Advertisement
Photo Details/zeephh/zeephh2146506
photoDetails0hindi

Maha Shivratri 2024: ਸੀਐਮ ਭਗਵੰਤ ਮਾਨ ਪਤਨੀ ਸਮੇਤ ਸ਼ਿਵ ਮੰਦਿਰ 'ਚ ਹੋਏ ਨਤਮਸਤਕ; ਜਲ ਅਭਿਸ਼ੇਕ ਦੀ ਰਸਮ ਨਿਭਾਈ

 ਅੱਜ ਵਿਸ਼ਵ ਭਰ ਵਿੱਚ ਹਿੰਦੂ ਭਾਈਚਾਰੇ ਵੱਲੋਂ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਮੰਦਿਰਾਂ ਵਿੱਚ ਮੱਥਾ ਟੇਕਣ ਲਈ ਪੁੱਜ ਰਹੀਆਂ ਹਨ।

Maha Shivratri 2024

1/6
Maha Shivratri 2024

ਮੁੱਖ ਮੰਤਰੀ ਭਗਵੰਤ ਮਾਨ ਪਤਨੀ ਸਮੇਤ ਸ਼ਿਵ ਮੰਦਿਰ 'ਚ ਹੋਏ ਨਤਮਸਤਕ

Mohali Shiv Temple

2/6
Mohali Shiv Temple

ਸ਼ਿਵਰਾਤਰੀ ਦੇ ਤਿਉਹਾਰ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਪਤਨੀ ਡਾ. ਗੁਰਪ੍ਰੀਤ ਕੌਰ ਸਮੇਤ ਮੁਹਾਲੀ ਦੇ 11 ਫੇਸ ਵਿੱਚ ਸਥਿਤ ਸ਼ਿਵ ਮੰਦਿਰਾਂ ਵਿੱਚ ਹੋਏ ਨਤਮਸਤਕ।

Shivling Jal Abhishek

3/6
Shivling Jal Abhishek

ਭਗਵੰਤ ਮਾਨ ਤੇ ਉਨ੍ਹਾਂ ਦੀ ਪਤਨੀ ਨੇ ਸ਼ਿਵਲਿੰਗ ਉਤੇ ਜਲ ਅਭਿਸ਼ੇਕ ਵੀ ਕੀਤਾ।

Mohali Shiv Temple

4/6
Mohali Shiv Temple

ਮੁੱਖ ਮੰਤਰੀ ਭਗਵੰਤ ਮਾਨ ਨੇ ਮਹਾਸ਼ਿਵਰਤਾਰੀ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ।

Shiva temple

5/6
Shiva temple

ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਮੰਦਿਰਾਂ ਵਿੱਚ ਭਗਤਾਂ ਵੱਲੋਂ ਸ਼ਿਵ ਦਾ ਗੁਣਗਾਣ ਕੀਤਾ ਜਾ ਰਿਹਾ ਹੈ।

Maha Shivratri

6/6
Maha Shivratri

ਸ਼ਿਵਰਾਤਰੀ ਦੇ ਤਿਉਹਾਰ ਉਤੇ ਮੰਦਿਰਾਂ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ।