photoDetails0hindi

Arvindr Khaira Wedding Pics: ਅਰਵਿੰਦਰ ਖਹਿਰਾ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ

Arvindr Khaira Wedding Pics: ਪੰਜਾਬੀ ਮਨੋਰੰਜਨ ਜਗਤ ਦੇ ਵੀਡੀਓ ਡਾਇਰੈਕਟਰ ਅਰਵਿੰਦਰ ਖਹਿਰਾ (Arvindr Khaira) ਦਾ ਵਿਆਹ ਹੋ ਗਿਆ ਹੈ ਅਤੇ ਇਸ ਦੌਰਾਨ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 

 

Arvindr Khaira Wedding Pics

1/5
Arvindr Khaira Wedding Pics

ਅਰਵਿੰਦਰ ਖਹਿਰਾ ਦੇ ਪ੍ਰਸ਼ੰਸ਼ਕਾਂ ਅਤੇ ਕਈ ਫਿਲਮੀ ਸਿਤਾਰੇ ਉਨ੍ਹਾਂ ਨੂੰ ਵਿਆਹ ਦੀ ਵਧਾਈ ਦੇ ਰਹੇ ਹਨ। 

Arvindr Khaira Wedding Pics

2/5
Arvindr Khaira Wedding Pics

ਇਸ ਦੌਰਾਨ ਪੰਜਾਬੀ ਗੀਤਕਾਰ ਜਾਨੀ, ਵੀਡੀਓ ਨਿਰਦੇਸ਼ਕ ਨਵਜੀਤ ਬੁੱਟਰ, ਐਮੀ ਵਿਰਕ ਅਤੇ ਅਦਾਕਾਰਾ ਤਾਨੀਆ ਨੇ ਵੀ ਅਰਵਿੰਦਰ ਨੂੰ ਵਿਆਹ ਦੀ ਵਧਾਈ ਦਿੱਤੀ ਗਈ ਹੈ। 

 

Arvindr Khaira Wedding Pics

3/5
Arvindr Khaira Wedding Pics

ਦੱਸਣਯੋਗ ਹੈ ਕਿ ਅਰਵਿੰਦਰ ਖਹਿਰਾ ਅਤੇ ਲਵਿਕਾ ਸਿੰਘ ਨੇ 28 ਨਵੰਬਰ 2022 ਨੂੰ ਵਿਆਹ ਕਰਵਾਇਆ। 

 

Arvindr Khaira Wedding Pics

4/5
Arvindr Khaira Wedding Pics

ਇਸ ਦੌਰਾਨ ਲਵਿਕਾ ਨੇ ਗੁਲਾਬੀ ਲਹਿੰਗਾ ਪਾਇਆ ਅਤੇ ਤਸਵੀਰਾਂ ਵਿੱਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।

Arvindr Khaira Wedding Pics

5/5
Arvindr Khaira Wedding Pics

ਪੰਜਾਬੀ ਸੰਗੀਤ ਨਿਰਦੇਸ਼ਕ ਅਰਵਿੰਦਰ ਖਹਿਰਾ ਦੇ ਘਰ ਇਸ ਸਮੇਂ ਜਸ਼ਨ ਦਾ ਮਾਹੌਲ ਹੈ ਅਤੇ ਅਰਵਿੰਦਰ ਨੇ ਲਵਿਕਾ ਸਿੰਘ ਨਾਲ ਵਿਆਹ ਕਰਵਾਇਆ ਹੈ।

photo-gallery