ਡੀਪਫੇਕ ਦਾ ਸ਼ਿਕਾਰ ਹੋਈ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ 90 ਲੱਖ ਰੁਪਏ ਦਾ ਠੋਕਿਆ ਮੁਆਵਜ਼ਾ
ਐਡਲਟ ਫਿਲਮ ਸਟਾਰ ਦੇ ਚਿਹਰੇ ਉਪਰ ਜਾਰਜੀਆ ਦਾ ਲਗਾ ਦਿੱਤਾ ਸੀ ਚਿਹਰਾ
40 ਸਾਲ ਦੇ ਸਖ਼ਸ਼ ਨੇ 73 ਸਾਲ ਦੇ ਪਿਤਾ ਨਾਲ ਮਿਲ ਕੇ ਅਮਰੀਕੀ ਐਡਲਟ ਕਟੈਂਟ ਵੈਬਸਾਈਟ 'ਤੇ ਜਾਰਜੀਆ ਦੀ ਡੀਪਫੇਕ ਪੋਸਟ ਕੀਤੀ ਸਾਂਝੀ
ਮੀਡੀਆ ਰਿਪੋਰਟ ਮੁਤਾਬਕ ਮੁਲਜ਼ਮਾਂ ਨੇ ਮੇਲੋਨੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ 2022 ਵਿੱਚ ਡੀਪਫੇਕ ਵੀਡੀਓ ਬਣਾਈ ਸੀ
ਪੀਐਮ ਜਾਰਜੀਆ ਮੇਲੋਨੀ ਨੇ ਦੋਵੇਂ ਮੁਲਜ਼ਮਾਂ ਉਪਰ ਕੀਤਾ ਸੀ ਮਾਣਹਾਨੀ ਦਾ ਕੇਸ
ਪੀਐਮ ਜਾਰਜੀਆ ਮੁਆਵਜ਼ੇ ਤੋਂ ਮਿਲੀ ਰਾਸ਼ੀ ਅਪਰਾਧ ਦਾ ਸ਼ਿਕਾਰ ਹੋਈਆਂ ਔਰਤਾਂ ਦੀ ਮਦਦ ਲਈ ਕਰੇਗੀ ਦਾਨ
ਪੀਐਮ ਵੱਲੋਂ ਮੁਆਵਜ਼ਾ ਲੈਣ ਦਾ ਮਕਸਦ ਅਪਰਾਧ ਦਾ ਸ਼ਿਕਾਰ ਹੋਈਆਂ ਔਰਤਾਂ ਨੂੰ ਆਵਾਜ਼ ਚੁੱਕਣ ਲਈ ਪ੍ਰੇਰਿਤ ਕਰਨਾ
ट्रेन्डिंग फोटोज़