Amitabh Bachchan ਨੇ Kaun Banega Crorepati 12' ਦੀ ਸ਼ੁਟਿੰਗ ਕੀਤੀ ਪੂਰੀ, ਲਿਖਿਆ emotional Blog
Advertisement

Amitabh Bachchan ਨੇ Kaun Banega Crorepati 12' ਦੀ ਸ਼ੁਟਿੰਗ ਕੀਤੀ ਪੂਰੀ, ਲਿਖਿਆ emotional Blog

ਅਮਿਤਾਭ ਬੱਚਨ ਨੇ ਕੁਇਜ਼ ਸ਼ੋਅ ਕੌਨ ਬਨੇਗਾ ਕਰੋੜਪਤੀ ਦੇ ਮੌਜੂਦਾ ਸੀਜ਼ਨ ਦੀ ਸ਼ੂਟਿੰਗ ਪੂਰੀ ਕਰ ਲਈ ਹੈ. ਦਿੱਗਜ ਅਦਾਕਾਰ ਨੇ ਆਪਣੇ ਬਲੌਗ ਉੱਤੇ ਆਪਣੇ ਫੈਨਸ ਨੂੰ ਸੂਚਨਾ ਦਿੱਤੀ ਹੈ ਕਿ ਕੇਬੀਸੀ ਸੀਜ਼ਨ 12 ਦੀ ਸ਼ੂਟਿੰਗ ਪੂਰੀ ਹੋ ਗਈ ਹੈ ਇਸ ਨੂੰ ਲੈ ਕੇ ਉਹਨਾਂ ਨੇ ਕਿ ਇਮੋਸ਼ਨਲ ਬਲਾਗ emotional blog ਵੀ ਲਿਖਿਆ ਜਿਸ ਨੂੰ ਪੜ੍ਹ ਕੇ ਕੁਝ ਫੈਨਸ ਉਦਾਸ ਹਨ. ਅਮ

Amitabh Bachchan ਨੇ Kaun Banega Crorepati 12' ਦੀ ਸ਼ੁਟਿੰਗ ਕੀਤੀ ਪੂਰੀ, ਲਿਖਿਆ emotional Blog

ਨਵੀਂ ਦਿੱਲੀ: ਅਮਿਤਾਭ ਬੱਚਨ ਨੇ ਕੁਇਜ਼ ਸ਼ੋਅ ਕੌਨ ਬਨੇਗਾ ਕਰੋੜਪਤੀ ਦੇ ਮੌਜੂਦਾ ਸੀਜ਼ਨ ਦੀ ਸ਼ੂਟਿੰਗ ਪੂਰੀ ਕਰ ਲਈ ਹੈ.

ਦਿੱਗਜ ਅਦਾਕਾਰ ਨੇ ਆਪਣੇ ਬਲੌਗ ਉੱਤੇ ਆਪਣੇ ਫੈਨਸ ਨੂੰ ਸੂਚਨਾ ਦਿੱਤੀ ਹੈ ਕਿ ਕੇਬੀਸੀ ਸੀਜ਼ਨ 12 ਦੀ ਸ਼ੂਟਿੰਗ ਪੂਰੀ ਹੋ ਗਈ ਹੈ ਇਸ ਨੂੰ ਲੈ ਕੇ ਉਹਨਾਂ ਨੇ ਕਿ ਇਮੋਸ਼ਨਲ ਬਲਾਗ emotional blog ਵੀ ਲਿਖਿਆ ਜਿਸ ਨੂੰ ਪੜ੍ਹ ਕੇ ਕੁਝ ਫੈਨਸ ਉਦਾਸ ਹਨ.

ਅਮਿਤਾਭ ਬੱਚਨ ਆਪਣੇ ਬਲੌਗ ਪੋਸਟ ਵਿੱਚ ਕਿਹਾ ਕਿ ਮੈਂ ਥੱਕਿਆ ਹਾਂ ਮੇਰਾ ਮਾਫੀਨਾਮਾ. ਕੇਬੀਸੀ ਦੇ ਅਖੀਰੀ ਦਿਨ ਦੀ ਸ਼ੂਟਿੰਗ ਦਾ ਦਿਨ ਬਹੁਤ ਲੰਬਾ ਸੀ ਪਰ ਯਾਦ ਰੱਖੋ ਕੰਮ ਕੰਮ ਹੈ ਅਤੇ ਇਸ ਨੂੰ ਪੂਰੀ ਇਮਾਨਦਾਰੀ ਦੇ ਨਾਲ ਕਰਨਾ ਚਾਹੀਦਾ ਹੈ 

