ਚੋਰੀ ਹੋਣ ਦੇ ਡਰੋਂ ਕਿਸਾਨ ਨੇ 51 ਲੱਖ ‘ਚ ਵੇਚੀ World Record ਬਣਾਉਣ ਵਾਲੀ ਮੱਝ ਸਰਸਵਤੀ, ਹੁਣ ਬਣੀ ਲੁਧਿਆਣਾ ਦੀ ਸ਼ਾਨ

ਚੋਰੀ ਹੋਣ ਦੇ ਡਰੋਂ ਕਿਸਾਨ ਨੇ 51 ਲੱਖ ‘ਚ ਵੇਚੀ World Record ਬਣਾਉਣ ਵਾਲੀ ਮੱਝ ਸਰਸਵਤੀ, ਹੁਣ ਬਣੀ ਲੁਧਿਆਣਾ ਦੀ ਸ਼ਾਨ

ਮੱਝ ਦੇ ਪੁਰਾਣੇ ਮਾਲਕ ਸੁਖਬੀਰ ਸਿੰਘ ਨੇ ਦੱਸਿਆ ਕਿ ਉਹ ਸਰਸਵਤੀ ਨੂੰ ਵੇਚਣਾ ਨਹੀਂ ਚਾਹੁੰਦੇ ਸਨ ਪਰ ਪਿੰਡ 'ਚ ਹੋ ਰਹੀ ਮੱਝਾ ਦੀ ਚੋਰੀ ਨੂੰ ਦੇਖਦਿਆਂ ਹੋਏ ਉਨ੍ਹਾਂ ਨੇ ਮੱਝ ਨੂੰ ਵੇਚਣ ਦਾ ਫੈਸਲਾ ਲਿਆ.

Feb 29, 2020, 09:37 PM IST
ਦੌਰਾ ਰਾਸ਼ਟਰਪਤੀ ਟਰੰਪ ਦਾ ਪਰ ਚਰਚੇ ਇਵਾਂਕਾ ਦੇ, ਉਨਾਂ ਦੀ ਖੂਬਸੂਰਤੀ ਤੇ ਸਾਦਗੀ ਦੇ ਫੈਨ ਹੋਏ ਲੋਕ

ਦੌਰਾ ਰਾਸ਼ਟਰਪਤੀ ਟਰੰਪ ਦਾ ਪਰ ਚਰਚੇ ਇਵਾਂਕਾ ਦੇ, ਉਨਾਂ ਦੀ ਖੂਬਸੂਰਤੀ ਤੇ ਸਾਦਗੀ ਦੇ ਫੈਨ ਹੋਏ ਲੋਕ

ਤਾਜ ਮਹਿਲ ਦਾ ਦੀਦਾਰ ਕਰਨ ਇਵਾਂਕਾ ਵੀ ਆਪਣੇ ਪਤੀ ਕੁਸ਼ਨੇਰ ਤੇ ਪਿਤਾ ਟਰੰਪ ਨਾਲ ਆਗਰਾ ਪਹੁੰਚੇ. ਇਸ ਦੌਰਾਨ ਮੀਡੀਆ ਕੈਮਰੇ ਇਨ੍ਹਾਂ ਦੋਵੇ ਦੀਆਂ ਫੋਟੋਆਂ ਖਿੱਚਦੇ ਰਹੇ ਪਰ ਇਵਾਂਕਾ ਆਪ ਵੀ ਆਪਣੇ ਫੋਨ ਚ ਤਾਜ ਮਹਿਲ ਨਾਲ ਆਪਣੀ ਯਾਦਾਂ ਨੂੰ ਕੈਪਚਰ ਕਰਦੀ ਹੋਈ ਨਜ਼ਰ ਆਏ.

Feb 25, 2020, 07:49 PM IST