ਕਾਬੁਲ ਦੇ ਗੁਰਦੁਆਰੇ ਵਿੱਚ ਸੂਸਾਈਡ ਦਹਿਸ਼ਤਗਰਦੀ ਹਮਲਾ 25 ਦੀ ਮੌਤ,ਕੈਪਟਨ,ਪੁਰੀ ਨੇ ਜਤਾਇਆ ਦੁੱਖ

ਕਾਬੁਲ ਦੇ ਗੁਰਦੁਆਰੇ ਵਿੱਚ ਸੂਸਾਈਡ ਦਹਿਸ਼ਤਗਰਦੀ ਹਮਲਾ 25 ਦੀ ਮੌਤ,ਕੈਪਟਨ,ਪੁਰੀ ਨੇ ਜਤਾਇਆ ਦੁੱਖ

ਗੁਰਦੁਆਰੇ ਵਿੱਚ ਸੂਸਾਈਡਰ ਹਮਲਾਵਰ ਦਾਖ਼ਲ ਹੋਇਆ ਸੀ 

Mar 25, 2020, 01:49 PM IST
CURFEW IN PUNJAB: SGPC ਸਰਕਾਰ ਦੀ ਮਦਦ ਲਈ ਆਈ ਅੱਗੇ, ਜਾਣੋਂ ਕੀ ਕੀਤੀ ਪੇਸ਼ਕਸ਼

CURFEW IN PUNJAB: SGPC ਸਰਕਾਰ ਦੀ ਮਦਦ ਲਈ ਆਈ ਅੱਗੇ, ਜਾਣੋਂ ਕੀ ਕੀਤੀ ਪੇਸ਼ਕਸ਼

SGPC  ਨੇ ਆਨੰਦਪੁਰ ਸਰਾਂ ਵਿੱਚ 170 ਕਮਰੇ ਸਰਕਾਰ ਨੂੰ ਸੌਂਪੇ 

Mar 24, 2020, 06:17 PM IST
CORONA:ਸ੍ਰੀ ਆਨੰਦਪੁਰ ਸਾਹਿਬ ਹੋਲਾ ਮਹੱਲਾ 'ਚ ਸ਼ਾਮਲ ਹੋਏ ਲੋਕ ਖ਼ਬਰ ਜ਼ਰੂਰ ਪੜ੍ਹਨ, ਨਹੀਂ ਤਾਂ ਹੋਵੇਗਾ ਵੱਡਾ ਨੁਕਸਾਨ

CORONA:ਸ੍ਰੀ ਆਨੰਦਪੁਰ ਸਾਹਿਬ ਹੋਲਾ ਮਹੱਲਾ 'ਚ ਸ਼ਾਮਲ ਹੋਏ ਲੋਕ ਖ਼ਬਰ ਜ਼ਰੂਰ ਪੜ੍ਹਨ, ਨਹੀਂ ਤਾਂ ਹੋਵੇਗਾ ਵੱਡਾ ਨੁਕਸਾਨ

ਪੰਜਾਬ ਵਿੱਚ ਜਿਸ ਸ਼ਖ਼ਸ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਈ ਸੀ ਉਹ ਹੋਲਾ ਮਹੱਲਾ ਗਿਆ ਸੀ

Mar 24, 2020, 04:59 PM IST
 SGPC ਨੇ ਕੋਰੋਨਾ ਵਾਇਰਸ ਦੇ ਚੱਲਦਿਆਂ ਸਟਾਫ਼ ਕੀਤਾ ਘੱਟ,ਸੰਗਤਾਂ ਨੂੰ ਦੂਰੀ ਬਣਾਉਣ ਦੀ ਅਪੀਲ