https://srbachchan.tumblr.com/post/640140372634402816

ਉਨ੍ਹਾਂ ਨੇ ਲਿਖਿਆ ਕਿ ਆਪਸ ਦੇ ਵਿੱਚ ਬਣ ਗਿਆ ਇੱਕ ਰਿਸ਼ਤਾ ਅਤੇ ਪਿਆਰ ਸ਼ੂਟਿੰਗ ਦੇ ਅਖੀਰੀ ਦਿਨ ਨੂੰ ਇੱਕ ਵਿਦਾਈ ਦਿੰਦਾ ਹੈ ਉਹ ਸਾਰੇ ਇਕੱਠੇ ਹੁੰਦੇ ਹਨ ਇੱਛਾ ਕਦੀ ਬੰਦ ਨਹੀਂ ਹੁੰਦੀ ਪਰ ਚਲਦੇ ਰਹਿਣ ਦੀ ਮੈਨੂੰ ਇੱਕ ਉਮੀਦ ਹੈ ਇਹ ਜਲਦੀ ਫਿਰ ਤੋਂ ਹੋ ਸਕਦਾ ਹੈ ਉਨ੍ਹਾਂ ਨੇ ਕਿਹਾ ਕਿ ਮੇਰੀ ਟੀਮ ਇੰਨੀ ਦੇਖਭਾਲ ਅਤੇ ਕੜੀ ਮਿਹਨਤ ਕਰ ਰਹੀ ਸੀ ਅਤੇ ਟੀਮ ਦੇ ਨਾਲ ਬਿਤਾਏ ਗਏ ਮਹੀਨੇ ਅਤੇ ਕੀਤੇ ਗਏ ਕੋਸ਼ਿਸ਼ਾਂ ਅੱਜ ਇਕੱਠਾ ਹੋ ਗਈਆਂ ਹਨ.

ਉਨ੍ਹਾਂ ਨੇ ਕਿਹਾ ਕਿ ਪਿਆਰ ਦੇਖਭਾਲ ਕਿਸ ਨੇ ਅਤੇ ਪ੍ਰਸ਼ੰਸਾ ਪੂਰੀ ਟੀਮ ਦੇ ਪਿਆਰ ਦੇ ਲਈ ਸਾਰਿਆਂ ਦਾ ਮੈਂ ਅਭਾਰੀ ਹਾਂ. ਹੁਣ ਅੱਗੇ ਵਧਣ ਦਾ ਸਮਾਂ ਹੈ ਬਹੁਤ ਹੀ ਇਮੋਸ਼ਨਲ ਪਲ ਹਨ ਲੇਕਿਨ ਕੱਲ੍ਹ ਇੱਕ ਹੋਰ ਦੂਜਾ ਦਿਨ ਹੈ  

ਪਿਛਲੇ ਸਾਲ ਅਗਸਤ ਵਿਚ ਕੋਵਿਡ 19 ਤੋਂ ਤੁਰੰਤ ਬਾਅਦ ਬਿੱਗ ਬੀ ਨੇ ਕੇਬੀਸੀ ਸੀਜ਼ਨ ਬਾਰਾਂ ਦੀ ਸ਼ੂਟਿੰਗ ਸ਼ੁਰੂ ਕੀਤੀ ਸੀ ਅਦਾਕਾਰ ਨੇ ਬੇਟੇ ਅਭਿਸ਼ੇਕ ਬੱਚਨ, ਨੂੰਹ ਐਸ਼ਵਰਿਆ ਰਾਏ ਬੱਚਨ ਅਤੇ ਪੋਤੀ ਅਰਾਧਿਆ ਦੇ ਨਾਲ ਨਾਨਾਵਤੀ ਹਸਪਤਾਲ ਦੇ ਵਿੱਚ ਇਲਾਜ ਕਰਵਾਇਆ ਸੀ.

 ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਅਮਿਤਾਭ ਬੱਚਨ ਆਉਣ ਵਾਲੇ ਦਿਨਾਂ ਦੇ ਵਿੱਚ ਬ੍ਰਹਮਾਸਤਰ,ਚਿਹਰੇ, ਝੁੰਡ ਅਤੇ ਮੇਢੇ ਵਰਗੀ ਫ਼ਿਲਮਾਂ ਵਿੱਚ ਨਜ਼ਰ ਆਉਣਗੇ.

WATCH LIVE TV

Trending news