Advertisement
Photo Details/zeephh/zeephh2084306
photoDetails0hindi

Simi Chahal Photos: ਸਿੰਮੀ ਚਾਹਲ ਨੇ ਬਿਖੇਰਿਆ ਆਪਣੀ ਕਾਤਿਲ ਅਦਾਵਾਂ ਦਾ ਜਾਦੂ, ਫੈਨਸ ਦੇਖ ਰਹਿ ਗਏ ਹੈਰਾਨ

ਆਏ ਦਿਨ ਸਿੰਮੀ ਚਾਹਲ ਸੋਸ਼ਲ ਮੀਡੀਆ ਉੱਤੇ ਨਿੱਤ ਨਵੀਆਂ ਫੋਟੋਆਂ ਪੋਸਟ ਕਰਦੀ ਰਹਿੰਦੀ ਹੈ ਅਤੇ ਉਸਦੀ ਫੈਨ ਫਾਲਵਿੰਗ ਬਹੁਤ ਜ਼ਿਆਦਾ ਹੈ।  

1/6

ਪੰਜਾਬੀ ਅਦਾਕਾਰਾ ਸਿੰਮੀ ਚਾਹਲ ਪੰਜਾਬੀ ਇੰਡਸਟਰੀ ਦੀ ਖੂਬਸੂਰਤ ਤੇ ਚੁਲਬੁਲੇ ਸੁਭਾਅ ਵਾਲੀ ਅਦਾਕਾਰਾ ਹੈ। 

2/6

ਅਦਾਕਾਰਾ ਸਿੰਮੀ ਚਾਹਲ (Simi Chahal) ਸੋਸ਼ਲ ਮੀਡੀਆ ਉੱਤੇ ਕਾਫ਼ੀ ਜ਼ਿਆਦਾ ਐਕਟਿਵ ਰਹਿੰਦੀ ਹੈ।  ਸਿੰਮੀ ਚਾਹਲ ਇਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ 'ਜੀ ਵੇ ਸੋਹਣਿਆ ਜੀ' ਦੇ ਚੱਲਦੇ ਖੂਬ ਸੁਰਖੀਆਂ ਬਟੋਰ ਰਹੀ ਹੈ।

Simi Chahal New look

3/6
Simi Chahal New look

ਹਾਲ ਹੀ ਵਿੱਚ ਸਿੰਮੀ ਚਾਹਲ ਨੇ ਬੇੱਹਦ ਖੂਬਸੂਰਤ ਫੋੋਟੋਆਂ ਸ਼ੇਅਰ ਕੀਤੀਆਂ ਹਨ। ਇਹਨਾਂ ਫੋਟੋਆਂ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ। ਸ਼ੇਅਰ ਕੀਤੀਆਂ ਫੋਟੋਆਂ ਵਿੱਚ ਸਿੰਮੀ ਚਾਹਲ ਨੇ ਵਾਈਟ ਰੰਗ ਦੀ ਟੌਪ ਅਤੇ ਬਲੈਕ ਸ਼ਰਗ ਪਾਈ ਹੋਈ ਹੈ। ਸਿਮੀ ਦੇ ਨਵੇਂ ਲੁੱਕ ਸਭ ਨੂੰ ਹੈਰਾਨ ਕਰ ਦਿੱਤਾ ਹੈ।

Simi Chahal life and career

4/6
Simi Chahal life and career

ਜੇਕਰ ਸਿੰਮੀ ਚਾਹਲ ਦੀ ਨਿੱਜੀ ਲਾਇਫ ਦੀ ਗੱਲ ਕਰੀਏ ਤਾਂ ਸਿੰਮੀ ਚਾਹਲ ਦਾ ਜਨਮ 9 ਮਈ 1992 ਨੂੰ ਅੰਬਾਲਾ ਕੈਂਟ, ਹਰਿਆਣਾ ਵਿਖੇ ਹੋਇਆ ਸੀ। ਸਿੰਮੀ ਚਾਹਲ ਜਿੰਨ੍ਹਾਂ ਦਾ ਪੂਰਾ ਨਾਂਅ ਸਿਮਰਪ੍ਰੀਤ ਕੌਰ ਹੈ।

Simi Chahal study

5/6
Simi Chahal study

ਸਿੰਮੀ ਚਾਹਲ ਨੇ ਚੰਡੀਗੜ੍ਹ ਵਿਖੇ ਆਪਣੀ ਕਾਲਜ ਦੀ ਪੜ੍ਹਾਈ ਪੂਰੀ ਕੀਤੀ ਹੈ ਜਿੱਥੋਂ ਉਹਨਾਂ ਨੇ ਆਪਣੇ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ।

Simi Chahal Movies

6/6
Simi Chahal Movies

ਪੰਜਾਬੀ ਫ਼ਿਲਮਾਂ ਦੀ ਗੱਲ ਤਾਂ ਸਿੰਮੀ ਚਾਹਲ ਨੇ ਸਰਵਣ, ਰੱਬ ਦਾ ਰੇਡੀਓ, ‘ਗੋਲਕ, ਬੁਗਨੀ ਬੈਂਕ ‘ਤੇ ਬਟੂਆ’, ‘ਦਾਣਾ-ਪਾਣੀ’, ‘ਭੱਜੋ ਵੀਰੋ ਵੇ’, ‘ਮੰਜੇ ਬਿਸਤਰੇ 2’, ‘ਚੱਲ ਮੇਰਾ ਪੁੱਤ’, ‘ਚੱਲ ਮੇਰਾ ਪੁੱਤ-2’ ਵਰਗੀ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਇਸ ਫਿਲਮਾਂ ਵਿੱਚ ਫੈਨਸ ਨੇ ਸਿੰਮੀ ਚਾਹਲ ਦੀ ਅਦਾਕਾਰੀ ਦਾੀ ਤਾਰੀਫ਼ ਕੀਤੀ ਹੈ ।