ਮੌਨੀ ਰਾਏ 'ਤੇ ਫਿਰ ਚੜਿਆ ਬੋਲਡਨੈੱਸ ਦਾ ਕ੍ਰੇਜ਼, ਸ਼ਾਰਟ ਡਰੈੱਸ ਪਾ ਕੇ ਫੈਨਸ ਦੇ ਉਡਾਏ ਹੋਸ਼
Advertisement
Article Detail0/zeephh/zeephh1509817

ਮੌਨੀ ਰਾਏ 'ਤੇ ਫਿਰ ਚੜਿਆ ਬੋਲਡਨੈੱਸ ਦਾ ਕ੍ਰੇਜ਼, ਸ਼ਾਰਟ ਡਰੈੱਸ ਪਾ ਕੇ ਫੈਨਸ ਦੇ ਉਡਾਏ ਹੋਸ਼

Mouni Roy latest Photos: ਮੌਨੀ ਰਾਏ ਸੋਸ਼ਲ ਮੀਡੀਆ 'ਤੇ ਆਪਣੀ ਖੂਬਸੂਰਤੀ ਦੇ ਜਲਵੇ ਬਿਖੇਰਦੀ ਰਹਿੰਦੀ ਹੈ।  ਮੌਨੀ ਨੇ ਆਪਣੇ ਬੋਲਡ ਲੁੱਕ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ 'ਚ ਕੋਈ ਕਸਰ ਨਹੀਂ ਛੱਡੀ। 

 

ਮੌਨੀ ਰਾਏ 'ਤੇ ਫਿਰ ਚੜਿਆ ਬੋਲਡਨੈੱਸ ਦਾ ਕ੍ਰੇਜ਼, ਸ਼ਾਰਟ ਡਰੈੱਸ ਪਾ ਕੇ ਫੈਨਸ ਦੇ ਉਡਾਏ ਹੋਸ਼

Bold Mouni Roy news: ਮੌਨੀ ਰਾਏ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਮੌਨੀ ਰਾਏ ਅਕਸਰ ਆਪਣੀਆਂ ਫੋਟੋਆਂ ਅਤੇ ਵੀਡੀਓਜ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦੀ ਹੈ। ਫੋਟੋਆਂ 'ਤੇ ਕੰਮੈਂਟ ਕਰਦੇ ਪ੍ਰਸ਼ੰਸਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਉਹ ਵਿਆਹ ਤੋਂ ਬਾਅਦ ਹੌਟ ਹੋ ਗਈ ਹੈ। ਕਈ ਵਾਰ ਆਪਣੀਆਂ ਖੂਬਸੂਰਤ (Bold Mouni Roy) ਅਤੇ ਹੌਟ ਤਸਵੀਰਾਂ ਕਰਕੇ ਅਦਾਕਾਰਾ ਨੇ ਇੰਟਰਨੈੱਟ ਦਾ ਤਾਪਮਾਨ ਵਧਾ ਦਿੱਤਾ ਹੈ। 

ਅਦਾਕਾਰਾ ਮੌਨੀ ਰਾਏ ਨੇ ਟੀਵੀ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਬਿਹਤਰੀਨ ਅਦਾਕਾਰੀ ਕਰਕੇ ਬੇਹੱਦ ਨਾਮ ਕਮਾਇਆ ਹੈ। ਉਸ ਨੇ ਆਪਣੀ (Bold Mouni Roy) ਮਿਹਨਤ ਅਤੇ ਜ਼ਬਰਦਸਤ ਅਦਾਕਾਰੀ ਦੇ ਦਮ 'ਤੇ ਹੀ ਇੰਡਸਟਰੀ 'ਚ ਉੱਚ ਮੁਕਾਮ ਹਾਸਲ ਕੀਤਾ ਹੈ। ਮੌਨੀ ਨੇ ਆਪਣੀ ਅਦਾਕਾਰੀ ਦੇ ਦਮ 'ਤੇ ਦਰਸ਼ਕਾਂ ਦਾ ਬਹੁਤ ਦਿਲ ਜਿੱਤ ਲਿਆ ਹੈ।  ਮੌਨੀ ਜਦੋਂ ਵੀ ਪਰਦੇ 'ਤੇ (Bold Mouni Roy) ਆਉਂਦੀ ਹੈ ਤਾਂ ਲੋਕਾਂ ਲਈ ਉਸ ਤੋਂ ਨਜ਼ਰਾਂ ਹਟਾਉਣੀਆਂ ਮੁਸ਼ਕਲ ਹੋ ਜਾਂਦੀਆਂ ਹਨ, ਜਿਸ ਦਾ ਇਕ ਕਾਰਨ ਉਸ ਦਾ ਖੂਬਸੂਰਤ ਅੰਦਾਜ਼ ਹੈ। ਮੌਨੀ ਨੇ ਬਹੁਤ ਘੱਟ ਸਮੇਂ 'ਚ ਸਾਬਤ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਭੂਮਿਕਾ 'ਚ ਖੁਦ ਨੂੰ ਢਾਲ ਸਕਦੀ ਹੈ।

