ਟਿਫਨ ਬੰਬ ਮਾਮਲੇ 'ਚ ਆਈ ਵੱਡੀ ਅਪਡੇਟ! ਹੁਣ ਇਹ ਏਜੰਸੀ ਕਰੇਗੀ ਜਾਂਚ
Advertisement
Article Detail0/zeephh/zeephh969170

ਟਿਫਨ ਬੰਬ ਮਾਮਲੇ 'ਚ ਆਈ ਵੱਡੀ ਅਪਡੇਟ! ਹੁਣ ਇਹ ਏਜੰਸੀ ਕਰੇਗੀ ਜਾਂਚ

ਪੰਜਾਬ ਦੇ ਤਰਨਤਾਰਨ  ਵਿੱਚ ਮਿਲੇ ਟਿਫਨ ਬੰਬ ਮਾਮਲੇ 'ਚ  ਵੱਡੀ ਅਪਡੇਟ ਸਾਹਮਣੇ ਆਈ ਹੈ

ਟਿਫਨ ਬੰਬ ਮਾਮਲੇ 'ਚ ਆਈ ਵੱਡੀ ਅਪਡੇਟ! ਹੁਣ ਇਹ ਏਜੰਸੀ ਕਰੇਗੀ ਜਾਂਚ

ਗੁਰਪ੍ਰੀਤ ਸਿੰਘ/ਚੰਡੀਗੜ੍ਹ : ਪੰਜਾਬ ਦੇ ਤਰਨਤਾਰਨ  ਵਿੱਚ ਮਿਲੇ ਟਿਫਨ ਬੰਬ ਮਾਮਲੇ 'ਚ  ਵੱਡੀ ਅਪਡੇਟ ਸਾਹਮਣੇ ਆਈ ਹੈ. ਹੁਣ ਇਸ ਮਾਮਲੇ ਦੀ ਜਾਂਚ ਐੱਨ ਆਈ ਏ ਕਰੇਗੀ. ਦੱਸ ਦੇਈਏ ਕਿ ਇਸ ਤੋਂ ਬਾਅਦ ਲਗਾਤਾਰ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਨੇ ਪੰਜਾਬ ਦੇ ਵਿੱਚ ਅਲਰਟ ਜਾਰੀ ਕੀਤਾ ਸੀ  

 ਤੁਹਾਨੂੰ ਦੱਸ ਦਈਏ ਕਿ ਟਿਫਨ ਬੰਬ ਮਾਮਲੇ ਦੀ ਜਾਂਚ ਦੇ ਲਈ ਗ੍ਰਹਿ ਮੰਤਰਾਲੇ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ.   ਜ਼ਿਕਰ ਏ ਖਾਸ ਹੈ ਕਿ ਕੁਝ ਸਮਾਂ ਪਹਿਲਾਂ ਤਰਨਤਾਰਨ ਨੇੜੇ ਪਿੰਡ ਦੇ ਵਿੱਚ ਇੱਕ ਟਿਫਨ ਬੰਬ ਮਿਲਿਆ ਸੀ ਜੋ ਕਿ ਡਰੋਨ ਰਾਹੀਂ ਸੁੱਟਿਆ ਦੱਸਿਆ ਜਾ ਰਿਹਾ ਸੀ

Wtach live tv

Trending news