SGPC ਨੇ ਕੋਰੋਨਾ ਵਾਇਰਸ ਦੇ ਚੱਲਦਿਆਂ ਸਟਾਫ਼ ਕੀਤਾ ਘੱਟ,ਸੰਗਤਾਂ ਨੂੰ ਦੂਰੀ ਬਣਾਉਣ ਦੀ ਅਪੀਲ

ਅੰਮ੍ਰਿਤਸਰ ਦਰਬਾਰ ਸਾਹਿਬ ਵਿੱਚ ਮਰਿਆਦਾ ਅਨੁਸਾਰ ਹੀ ਕੰਮ ਹੋਵੇਗਾ

Mar 21, 2020, 12:36 PM IST
ਪੰਜਾਬ ਵਿੱਚ ਕੋਰੋਨਾ ਨਾਲ ਜਿਸ ਸ਼ਖ਼ਸ ਦੀ ਮੌਤ ਹੋਈ ਹੈ ਉਸ ਨਾਲ ਜੁੜੀ ਇਸ ਵੱਡੀ ਖ਼ਬਰ ਨੂੰ ਜ਼ਰੂਰ ਪੜੋ

ਪੰਜਾਬ ਵਿੱਚ ਕੋਰੋਨਾ ਨਾਲ ਜਿਸ ਸ਼ਖ਼ਸ ਦੀ ਮੌਤ ਹੋਈ ਹੈ ਉਸ ਨਾਲ ਜੁੜੀ ਇਸ ਵੱਡੀ ਖ਼ਬਰ ਨੂੰ ਜ਼ਰੂਰ ਪੜੋ

ਕੋਰੋਨਾ ਨਾਲ ਜਿਸ ਸ਼ਖ਼ਸ ਦੀ ਮੌਤ ਹੋਈ ਹੈ ਉਹ ਹੋਲਾ-ਮਹੱਲਾ ਗਿਆ ਸੀ 

Mar 20, 2020, 01:28 PM IST
ਇੰਗਲੈਂਡ ਵਿੱਚ ਕਿਵੇਂ ਇੱਕ ਸਿੱਖ ਕੋਰੋਨਾ ਦੇ ਖਿਲਾਫ਼ ਬਜ਼ੁਰਗਾਂ ਲਈ ਬਣ ਰਿਹਾ ਹੈ ਮਦਦਗਾਰ

ਇੰਗਲੈਂਡ ਵਿੱਚ ਕਿਵੇਂ ਇੱਕ ਸਿੱਖ ਕੋਰੋਨਾ ਦੇ ਖਿਲਾਫ਼ ਬਜ਼ੁਰਗਾਂ ਲਈ ਬਣ ਰਿਹਾ ਹੈ ਮਦਦਗਾਰ

COVID 19 ਨਾਲ ਹੁਣ ਤੱਕ 8 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ 

Mar 19, 2020, 05:13 PM IST
ਕੋਰੋਨਾ ਵਾਇਰਸ ਦੀ ਵਜ੍ਹਾਂ ਕਰਕੇ ਵੈਸ਼ਨੋ ਦੇਵੀ ਯਾਤਰਾ ਰੁਕੀ

ਕੋਰੋਨਾ ਵਾਇਰਸ ਦੀ ਵਜ੍ਹਾਂ ਕਰਕੇ ਵੈਸ਼ਨੋ ਦੇਵੀ ਯਾਤਰਾ ਰੁਕੀ

 ਦੂਜੇ ਸੂਬਿਆਂ ਤੋਂ ਆਉਣ ਵਾਲੇ ਬੱਸਾਂ 'ਤੇ ਵੀ ਰੋਕ ਲੱਗੀ 

Mar 18, 2020, 04:50 PM IST
CORONA:ਸ੍ਰੀ ਦਰਬਾਰ ਸਾਹਿਬ ਵਿੱਚ ਸ਼ਰਧਾਲੂਆਂ ਦੀ ਕੀਤੀ ਜਾ ਰਹੀ ਹੈ ਸਕ੍ਰੀਨਿੰਗ

