Advertisement
Photo Details/zeephh/zeephh2080175
photoDetails0hindi

Ravindra Jadeja Photos: ਰਵਿੰਦਰ ਜਡੇਜਾ ਮੈਦਾਨ ਵਾਂਗ ਆਮ ਜ਼ਿੰਦਗੀ 'ਚ ਵੀ ਹਮੇਸ਼ਾ ਕੂਲ ਮੂਡ 'ਚ ਰਹਿੰਦੇ, ਦੇਖੋ ਤਸਵੀਰਾਂ

Ravindra Jadeja Photos: ਹਰਫਨਮੌਲਾ ਖਿਡਾਰੀ ਰਵਿੰਦਰ ਜਡੇਜਾ ਭਾਰਤੀ ਕ੍ਰਿਕਟ ਟੀਮ ਦੇ ਅਹਿਮ ਖਿਡਾਰੀ ਹਨ। ਉਹ ਮੈਦਾਨ ਵਿੱਚ ਹਮੇਸ਼ਾ ਕੂਲ ਮੂਡ ਵਿੱਚ ਰਹਿੰਦੇ ਹੋਏ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹਨ। ਇਸ ਤਰ੍ਹਾਂ ਉਹ ਆਪਣੀ ਜ਼ਿੰਦਗੀ ਵਿੱਚ ਕਾਫੀ ਕੂਲ ਰਹਿੰਦੇ ਹਨ।

Ravindra Jadeja Photos

1/7
Ravindra Jadeja Photos

ਰਵਿੰਦਰ ਜਡੇਜਾ ਮੈਦਾਨ ਵਾਂਗ ਆਮ ਜ਼ਿੰਦਗੀ 'ਚ ਵੀ ਹਮੇਸ਼ਾ ਕੂਲ ਮੂਡ 'ਚ ਰਹਿੰਦੇ, ਦੇਖੋ ਤਸਵੀਰਾਂ

Ravindra Jadeja Social Media

2/7
Ravindra Jadeja Social Media

ਹਰਫਨਮੌਲਾ ਖਿਡਾਰੀ ਸੋਸ਼ਲ ਮੀਡੀਆ ਉਪਰ ਕਾਫੀ ਐਕਟਿਵ ਰਹਿੰਦੇ ਹਨ ਤੇ ਫੈਨਸ ਵੀ ਉਨ੍ਹਾਂ ਕਾਫੀ ਫਾਲੋ ਕਰਦੇ ਹਨ।

Ravindra Jadeja Fun

3/7
Ravindra Jadeja Fun

ਸਰ ਜਡੇਜਾ ਘੁੰਮਣ ਫਿਰਨ ਦੇ ਕਾਫੀ ਸ਼ੌਕੀਨ ਹਨ ਤੇ ਉਹ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦ ਹਨ।

All Rounder Ravindra Jadeja

4/7
All Rounder Ravindra Jadeja

ਭਾਰਤੀ ਟੀਮ ਦੇ ਖਿਡਾਰੀ ਰਵਿੰਦਰ ਜਡੇਜਾ ਦੁਨੀਆਂ ਦੇ ਚੋਣਵੇਂ ਆਲਰਾਊਂਡਰਾਂ ਵਿਚੋਂ ਇੱਕ ਹਨ। ਆਈਸੀਸੀ ਵਿੱਚ ਉਨ੍ਹਾਂ ਦਾ ਰੈਂਕਿੰਗ ਪੁਆਇੰਟ 434 ਹੈ।

Ravindra Jadeja Wife Rivaba Jadeja

5/7
Ravindra Jadeja Wife Rivaba Jadeja

ਹਾਲ ਵਿੱਚ ਜਡੇਜਾ ਨੇ ਆਪਣੀ ਪਤਨੀ ਰਵਾਬਾ ਦੇ ਨਾਲ ਅਯੁੱਧਿਆ ਵਿੱਚ ਰਾਮ ਲੱਲਾ ਦੇ ਦਰਸ਼ਨ ਕੀਤੇ।

Ravindra Jadeja Photos

6/7
Ravindra Jadeja Photos

ਜਡੇਜਾ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਉਪਰ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਫੈਨਸ ਕਾਫੀ ਪਸੰਦ ਕਰਦੇ ਹਨ।

Ravindra Jadeja Formal

7/7
Ravindra Jadeja Formal

ਜਡੇਜਾ ਖਾਸ ਪ੍ਰੋਗਰਾਮ ਉਪਰ ਫਾਰਮਲ ਕੱਪੜੇ ਪਹਿਨਣਾ ਕਾਫੀ ਪਸੰਦ ਕਰਦੇ ਹਨ।