Advertisement
Photo Details/zeephh/zeephh2029180
photoDetails0hindi

Avneet Kaur Photos: ਅਵਨੀਤ ਕੌਰ ਨੇ ਹੌਟ ਲੁੱਕ 'ਚ ਸ਼ੇਅਰ ਕੀਤੀਆਂ ਤਸਵੀਰਾਂ, ਫੈਨਜ਼ ਦਾ ਜਿੱਤ ਲਿਆ ਦਿਲ

ਅਵਨੀਤ ਕੌਰ ਨੇ ਹੌਟ ਲੁੱਕ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਫੈਨਜ਼ ਦਾ ਦਿਲ ਜਿੱਤ ਲਿਆ ਹੈ।   

1/4

ਛੋਟੀ ਉਮਰ ਤੋਂ ਹੀ, ਅਵਨੀਤ ਕੌਰ ਨੇ ਦੁਨੀਆ ਭਰ ਵਿੱਚ ਆਪਣਾ ਨਾਮ ਕਮਾਇਆ ਹੈ। ਅਦਾਕਾਰਾ ਆਪਣੇ ਲੁੱਕ ਅਤੇ ਸਟਾਈਲ ਨਾਲ ਲੱਖਾਂ ਦਿਲਾਂ 'ਤੇ ਰਾਜ ਕਰਦੀ ਹੈ।

 

2/4

ਅਵਨੀਤ ਕੌਰ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਰ ਰੋਜ਼ ਪ੍ਰਸ਼ੰਸਕਾਂ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।

3/4

ਹਾਲ ਹੀ 'ਚ ਅਵਨੀਤ ਕੌਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅਦਾਕਾਰਾ ਨੇ ਕਰੀਮ ਰੰਗ ਦੇ ਕਪੜੇ ਪਾਏ ਹੋਏ ਹਨ ਅਤੇ ਵਾਲਾਂ ਨੂੰ ਕਵਰ ਕਰਨ ਲਈ ਬੈਂਡ ਪਾਇਆ ਹੋਇਆ ਹੈ।

4/4

ਅਵਨੀਤ ਕੌਰ ਨੇ ਪੋਸਟ ਸ਼ੇਅਰ ਕਰਦੇ ਹੋਏ Merry Christmas ਲਿਖਿਆ ਹੈ ਅਤੇ ਇਸ ਲੁੱਕ ਵਿੱਚ ਕਾਫ਼ੀ ਜ਼ਿਆਦਾ ਹੌਟ ਲੱਗ ਰਹੀ ਹੈ। ਨਾਲ ਹੀ, ਲੁੱਕ ਨੂੰ ਪੂਰਾ ਕਰਨ ਲਈ, ਅਵਨੀਤ ਨੇ ਕਾਲੇ ਰੰਗ ਦਾ ਬੈੰਗ ਲਿਆ ਹੋਇਆ ਹੈ।