CORONA:ਸ੍ਰੀ ਦਰਬਾਰ ਸਾਹਿਬ ਵਿੱਚ ਸ਼ਰਧਾਲੂਆਂ ਦੀ ਕੀਤੀ ਜਾ ਰਹੀ ਹੈ ਸਕ੍ਰੀਨਿੰਗ

ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਲਿਆ ਗਿਆ ਫ਼ੈਸਲਾ

Mar 18, 2020, 01:18 PM IST
ਢੱਡਰੀਆਂਵਾਲਾ ਨਾਲ ਨਿੱਜੀ ਨਹੀਂ ਸਿਧਾਂਤਿਕ ਮਤਭੇਦ,ਅਜਨਾਲਾ ਵੱਲੋਂ ਮੁੜ ਪਰਮੇਸ਼ਵਰ ਦੁਆਰ 'ਚ ਬਹਿਸ ਦੀ ਚੁਨੌਤੀ

ਢੱਡਰੀਆਂਵਾਲਾ ਨਾਲ ਨਿੱਜੀ ਨਹੀਂ ਸਿਧਾਂਤਿਕ ਮਤਭੇਦ,ਅਜਨਾਲਾ ਵੱਲੋਂ ਮੁੜ ਪਰਮੇਸ਼ਵਰ ਦੁਆਰ 'ਚ ਬਹਿਸ ਦੀ ਚੁਨੌਤੀ

ਢੱਡਰੀਆਂਵਾਲਾ 'ਤੇ ਸਿੱਖ ਇਤਿਹਾਸ ਨਾਲ ਛੇੜਖ਼ਾਨੀ ਦਾ ਇਲਜ਼ਾਮ  

Mar 17, 2020, 01:12 PM IST
ਕਰਤਾਰਪੁਰ ਲਾਂਘਾ ਬੰਦ ਕਰਨ 'ਤੇ ਜਥੇਦਾਰ ਹਰਪ੍ਰੀਤ ਸਿੰਘ ਅਤੇ ਲੌਂਗੋਵਾਲ ਦੇ ਵੱਖ-ਵੱਖ ਸੁਰ

ਕਰਤਾਰਪੁਰ ਲਾਂਘਾ ਬੰਦ ਕਰਨ 'ਤੇ ਜਥੇਦਾਰ ਹਰਪ੍ਰੀਤ ਸਿੰਘ ਅਤੇ ਲੌਂਗੋਵਾਲ ਦੇ ਵੱਖ-ਵੱਖ ਸੁਰ

CORONA VIRUS ਦੀ ਵਜ੍ਹਾਂ ਕਰਕੇ ਪੰਜਾਬ ਸਰਕਾਰ ਨੇ ਵਿਰਾਸਤ -ਏ- ਖ਼ਾਲਸਾ ਕੀਤਾ ਬੰਦ 

Mar 16, 2020, 11:18 AM IST
ਵੈਸ਼ਣੋ ਦੇਵੀ ਜਾਣ ਵਾਲੇ ਯਾਤਰੀਆਂ ਲਈ ਖ਼ੁਸ਼ਖ਼ਬਰੀ !

ਵੈਸ਼ਣੋ ਦੇਵੀ ਜਾਣ ਵਾਲੇ ਯਾਤਰੀਆਂ ਲਈ ਖ਼ੁਸ਼ਖ਼ਬਰੀ !

30 ਮਾਰਚ ਤੋਂ ਚੰਡੀਗੜ੍ਹ ਤੋਂ ਜੰਮੂ ਦੇ ਲਈ ਸਿੱਧੀ ਫਲਾਈਟ ਸ਼ੁਰੂ ਹੋਣ ਜਾ ਰਹੀ ਹੈ  

Mar 14, 2020, 04:51 PM IST
2020 ਦੇ ਲਈ ਨਾਨਕਸ਼ਾਹੀ ਕੈਲੰਡਰ ਜਾਰੀ,ਜਥੇਦਾਰ ਸ੍ਰੀ ਅਕਾਲ ਤਖ਼ਤ ਨੇ ਜਾਰੀ ਕੀਤਾ ਕਲੰਡਰ

