Australia News: ਆਸਟਰੇਲੀਆ 'ਚ ਧੀ ਨੂੰ ਮਿਲਣ ਗਏ ਵਿਅਕਤੀ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ
Advertisement
Article Detail0/zeephh/zeephh2386347

Australia News: ਆਸਟਰੇਲੀਆ 'ਚ ਧੀ ਨੂੰ ਮਿਲਣ ਗਏ ਵਿਅਕਤੀ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ

Australia News: ਆਸਟਰੇਲੀਆ 'ਚ ਧੀ ਨੂੰ ਮਿਲਣ ਗਏ ਵਿਅਕਤੀ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ।

Australia News: ਆਸਟਰੇਲੀਆ 'ਚ ਧੀ ਨੂੰ ਮਿਲਣ ਗਏ ਵਿਅਕਤੀ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ

Australia News/ਖੇਮ ਚੰਦ:  ਆਸਟਰੇਲੀਆ 'ਚ ਧੀ ਨੂੰ ਮਿਲਣ ਗਏ ਵਿਅਕਤੀ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ  ਆਸਟਰੇਲੀਆ ਦੇ ਮੈਲਬਰਨ ਵਿੱਚ ਵਿਅਕਤੀ ਦੀ ਧੀ ਨਵਜੋਤ ਕੌਰ ਸੇਖੋਂ ਰਹਿੰਦੀ ਹੈ। ਮ੍ਰਿਤਕ ਸੁਖਦਰਸ਼ਨ ਸਿੰਘ ਕੋਟਕਪੂਰਾ ਦੇ ਪਿੰਡ ਬਹਿਬਲ ਕਲਾਂ ਨਾਲ ਸਬੰਧ ਰੱਖਦਾ ਹੈ। 

ਕੋਟਕਪੂਰਾ ਦੇ ਪਿੰਡ ਬਹਿਬਲ ਕਲਾਂ ਦੇ ਰਹਿਣ ਵਾਲੇ ਸੁਖਦਰਸ਼ਨ ਸਿੰਘ (58 ਸਾਲ) ਆਪਣੀ ਧੀ ਨੂੰ ਮਿਲਣ ਗਏ ਸਨ ਜੋ ਆਸਟਰੇਲੀਆ ਦੇ ਮੈਲਬਰਨ ਵਿੱਚ ਰਹਿੰਦੀ ਹੈ ਜਿਥੇ ਓਹਨਾਂ ਦੀ ਦਿਲ ਦੇ ਦੌਰੇ ਨਾਲ ਮੌਤ ਹੋ ਗਈ।

ਇਹ ਵੀ ਪੜ੍ਹੋ: .Doctors Strike: ਪੰਜਾਬ 'ਚ ਅੱਜ ਵੀ ਡਾਕਟਰਾਂ ਦੀ ਹੜਤਾਲ: ਸਰਕਾਰੀ ਹਸਪਤਾਲਾਂ 'ਚ OPD ਬੰਦ, ਮਰੀਜ਼ ਪ੍ਰੇਸ਼ਾਨ

Trending news