ਇਹ ਵੀ ਪੜ੍ਹੋ: ਛੁੱਟੀ 'ਤੇ ਕਰਮਚਾਰੀ ਨੂੰ ਫੋਨ ਕਰਨ 'ਤੇ ਲੱਗੇਗਾ 1 ਲੱਖ ਦਾ ਜੁਰਮਾਨਾ! ਜਾਣੋ ਨਵੀਂ ਪਾਲਿਸੀ

ਮੌਨੀ ਦੀ ਇਸ ਮੁਸਕਰਾਹਟ ਨੂੰ ਦੇਖ ਕੇ ਪ੍ਰਸ਼ੰਸਕਾਂ ਬਹੁਤ ਖੁਸ਼ ਹੋ ਰਹੇ ਹਨ ਅਤੇ ਜ਼ਬਰਦਸਤ ਕਾਮੈਂਟ ਕਰ ਰਹੇ ਹਨ। ਇਨ੍ਹਾਂ ਤਸਵੀਰਾਂ 'ਚ (Bold Mouni Roy) ਮੌਨੀ ਨੇ ਸੰਤਰੀ ਰੰਗ ਦੀ ਸ਼ਾਰਟ ਡਰੈੱਸ ਪਾਈ ਹੋਈ ਹੈ। ਆਪਣੇ ਲੁੱਕ ਨੂੰ ਪੂਰਾ ਕਰਨ ਲਈ ਅਦਾਕਾਰਾ ਨੇ ਹੱਥ 'ਚ ਕਲਚ ਵੀ ਫੜਿਆ ਹੋਇਆ ਹੈ।

ਮੌਨੀ ਦੇ ਰਿਵੀਲਿੰਗ ਆਊਟਫਿਟ ਕਾਰਨ ਉਸ ਦਾ ਕਲੀਵੇਜ ਵੀ ਸਾਫ ਨਜ਼ਰ ਆ ਰਿਹਾ ਹੈ। ਇਸ ਫੋਟੋ 'ਚ ਅਭਿਨੇਤਰੀ (Mouni Roy) ਨੇ ਇਕ ਪਾਸੇ ਆਪਣੇ ਵਾਲ ਕੀਤੇ ਹਨ ਅਤੇ ਉਸ ਦੀਆਂ ਅੱਖਾਂ ਨੀਵੀਆਂ ਹਨ। ਮੌਨੀ ਦੇ ਇਸ ਫੋਟੋਸ਼ੂਟ ਨੂੰ ਦੇਖ ਕੇ ਬਹੁਤ ਸਾਰੇ ਲੋਕਾਂ ਨੇ ਹਾਹਾਕਾਰ ਮਚਾ ਦਿੱਤੀ ਹੋਵੇਗੀ। ਮੌਨੀ ਦੇ ਇਸ ਪਹਿਰਾਵੇ ਨੇ ਇੰਟਰਨੈੱਟ ਦਾ ਪਾਰਾ ਵਧਾ  ਦਿੱਤਾ ਹੈ। ਕਲਚ ਦੇ ਨਾਲ ਮੈਚਿੰਗ ਸੈਂਡਲ ਮੌਨੀ ਦੀ ਪੂਰੀ ਦਿੱਖ ਨੂੰ ਵਧਾ ਰਹੇ ਹਨ। ਦੱਸ ਦੇਈਏ ਕਿ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਮੌਨੀ ਰਾਏ ਨੂੰ 25.6 ਮਿਲੀਅਨ ਲੋਕ ਫਾਲੋ ਕਰਦੇ ਹਨ।

Trending news