2020 ਦੇ ਲਈ ਨਾਨਕਸ਼ਾਹੀ ਕੈਲੰਡਰ ਜਾਰੀ,ਜਥੇਦਾਰ ਸ੍ਰੀ ਅਕਾਲ ਤਖ਼ਤ ਨੇ ਜਾਰੀ ਕੀਤਾ ਕਲੰਡਰ

ਕੈਲੰਡਰ ਜਾਰੀ ਕਰਨ ਵੇਲੇ SGPC ਦੇ  ਪ੍ਰਧਾਨ ਵੀ ਰਹੇ ਮੌਜੂਦ

Mar 13, 2020, 03:12 PM IST
ਅਜਨਾਲਾ ਤੋਂ ਬਾਅਦ ਇੱਕ ਹੋਰ ਮੁਤਵਾਜ਼ੀ ਜਥੇਦਾਰ ਦਾਦੂਵਾਲ ਨੇ ਢੱਡਰੀਆਂਵਾਲਾ ਨੂੰ ਦਿੱਤੀ ਇਹ ਚੁਨੌਤੀ

ਅਜਨਾਲਾ ਤੋਂ ਬਾਅਦ ਇੱਕ ਹੋਰ ਮੁਤਵਾਜ਼ੀ ਜਥੇਦਾਰ ਦਾਦੂਵਾਲ ਨੇ ਢੱਡਰੀਆਂਵਾਲਾ ਨੂੰ ਦਿੱਤੀ ਇਹ ਚੁਨੌਤੀ

ਦਾਦੂਵਾਲ ਨੇ ਢੱਡੀਆਂਵਾਲਾ ਨੂੰ ਸ੍ਰੀ ਅਕਾਲ ਤਖ਼ਤ 'ਤੇ TV DEBATE ਦੀ ਚੁਨੌਤੀ ਦਿੱਤੀ 

Mar 13, 2020, 02:00 PM IST
ਸੁੱਚਾ ਸਿੰਘ ਲੰਗਾਹ ਦੀ ਜਥੇਦਾਰ ਸ੍ਰੀ ਅਕਾਲ ਤਖ਼ਤ ਨੂੰ ਮੁੜ ਪੰਥ ਵਿੱਚ ਵਾਪਸੀ ਦੀ ਅਪੀਲ

ਸੁੱਚਾ ਸਿੰਘ ਲੰਗਾਹ ਦੀ ਜਥੇਦਾਰ ਸ੍ਰੀ ਅਕਾਲ ਤਖ਼ਤ ਨੂੰ ਮੁੜ ਪੰਥ ਵਿੱਚ ਵਾਪਸੀ ਦੀ ਅਪੀਲ

ਸਾਬਕਾ ਅਕਾਲੀ ਦਲ ਦੇ ਆਗੂ ਸੁੱਚਾ ਸਿੰਘ ਲੰਗਾਹ ਨੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨਾਲ ਮਿਲਕੇ ਮੁੜ ਤੋਂ ਪੰਥ ਵਿੱਚ ਵਾਪਸੀ ਦੀ ਅਪੀਲ ਕੀਤੀ ਹੈ,ਸੁੱਚਾ ਸਿੰਘ ਲੰਗਾਹ ਨੇ ਕਿਹਾ ਕੀ ਹਰ ਸਿੱਖ ਵਾਂਗ ਉਹ ਵੀ ਗੁਰੂ ਘਰ ਦੀਆ ਖ਼ੁਸ਼ੀਆਂ ਪ੍ਰਾਪਤ ਕਰਨਾ ਚਾਉਂਦੇ ਨੇ ਇਸ ਲਈ ਜਥੇਦਾਰ ਸਾਹਿਬ ਉਨ੍ਹਾਂ ਨੂੰ ਪੰਥ ਤੋਂ ਛੇਕਣ ਦੇ ਫ਼ੈਸਲੇ 'ਤੇ ਮੁੜ ਵਿਚਾਰ

