Rakhi Sawant Film: ਵਿਆਹ ਦੇ ਵਿਵਾਦ ਤੋਂ ਬਾਅਦ ਰਾਖੀ ਸਾਵੰਤ ਦਾ ਨਵਾਂ ਰੂਪ; ਲੋਕ ਦੇਖ ਕੇ ਹੈਰਾਨ!
Advertisement

Rakhi Sawant Film: ਵਿਆਹ ਦੇ ਵਿਵਾਦ ਤੋਂ ਬਾਅਦ ਰਾਖੀ ਸਾਵੰਤ ਦਾ ਨਵਾਂ ਰੂਪ; ਲੋਕ ਦੇਖ ਕੇ ਹੈਰਾਨ!

Rakhi Sawant Film: ਪਿਛਲੇ ਦਿਨੀਂ ਚੱਲ ਰਹੇ ਵਿਆਹ ਦੇ ਵਿਵਾਦਾਂ ਤੋਂ ਬਾਅਦ ਰਾਖੀ ਸਾਵੰਤ ਦਾ ਨਵਾਂ ਰੂਪ ਸਾਹਮਣੇ ਆ ਰਿਹਾ ਹੈ ਜਿਸਨੂੰ ਦੇਖ ਕੇ ਰਾਖੀ ਦੇ ਪ੍ਰਸ਼ੰਸ਼ਕ ਅਤੇ ਟ੍ਰੋਲਰ ਕਾਫੀ ਹੈਰਾਨ ਹਨ। 

 

Rakhi Sawant Film: ਵਿਆਹ ਦੇ ਵਿਵਾਦ ਤੋਂ ਬਾਅਦ ਰਾਖੀ ਸਾਵੰਤ ਦਾ ਨਵਾਂ ਰੂਪ; ਲੋਕ ਦੇਖ ਕੇ ਹੈਰਾਨ!

Rakhi Sawant Film: ਬਾਲੀਵੁੱਡ ਦੀ ਡਰਾਮਾ ਕੁਈਨ(Rakhi Sawant)ਅਕਸਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਵਿਵਾਦਾਂ ਵਿੱਚ ਬਣੀ ਰਹਿੰਦੀ ਹੈ ਅਤੇ ਸੁਰਖੀਆਂ ਬਟੋਰ ਦੀ ਰਹਿੰਦੀ ਹੈ। ਹਾਲ ਹੀ ਵਿੱਚ ਰਾਖੀ ਸਾਵੰਤ ਆਪਣੇ ਪਤੀ ਦੀ ਧੋਖਾਧੜੀ ਕਾਰਨ ਕਾਫ਼ੀ ਚਰਚਾ 'ਚ ਬਣੀ ਹੋਈ ਸੀ। ਪਿਛਲੇ ਕੁਝ ਦਿਨਾਂ ਵਿੱਚ ਰਾਖੀ ਸਾਵੰਤ ਦੇ ਪਤੀ ਬਾਰੇ ਬਹੁਤ ਸਾਰੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਗਏ ਅਤੇ ਕੁਝ ਵੀ ਨਿਸ਼ਚਿਤ ਨਹੀਂ ਹੈ ਕਿ ਕਿਸ 'ਤੇ ਵਿਸ਼ਵਾਸ ਕਰਨਾ ਹੈ ਅਤੇ ਕਿਸ 'ਤੇ ਨਹੀਂ। 

