ਸਾਬਕਾ IG ਹੁਣ ਨਹੀਂ ਰਹਿਣਗੇ Disciplinary Committee ਦਾ ਹਿੱਸਾ, ਇਸ ਵਜ੍ਹਾ ਕਰਕੇ ਕਈ ਵਕੀਲਾਂ ਨੇ ਜਤਾਇਆ ਸੀ ਇਤਰਾਜ਼
Advertisement

ਸਾਬਕਾ IG ਹੁਣ ਨਹੀਂ ਰਹਿਣਗੇ Disciplinary Committee ਦਾ ਹਿੱਸਾ, ਇਸ ਵਜ੍ਹਾ ਕਰਕੇ ਕਈ ਵਕੀਲਾਂ ਨੇ ਜਤਾਇਆ ਸੀ ਇਤਰਾਜ਼

ਕਈ ਦਿਨਾਂ ਵਿੱਚ ਸੁਰਖੀਆਂ ਚ ਰਹੇ ਪੰਜਾਬ ਦੇ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਹੁਣ ਪੰਜਾਬ ਹਰਿਆਣਾ ਬਾਰ ਕਾਊਂਸਲ ਦੇ ਡਿਸਪਲੇਅ ਨ੍ਹੇਰੀ ਕਮੇਟੀ ਦੇ ਮੈਂਬਰ ਨਹੀਂ ਰਹੇ ਹਨ ਬਾਰ ਕੌਂਸਲ ਦੇ ਪ੍ਰਧਾਨ ਅਤੇ  ਸੈਕਰੇਟਰੀ ਨੇ ਅੱਜ ਇਕ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਨੇ ਬਾਰ ਕੌਂਸਲ ਨੂੰ ਪੱਤਰ ਲਿਖਿਆ ਹੈ ਅਤੇ ਉਸ ਦੇ

ਵਕੀਲਾਂ ਵੱਲੋਂ ਜਤਾਇਆ ਗਿਆ ਸੀ ਇਤਰਾਜ਼

ਨਿਤਿਕਾ ਮਹੇਸ਼ਵਰੀ/ਚੰਡੀਗਡ਼੍ਹ : ਕਈ ਦਿਨਾਂ ਵਿੱਚ ਸੁਰਖੀਆਂ ਚ ਰਹੇ ਪੰਜਾਬ ਦੇ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਹੁਣ ਪੰਜਾਬ ਹਰਿਆਣਾ ਬਾਰ ਕਾਊਂਸਲ ਦੇ ਡਿਸਪਲੇਅ ਨ੍ਹੇਰੀ ਕਮੇਟੀ ਦੇ ਮੈਂਬਰ ਨਹੀਂ ਰਹੇ ਹਨ ਬਾਰ ਕੌਂਸਲ ਦੇ ਪ੍ਰਧਾਨ ਅਤੇ  ਸੈਕਰੇਟਰੀ ਨੇ ਅੱਜ ਇਕ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਨੇ ਬਾਰ ਕੌਂਸਲ ਨੂੰ ਪੱਤਰ ਲਿਖਿਆ ਹੈ ਅਤੇ ਉਸ ਦੇ ਨਾਮ ਨੂੰ ਕਮੇਟੀ ਤੋਂ ਹਟਾਏ ਜਾਣ ਦੀ ਮੰਗ ਕੀਤੀ ਹੈ ਕਿਉਂਕਿ ਕਈ ਵਕੀਲਾਂ ਨੂੰ ਇਸ ਤੋਂ ਇਤਰਾਜ਼ ਹੈ ਹਾਲਾਂਕਿ ਪੱਤਰ ਦੇ ਵਿੱਚ  ਕੁੰਵਰ ਵਿਜੇ ਪ੍ਰਤਾਪ ਨੇ ਵੀ ਦੱਸਿਆ ਕਿ ਉਹ ਬੀਸੀਸੀਆਈ ਦੇ ਲੀਗਲ ਐਜੂਕੇਸ਼ਨ ਕਮੇਟੀ ਦੇ ਮੈਂਬਰ ਰਹਿ ਚੁੱਕੇ ਹਨ ਪਰ ਬਾਰ ਕਾਊਂਸਲ ਦੀ ਡਿਸਪਲੀਨੇਰੀ ਕਮੇਟੀ ਦਾ ਮੈਂਬਰ ਬਣਾਏ ਜਾਣ ਦੇ ਬਾਅਦ ਕਈ ਵਕੀਲਾਂ ਨੇ ਇਤਰਾਜ਼ ਜ਼ਾਹਿਰ ਕੀਤਾ ਇਹੀ ਕਾਰਨ ਹੈ ਕਿ  ਉਨ੍ਹਾਂ ਨੂੰ ਕਮੇਟੀ ਦਾ ਮੈਂਬਰ ਬਣਾਏ ਜਾਣ ਤੇ ਫਿਰ ਤੋਂ ਵਿਚਾਰ ਕੀਤਾ ਜਾਏ ਕੁੰਵਰ ਵਿਜੇ ਪ੍ਰਤਾਪ ਦੇ ਪੱਤਰ ਤੋਂ ਬਾਅਦ ਬਾਰ ਕਾਊਂਸਲ ਨੇ ਤੇਈ ਅਪ੍ਰੈਲ ਨੂੰ ਲਏ ਫੈਸਲੇ ਯਾਨੀ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਡਿਸਪਲੀਨੇਰੀ ਕਮੇਟੀ ਦਾ ਮੈਂਬਰ ਬਣਾਏ ਜਾਣ ਦੇ ਫ਼ੈਸਲੇ ਨੂੰ ਵਾਪਸ ਲੈ ਲਿਆ ਹੈ  

