌਮੀ ਬੈੱਸਟ ਫਿਲਮ ਲਈ, ਫ਼ਿਲਮ ਹੋਈ ਸੀ ਸੁਪਰਹਿੱਟ

67 National Film Award ਵਿੱਚ ਤਰਸੇਮ ਜੱਸਣ ਦੀ ਫਿਲਮ ਨੂੰ ਮਿਲਿਆ ਅਵਾਰਡ

Mar 22, 2021, 05:11 PM IST
ਪੰਜਾਬ ਦੇ ਪੁੱਤਰ Sonu Sood ਨੂੰ ਇਸ Airlines ਨੇ ਖ਼ਾਸ ਤਰੀਕੇ ਨਾਲ ਕੀਤੀ ਸਲਾਮ, Emotional ਸੋਨੂੰ ਨੇ ਕਹੀ ਇਹ ਗੱਲ਼

 ਲੌਕਡਾਊਨ ਦੌਰਾਨ ਸੋਨੂੰ ਸੂਦ ਨੇ ਜਿਸ ਤਰ੍ਹਾਂ ਲੋਕਾਂ ਨੂੰ ਘਰ ਪਹੁੰਚਾਇਆ ਉਸ ਤੋਂ ਬਾਅਦ Spice jet ਨੇ ਉਨ੍ਹਾਂ ਨੂੰ ਸਲਾਮ ਕੀਤਾ ਹੈ 

Mar 20, 2021, 09:16 PM IST
ਮਾਸਟਰ ਸਲੀਮ ਦਾ ਕੱਟਿਆ ਚਲਾਨ ਤਾਂ ਹੱਥ ਜੋੜ ਦਿੱਤੀ ਇਹ ਦਲੀਲ,ਇੰਸਪੈਕਟਰ ਨੇ ਵੀ ਤਸਲੀ ਕਰਵਾ ਦਿੱਤੀ

ਪੰਜਾਬ ਵਿੱਚ ਜਿਸ ਤਰ੍ਹਾਂ ਨਾਲ ਕੋਰੋਨਾ ਬੇਕਾਬੂ ਹੁੰਦਾ ਜਾ ਰਿਹਾ ਹੈ, ਪੁਲਿਸ ਨੇ ਸਖ਼ਤੀ ਹੋਰ ਵਧਾ ਦਿੱਤੀ ਹੈ, ਹਰ ਆਮੋ-ਖ਼ਾਸ ਨੂੰ ਪੁਲਿਸ ਬਖ਼ਸ਼ਣ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੀ ਹੈ, ਨਹੀਂ ਯਕੀਨ ਤਾਂ ਮਸ਼ਹੂਰ ਗਾਇਕ ਮਾਸਟਰ ਸਲੀਮ ਨਾਲ ਜੋ ਹੋਇਆ ਉਹ ਵੀ ਜਾਣ ਲਓ

Mar 19, 2021, 10:43 AM IST
सपना चौधरी और रेणुका पवार का 'छम्मक छल्लो' गाना सोशल मीडिया पर मचा रहा है धमाल, देखें  वीडियो

 (Sapna Choudhary New Song Chammak Challo) रिलीज हो गया है  इस गाने  में उनके साथ रेणुका पवार भी नजर आ रही हैं. 

Mar 15, 2021, 04:00 PM IST