Moga Murder Case: ਮੋਗਾ 'ਚ ਆਪਸੀ ਤਕਰਾਰ ਦੇ ਚਲਦਿਆਂ ਨੌਜਵਾਨ ਦਾ ਬੇਹਿਰਮੀ ਨਾਲ ਕਤਲ
Advertisement
Article Detail0/zeephh/zeephh2355238

Moga Murder Case: ਮੋਗਾ 'ਚ ਆਪਸੀ ਤਕਰਾਰ ਦੇ ਚਲਦਿਆਂ ਨੌਜਵਾਨ ਦਾ ਬੇਹਿਰਮੀ ਨਾਲ ਕਤਲ

Moga Murder Case: ਮੋਗਾ 'ਚ ਆਪਸੀ ਤਕਰਾਰ ਦੇ ਚਲਦਿਆਂ ਨੌਜਵਾਨ ਦਾ ਬੇਹਿਰਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ।

Moga Murder Case: ਮੋਗਾ 'ਚ ਆਪਸੀ ਤਕਰਾਰ ਦੇ ਚਲਦਿਆਂ ਨੌਜਵਾਨ ਦਾ ਬੇਹਿਰਮੀ ਨਾਲ ਕਤਲ

Moga Murder Case/ਨਵਦੀਪ ਸਿੰਘ​: ਪੰਜਾਬ ਵਿੱਚ ਕਤਲ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਪੰਜਾਬ ਦੇ ਮੋਗਾ ਤੋਂ ਸਾਹਮਣੇ ਆਇਆ ਹੈ। ਦੱਸ ਦਈਏ ਕਿ  ਮੋਗਾ ਵਿੱਚ ਆਪਸੀ ਤਕਰਾਰ ਦੇ ਚਲਦਿਆਂ ਅੱਜ ਸਵੇਰੇ ਇੱਕ ਨੌਜਵਾਨ ਦਾ ਤੇਜਧਾਰ ਹਥਿਆਰ ਨਾਲ ਬੇਹਿਰਮੀ ਨਾਲ ਕਤਲ ਕਰਨ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਅਮਿਤ ਉਮਰ 25 ਸਾਲ ਵਜੋਂ ਹੋਈ ਹੈ। ਪੁਲਿਸ ਨੂੰ ਲਾਸ਼ ਮਕਾਨ ਦੇ ਛੱਤ ਤੋਂ ਮਿਲੀ ਹੈ। ਫਿਲਹਾਲ ਮੌਕੇ ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਿਲ ਹਸਪਤਾਲ ਦੇ ਮੋਰਚਰੀ ਵਿੱਚ ਰਖਵਾ ਦਿੱਤਾ ਹੈ। 

ਕਤਲ ਕਰਨ ਵਾਲੇ ਦੀ ਪਹਿਚਾਣ ਕਮਲਜੀਤ ਵਜੋਂ ਹੋਈ ਹੈ ਜੋ ਕਿ ਮ੍ਰਿਤਕ ਦੇ ਨਾਲ ਮੋਗਾ ਦੇ ਜੀਰਾ ਰੋਡ ਸਥਿਤ ਸੋਡੀ ਨਗਰ ਵਿਖੇ ਕਿਰਾਏ ਤੇ ਰਹਿੰਦਾ ਸੀ।

 

ਇਹ ਵੀ ਪੜ੍ਹੋ: Samrala News: ਸ਼ੱਕੀ ਹਾਲਤ 'ਚ 2 ਨੌਜਵਾਨਾਂ ਦੀ ਮੌਤ, ਕਮਰੇ ਵਿਚ ਮਿਲੀਆਂ ਲਾਸ਼ਾਂ 

 

Trending news