ਵਕੀਲਾਂ ਵੱਲੋਂ ਜਤਾਇਆ ਗਿਆ ਸੀ ਇਤਰਾਜ਼  

ਕੁੰਵਰ ਵਿਜੇ ਪ੍ਰਤਾਪ ਨੂੰ ਬਾਰ ਕੌਂਸਲ ਦੀ ਡਿਸਪਲੇਨ੍ਹੇਰੀ ਕਮੇਟੀ ਦਾ ਮੈਂਬਰ ਬਣਾਏ ਜਾਣ ਦੇ ਬਾਅਦ ਉਨ੍ਹਾਂ ਦੇ ਖ਼ਿਲਾਫ਼ ਬਹੁਤ ਸਾਰੇ ਵਕੀਲ ਖੜ੍ਹੇ ਹੋ ਗਏ ਸਨ ਜਿਸ ਤੋਂ ਬਾਅਦ ਕਈ ਵਕੀਲਾਂ ਵੱਲੋਂ ਪੰਜਾਬ ਹਰਿਆਣਾ ਬਾਰ ਕੌਂਸਲ ਦੇ ਪ੍ਰਧਾਨ ਨੂੰ ਲਿਖਤੀ ਵਿਚ ਸ਼ਿਕਾਇਤ ਭੇਜੀ ਗਈ ਹੁਣ ਇਨ੍ਹਾਂ ਸਾਰੀਆਂ ਸ਼ਿਕਾਇਤਾਂ ਤੋਂ ਬਾਅਦ   ਸਾਬਕਾ ਆਈ ਜੀ ਨੇ ਆਪਣਾ ਨਾਮ ਡਿਸਪਲੀਨੇਰੀ ਕਮੇਟੀ ਤੋਂ ਵਾਪਸ ਲਏ ਜਾਣ ਦੀ ਮੰਗ ਰੱਖੀ ਸੀ ਜਿਸਦੇ ਬਾਰ ਕਾਊਂਸਿਲ ਨੇ ਫ਼ੈਸਲਾ ਲੈ ਲਿਆ ਹੈ  

ਗੌਰਤਲਬ ਹੈ ਕਿ ਕੋਟਕਪੂਰਾ ਫਾਇਰਿੰਗ ਮਾਮਲੇ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪੰਜਾਬ ਹਰਿਆਣਾ ਬਾਰ ਕੌਂਸਲ ਵੱਲੋਂ ਇਹ ਰੋਲ ਕਰਨ ਤੋਂ ਬਾਅਦ ਡਿਸਪਲੀਨੇਰੀ ਕਮੇਟੀ ਦਾ ਮੈਂਬਰ ਬਣਾਏ ਜਾਣ ਨੂੰ ਲੈ ਕੇ ਐਡਵੋਕੇਟ  ਇਤਰਾਜ਼ ਜਤਾਇਆ ਸੀ  

