Advertisement
Photo Details/zeephh/zeephh2228537
photoDetails0hindi

Machhiwara Pizza Cockroach: ਤੁਸੀਂ ਵੀ ਹੋ ਪੀਜ਼ੇ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ; ਪੀਜ਼ੇ 'ਚੋਂ ਕਾਕਰੋਚ ਮਿਲਣ ਮਗਰੋਂ ਹੰਗਾਮਾ

ਮਾਛੀਵਾੜਾ ਦੇ ਨਜ਼ਦੀਕੀ ਪਿੰਡ ਰਤੀਪੁਰ ਵਾਸੀ ਵੱਲੋਂ ਸ਼ਹਿਰ ਦੀ ਨਾਮੀ ਦੁਕਾਨ ਤੋਂ ਪੀਜ਼ਾ ਮੰਗਵਾਉਣ ਉਪਰ ਪੀਜ਼ੇ ਵਿਚੋਂ ਕਾਕਰੋਚ ਮਿਲਣ ਮਗਰੋਂ ਭਾਰੀ ਹੰਗਾਮਾ ਹੋਇਆ। ਗਾਹਕ ਨੇ ਦੁਕਾਨ ਦੇ ਸਾਹਮਣੇ ਜਾ ਕੇ ਕਾਰਵਾਈ ਦੀ ਮੰਗ ਕੀਤੀ।  

Machhiwara Pizza Cockroach

1/6
Machhiwara Pizza Cockroach

ਤੁਸੀਂ ਵੀ ਹੋ ਪੀਜ਼ੇ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ; ਪੀਜ਼ੇ 'ਚੋਂ ਕਾਕਰੋਚ ਮਿਲਣ ਮਗਰੋਂ ਹੰਗਾਮਾ

Machhiwara Pizza News

2/6
Machhiwara Pizza News

ਮਾਛੀਵਾੜਾ ਸਾਹਿਬ ਦੀ ਨਾਮੀ ਦੁਕਾਨ ਤੋਂ ਪੀਜ਼ਾ ਮੰਗਵਾਉਣ 'ਤੇ ਗਾਹਕ ਦੀਆਂ ਅੱਡੀਆਂ ਰਹਿ ਗਈਆਂ ਅੱਖਾਂ

 

Pizza Cockroach

3/6
Pizza Cockroach

ਪੀਜ਼ੇ ਨਾਲ ਚਿਪਕਿਆ ਸੀ ਮਰਿਆ ਹੋਇਆ ਕਾਕਰੋਚ

Customer Health

4/6
Customer Health

ਗਾਹਕ ਨੇ ਕਿਹਾ ਇਹ ਪੀਜ਼ਾ ਖਾ ਕੇ ਉਸ ਦੇ ਬੱਚੇ ਹੋ ਸਕਦੇ ਸਨ ਬਿਮਾਰ, ਸਿਹਤ ਵਿਭਾਗ ਤੋਂ ਕਾਰਵਾਈ ਮੰਗੀ

Customer Reached Shop

5/6
Customer Reached Shop

ਕਾਕਰੋਚ ਮਿਲਣ ਮਗਰੋਂ ਰਤੀਪੁਰ ਵਾਸੀ ਪੀਜ਼ਾ ਲੈ ਕੇ ਦੁਕਾਨ ਉਪਰ ਪੁੱਜਿਆ

Food Shop

6/6
Food Shop

ਦੁਕਾਨਦਾਰ ਨੇ ਕਿਹਾ ਕਿ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਅਜਿਹਾ ਕੇਸ ਪਹਿਲੀ ਵਾਰ ਸਾਹਮਣੇ ਆਇਆ ਹੈ।