Officers Transfer News: ਸਥਾਨਕ ਸਰਕਾਰਾਂ ਵਿਭਾਗ 'ਚ 61 ਅਧਿਕਾਰੀਆਂ, 28 ਈਓ ਅਤੇ 33 ਇੰਜੀਨੀਅਰਾਂ ਦੇ ਤਬਾਦਲੇ
Advertisement
Article Detail0/zeephh/zeephh2407463

Officers Transfer News: ਸਥਾਨਕ ਸਰਕਾਰਾਂ ਵਿਭਾਗ 'ਚ 61 ਅਧਿਕਾਰੀਆਂ, 28 ਈਓ ਅਤੇ 33 ਇੰਜੀਨੀਅਰਾਂ ਦੇ ਤਬਾਦਲੇ

Officers Transfer News: ਪੰਜਾਬ ਸਰਕਾਰ ਨੇ ਜੇਲ੍ਹ ਵਿਭਾਗ ਤੋਂ ਬਾਅਦ ਸਰਕਾਰਾਂ ਵਿਭਾਗ ਵਿੱਚ ਵੱਡੇ ਪੱਧਰ ਉਤੇ ਤਬਾਦਲੇ ਕੀਤੇ ਹਨ।

Officers Transfer News: ਸਥਾਨਕ ਸਰਕਾਰਾਂ ਵਿਭਾਗ 'ਚ 61 ਅਧਿਕਾਰੀਆਂ, 28 ਈਓ ਅਤੇ 33 ਇੰਜੀਨੀਅਰਾਂ ਦੇ ਤਬਾਦਲੇ

Officers Transfer News: ਸਥਾਨਕ ਸਰਕਾਰਾਂ ਵਿਭਾਗ ਨੇ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੇ 61 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ।

fallback

ਇਨ੍ਹਾਂ ਵਿੱਚ 28 ਕਾਰਜਕਾਰੀ ਅਧਿਕਾਰੀਆਂ (ਈਓ) ਦੇ ਤਬਾਦਲੇ ਕੀਤੇ ਗਏ ਹਨ ਜਦਕਿ 33 ਇੰਜੀਨੀਅਰਾਂ ਦੇ ਤਬਾਦਲੇ ਕੀਤੇ ਗਏ ਹਨ।

Officers Transfer News

ਇਹ ਵੀ ਪੜ੍ਹੋ : Sukhbir Singh Badal: ਸੁਖਬੀਰ ਸਿੰਘ ਬਾਦਲ ਨੂੰ ਸਿੰਘ ਸਾਹਿਬਾਨਾਂ ਨੇ ਤਨਖਾਹੀਆ ਕਰਾਰ ਦਿੱਤਾ

Trending news