ਵਕੀਲਾਂ ਵੱਲੋਂ ਵਕਾਲਤ ਦਾ ਤਜਰਬਾ ਨਾ ਹੋਣ ਦਾ ਦਿੱਤਾ ਹਵਾਲਾ  
ਐਡਵੋਕੇਟ ਬਲਤੇਜ ਸਿੱਧੂ ਨੇ ਪੰਜਾਬ ਹਰਿਆਣਾ ਬਾਰ ਕੌਂਸਲ ਦੇ ਚੇਅਰਮੈਨ ਨੂੰ ਪੱਤਰ ਲਿਖਿਆ ਅਤੇ ਉਨ੍ਹਾਂ ਨੇ ਕਿਹਾ ਕਿ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਵਕਾਲਤ ਦਾ ਤਜ਼ੁਰਬਾ ਨਹੀਂ ਰਿਹਾ ਫਿਰ ਉਨ੍ਹਾਂ ਨੂੰ ਡਿਸਪਲੇਅ ਦੀ ਕਮੇਟੀ ਦਾ ਮੈਂਬਰ ਕਿਵੇਂ ਬਣਾਇਆ ਜਾ ਸਕਦਾ ਹੈ ਅਤੇ ਦੂਜੇ ਵਕੀਲਾਂ ਦੇ ਡਿਸਪਲਿਨ ਨੂੰ ਕਿਵੇਂ  ਚੈੱਕ ਕਰ ਸਕਦੇ ਹਨ ਜਦ ਉਨ੍ਹਾਂ ਨੂੰ ਵਕਾਲਤ ਦਾ ਤਜਰਬਾ ਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਸਵੇਰ ਸੀ ਮੈਂਬਰ ਬਣਾਉਣ ਐਡਵੋਕੇਟ ਐਕਟ 1961ਦੇ ਸੈਕਸ਼ਨ 9 ਦੀ ਉਲੰਘਣਾ ਹੈ ਉਨ੍ਹਾਂ ਨੇ ਬਾਰ ਕਾਊਂਸਲ ਦੇ ਚੇਅਰਮੈਨ ਨੂੰ ਆਪਣਾ ਫੈਸਲਾ ਰਿਵਿਊ ਕਰਨ ਦੀ ਅਪੀਲ ਕੀਤੀ ਸੀ  