ਇਹਨਾਂ ਸਾਰੇ ਵਿਵਾਦਾਂ ਵਿਚਕਾਰ ਇੱਕ ਰਿਪੋਰਟ ਮੁਤਾਬਿਕ ਹੁਣ ਰਾਖੀ ਸਾਵੰਤ ਆਪਣੀ ਜ਼ਿੰਦਗੀ 'ਤੇ ਇੱਕ ਫਿਲਮ ਡਾਇਰੈਕਟ ਕਰਨ ਜਾ ਰਹੀ ਹੈ। ਰਾਖੀ ਸਾਵੰਤ ਨੇ ਆਪਣੀ ਨਵੀਂ ਆਉਣ ਵਾਲੀ ਫ਼ਿਲਮ ਦੀ ਬਾਰੇ ਦੱਸਿਆ ਜਿਸਦਾ ਨਾਮ 'ਰਾਉਡੀ ਰਾਖੀ' ਹੈ। ਇਸ ਫ਼ਿਲਮ ਵਿੱਚ (Rakhi Sawant announce new movie)ਰਾਖੀ(RakhiSawant)ਆਪਣੇ ਜੀਵਨ ਦੇ ਉਤਰਾਅ ਚੜਾਅ ਬਾਰੇ ਆਪਣੇ ਵਿਆਹ ਦੇ ਹੋਏ ਵਿਵਾਦ ਬਾਰੇ ਅਤੇ ਆਪਣੇ ਪਤੀ ਵੱਲੋਂ ਕੀਤੀ ਧੋਖਾਧੜੀ ਨੂੰ ਪੇਸ਼ ਕਰੇਗੀ। ਇਸ 'ਤੇ ਰਾਖੀ ਸਾਵੰਤ ਨੇ ਕਿਹਾ ਹੈ ਕਿ 'ਹਾਂ, ਮੈਂ ਇਹ ਫ਼ਿਲਮ ਕਰ ਰਹੀ ਹਾਂ'.

ਹਾਲ ਹੀ ਵਿੱਚ ਰਾਖੀ ਸਾਵੰਤ ਦੇ ਭਰਾ ਰਾਕੇਸ਼ ਸਾਵੰਤ (Rakesh Sawant) ਵੱਲੋਂ ਫ਼ਿਲਮ ਦਾ ਟਾਈਟਲ 'Rowdy Rakhi' ਨੂੰ ਅਨਾਊਂਸ ਕੀਤਾ ਗਿਆ ਅਤੇ ਕਿਹਾ "ਰਾਖੀ ਆਪਣੇ ਪਤੀ ਆਦਿਲ ਖਾਨ ਦਾ ਕੇਸ ਸਿਰਫ ਉਸਦਾ ਨਹੀਂ ਹੈ, ਉਹ ਕਿਸੇ ਵੱਡੇ  (Rakhi Sawant announce new movie)ਕਾਰਨ ਕਰਕੇ ਲੜ ਰਹੀ ਹੈ।

ਇਹ ਵੀ ਪੜ੍ਹੋ: Punjab News: ਮਾਂ ਨੇ ਮੋਬਾਈਲ ਚਲਾਉਣ ਤੋਂ ਰੋਕਿਆ, ਬੇਟੇ ਨੇ ਦਿੱਤਾ ਛੱਤ ਤੋਂ ਧੱਕਾ

ਰਾਖੀ ਦੇ ਦੋਸ਼ ਲਗਾਉਣ ਤੋਂ ਬਾਅਦ ਹੀ ਆਦਿਲ ਖਾਨ ਦੁਰਾਨੀ (Adil khan durrani)ਨੂੰ 7 ਫਰਵਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।  ਉਸਨੇ ਇਹ ਵੀ ਦਾਅਵਾ ਕੀਤਾ ਕਿ ਆਦਿਲ ਦੇ ਪਰਿਵਾਰ ਨੇ ਉਸ ਨੂੰ ਦੱਸਿਆ ਕਿ ਉਹ ਇੱਕ ਹਿੰਦੂ ਹੈ ਅਤੇ ਇਸ ਲਈ ਉਹ (Rakhi Sawant announce new movie)ਉਸ ਨੂੰ (Rakesh Sawant) ਪਰਿਵਾਰ ਵਿਚ ਨਹੀਂ ਆਪਣਾ ਸਕਦੇ।  ਰਾਖੀ ਸਾਵੰਤ ਅੰਦਰੋਂ ਕਾਫ਼ੀ ਜ਼ਿਆਦਾ ਦੁਖੀ ਸੀ।ਪਰ ਹੁਣ ਇਹਨਾਂ ਵਿਵਾਦਾਂ ਤੋਂ ਬਾਅਦ ਅਭਿਨੇਤਰੀ ਨੇ ਆਪਣੇ ਕਦਮ ਆਪਣੇ ਕਰੀਅਰ ਵੱਲ ਵਧਾਏ ਹਨ।

Trending news