Mar 13, 2020, 12:53 PM IST
'ਫ਼ਤਿਹ ਬੁਲਾਓ ਹੱਥ ਨਾ ਮਿਲਾਓ', ਜਥੇਦਾਰ ਸਾਹਿਬ ਦੀ ਅਪੀਲ

'ਫ਼ਤਿਹ ਬੁਲਾਓ ਹੱਥ ਨਾ ਮਿਲਾਓ', ਜਥੇਦਾਰ ਸਾਹਿਬ ਦੀ ਅਪੀਲ

ਕੋਰੋਨਾ ਵਾਈਰਸ ਨੂੰ ਲੈ ਕੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਦੀ ਸੰਗਤਾਂ ਨੂੰ ਅਪੀਲ 

Mar 13, 2020, 12:00 PM IST
ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਸੋਨੇ ਦੀ ਸਫ਼ਾਈ ਦੀ ਕਾਰਸੇਵਾ ਸ਼ੁਰੂ

ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਸੋਨੇ ਦੀ ਸਫ਼ਾਈ ਦੀ ਕਾਰਸੇਵਾ ਸ਼ੁਰੂ

ਇੰਗਲੈਂਡ ਤੋਂ 25 ਸਿੰਘਾਂ ਦਾ ਜਥਾ ਕਰ ਰਿਹਾ ਹੈ ਸੋਨੇ ਦੀ ਕਾਰਸੇਵਾ

Mar 12, 2020, 06:09 PM IST
ਪਰਮੇਸ਼ਵਰ ਦੁਆਰ ਨਹੀਂ TV 'ਤੇ ਹੋਵੇ ਬਹਿਸ, ਢੱਡਰੀਆਂਵਾਲਾ ਦਾ ਅਜਨਾਲਾ ਨੂੰ ਜਵਾਬ

ਪਰਮੇਸ਼ਵਰ ਦੁਆਰ ਨਹੀਂ TV 'ਤੇ ਹੋਵੇ ਬਹਿਸ, ਢੱਡਰੀਆਂਵਾਲਾ ਦਾ ਅਜਨਾਲਾ ਨੂੰ ਜਵਾਬ

ਢੱਡਰੀਆਂਵਾਲਾ 'ਤੇ ਸਿੱਖ ਇਤਿਹਾਸ ਨਾਲ ਛੇੜਖਾਨੀ ਕਰਨ ਦਾ ਇਲਜ਼ਾਮ 

Mar 12, 2020, 01:19 PM IST
ਅਜਨਾਲਾ ਦੀ ਢੱਡਰੀਆਂਵਾਲਾ ਨੂੰ ਚੁਨੌਤੀ,ਕਿਹਾ ਪ੍ਰਮੇਸ਼ਵਰ ਦੁਆਰ ਆਕੇ ਕਰਾਂਗਾ ਚਰਚਾ

ਅਜਨਾਲਾ ਦੀ ਢੱਡਰੀਆਂਵਾਲਾ ਨੂੰ ਚੁਨੌਤੀ,ਕਿਹਾ ਪ੍ਰਮੇਸ਼ਵਰ ਦੁਆਰ ਆਕੇ ਕਰਾਂਗਾ ਚਰਚਾ

ਢੱਡਰੀਆਂਵਾਲਾ ਨੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਨੂੰ ਲਾਈਵ ਚਰਚਾ ਦੀ ਚੁਨੌਤੀ ਦਿੱਤੀ ਸੀ

Mar 11, 2020, 12:42 PM IST
ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋਲੇ-ਮਹੱਲੇ ਦੀਆਂ ਰੌਣਕਾਂ

ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋਲੇ-ਮਹੱਲੇ ਦੀਆਂ ਰੌਣਕਾਂ

ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਪਹੁੰਚਿਆ ਸ੍ਰੀ ਆਨੰਦਪੁਰ ਸਾਹਿਬ ਸੰਗਤਾਂ

Mar 10, 2020, 06:26 PM IST