ਬਾਰ ਕਾਊਂਸਲ ਦੇ ਖ਼ਜ਼ਾਨਚੀ ਨੇ ਵੀ ਚੁੱਕੇ ਸਨ ਸਵਾਲ  

ਜਿੱਥੇ ਇੱਕ ਪਾਸੇ ਵਕੀਲ ਬਲਤੇਜ ਸਿੱਧੂ ਨੇ ਬਾਰ ਕੌਂਸਲ ਦੇ ਚੇਅਰਮੈਨ ਨੂੰ ਪੱਤਰ ਲਿਖਿਆ ਸੀ ਉੱਥੇ ਪੰਜਾਬ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਖਜ਼ਾਨਚੀ ਪਰਮਪ੍ਰੀਤ ਸਿੰਘ ਬਾਜਵਾ ਨੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਬਾਰ ਐਸੋਸੀਏਸ਼ਨ ਦਾ ਮੈਂਬਰ ਨਾ ਬਣਾਇਆ ਜਾਵੇ ਉਨ੍ਹਾਂ ਨੇ ਪੱਤਰ ਵਿੱਚ ਲਿਖਿਆ  ਕੀ ਪਿਛਲੇ ਕਈ ਦਿਨਾਂ ਵਿੱਚ ਕੁੰਵਰ ਵਿਜੈ ਪ੍ਰਤਾਪ ਦੇ ਵੱਲੋਂ ਲਗਾਤਾਰ ਵਕੀਲਾਂ ਅਤੇ ਹਾਈ ਕੋਰਟ ਵੱਲੋਂ ਕੋਟਕਪੂਰਾ ਫਾਇਰਿੰਗ ਮਾਮਲੇ ਵਿੱਚ ਦਿੱਤੀ ਗਈ ਜੁਮੈਟਰੀ ਨੂੰ ਲੈਕੇ ਡੈਲੀਗੇਟ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਸੀ ਹਾਈ ਕੋਰਟ ਨੇ ਹਾਲ ਹੀ ਵਿੱਚ ਕੋਟਕਪੂਰਾ ਫਾਇਰਿੰਗ ਮਾਮਲੇ ਜੱਜਮੈਂਟ ਦਿੱਤੀ ਸੀ  ਉਸ ਵਿੱਚ ਕੁੰਵਰ ਵਿਜੇ ਪ੍ਰਤਾਪ ਵੱਲੋਂ ਮਾਮਲੇ ਦੀ ਜਾਂਚ ਅਤੇ ਆਈਜੀ ਕੁੰਵਰ ਵਿਜੇ ਪ੍ਰਤਾਪ ਤੇ ਸਖ਼ਤ ਟਿੱਪਣੀਆਂ ਕੀਤੀਆਂ ਅਤੇ ਉਨ੍ਹਾਂ ਤੇ ਸਵਾਲ ਚੁੱਕੇ ਗਏ ਹਨ ਅਜਿਹੇ ਵਿੱਚ ਬਾਰ ਐਸੋਸੀਏਸ਼ਨ ਦੀ ਮੈਂਬਰਸ਼ਿਪ ਦੇਣਾ ਠੀਕ ਨਹੀਂ ਰਹੇਗਾ ਕਿਉਂਕਿ ਵਕਾਲਤ ਸੰਵਿਧਾਨ ਦਾ ਚੀ ਤੀਜਾ ਥੰਮ ਹੈ  ਅਗਰ ਕੁੰਵਰ ਵਿਜੇ ਪ੍ਰਤਾਪ ਵੱਲੋਂ ਵਕਾਲਤ ਅਤੇ ਵਕੀਲਾਂ ਨੂੰ ਲੈ ਕੇ ਇੰਨਾ ਕੁੱਝ ਕਿਹਾ ਜਾਏ ਅਤੇ ਹਾਈ ਕੋਰਟ ਦੀ ਜੱਜਮੈਂਟ ਦੇ ਵਿੱਚ ਕੁੰਵਰ ਵਿਜੈ ਪ੍ਰਤਾਪ ਦੀ ਜਾਂਚ ਅਤੇ ਉਨ੍ਹਾਂ ਤੇ ਸਵਾਲ ਚੁੱਕੇ ਗਏ ਹਨ ਉਸ ਤੋਂ ਬਾਵਜੂਦ ਉਨ੍ਹਾਂ ਨੂੰ ਮੈਂਬਰਸ਼ਿਪ ਦਿੱਤੀ ਜਾਂਦੀ ਅਤੇ ਇਸ ਨਾਲ ਲੋਕਾਂ ਦਾ ਵਕਾਲਤ ਤੋਂ ਵਿਸ਼ਵਾਸ ਉੱਠ ਜਾਵੇਗਾ ਪਰਮਪ੍ਰੀਤ ਨੇ ਆਪਣੇ ਪੱਤਰ ਦੇ ਵਿੱਚ  ਹਾਈ ਕੋਰਟ ਦੇ ਵੱਲੋਂ ਜਾਰੀ ਕੀਤੀ ਗਈ ਜੱਜਮੈਂਟ ਦੀ ਕਾਪੀ ਵੀ ਲਗਾਈ 

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਪੰਜਾਬ ਹਰਿਆਣਾ ਬਾਰ ਕੌਂਸਲ ਨੇ ਉਨ੍ਹਾਂ ਨੂੰ ਐਨਰੋਲਮੈਂਟ ਦਿੱਤੀ ਐਨੂਅਲ ਹੁੰਦੇ ਹੀ ਉਨ੍ਹਾਂ ਡਿਸਪਲੇਅ ਕਮੇਟੀ ਦਾ ਮੈਂਬਰ ਬਣਾ ਦਿੱਤਾ ਗਿਆ ਸੀ

WATCH LIVE TV

Trending news