ਟਰੈਫ਼ਿਕ ਵਧਿਆ ਤਾਂ ਫ੍ਰੀ ਹੋ ਜਾਏਗੀ FASTag ਲੇਨ, ਮੋਬਾਈਲ 'ਤੇ ਇਸ ਤਰ੍ਹਾਂ ਲੈ ਸਕਦੇ ਹੋ ਟੋਲ ਟਰੈਫਿਕ ਦੀ ਜਾਣਕਾਰੀ
Advertisement

ਟਰੈਫ਼ਿਕ ਵਧਿਆ ਤਾਂ ਫ੍ਰੀ ਹੋ ਜਾਏਗੀ FASTag ਲੇਨ, ਮੋਬਾਈਲ 'ਤੇ ਇਸ ਤਰ੍ਹਾਂ ਲੈ ਸਕਦੇ ਹੋ ਟੋਲ ਟਰੈਫਿਕ ਦੀ ਜਾਣਕਾਰੀ

ਸਰਕਾਰ ਡਿਜੀਟਲ ਟੋਲ ਕਲੈਕਸ਼ਨ ਦੇ ਜ਼ਰੀਏ ਟੋਲ ਪਲਾਜ਼ਾ 'ਤੇ ਲੱਗਣ ਵਾਲੇ ਟ੍ਰੈਫਿਕ ਜਾਮ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਇਸ ਵਿੱਚ ਸਰਕਾਰ ਨੂੰ ਸਫਲਤਾ ਵੀ ਮਿਲ ਰਹੀ ਹੈ ਪਰ ਫਿਰ ਵੀ ਜੇਕਰ ਭਵਿੱਖ ਵਿੱਚ ਕਦੇ ਟੋਲ ਪਲਾਜ਼ਾ 'ਤੇ ਟ੍ਰੈਫਿਕ ਜਾਮ ਦੀ ਸਥਿਤੀ ਹੁੰਦੀ ਹੈ ਤਾਂ ਸਰਕਾਰ ਨੇ ਇਸ ਦਾ ਵੀ ਇੰਤਜ਼ਾਮ ਸਰਕਾਰ ਨੇ ਸੋਚ ਰੱਖਿਆ ਹੈ  

ਸਰਕਾਰ ਡਿਜੀਟਲ ਟੋਲ ਕਲੈਕਸ਼ਨ ਦੇ ਜ਼ਰੀਏ ਟੋਲ ਪਲਾਜ਼ਾ 'ਤੇ ਲੱਗਣ ਵਾਲੇ ਟ੍ਰੈਫਿਕ ਜਾਮ ਨੂੰ ਖ਼ਤਮ ਕਰਨਾ ਚਾਹੁੰਦੀ ਹੈ

ਦਿੱਲੀ : ਦੇਸ਼ ਭਰ ਦੇ ਕੌਮੀ ਸ਼ਾਹਰਾਹ (National Highways) 'ਤੇ FASTag ਜ਼ਰੂਰੀ ਹੋ ਚੁੱਕਿਆ ਹੈ, ਰੋਜ਼ਾਨਾ 95 ਕਰੋੜ ਰੁਪਏ ਦਾ ਕਲੈਕਸ਼ਨ  FASTag ਦੇ ਜ਼ਰੀਏ ਟੋਲ ਨਾਕਿਆਂ  'ਤੇ ਕੀਤਾ ਜਾ ਰਿਹਾ ਹੈ, ਸਰਕਾਰ ਡਿਜੀਟਲ ਟੋਲ ਕਲੈਕਸ਼ਨ (Digital Toll Collection) ਦੇ ਜ਼ਰੀਏ ਟੋਲ ਪਲਾਜ਼ਾ 'ਤੇ ਲੱਗਣ ਵਾਲੇ ਟ੍ਰੈਫਿਕ ਜਾਮ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਇਸ ਵਿੱਚ ਸਰਕਾਰ ਨੂੰ ਸਫਲਤਾ ਵੀ ਮਿਲ ਰਹੀ ਹੈ ਪਰ ਫਿਰ ਵੀ ਜੇਕਰ ਭਵਿੱਖ ਵਿੱਚ ਕਦੇ ਟੋਲ ਪਲਾਜ਼ਾ 'ਤੇ ਟ੍ਰੈਫਿਕ ਜਾਮ ਦੀ ਸਥਿਤੀ ਹੁੰਦੀ ਹੈ ਤਾਂ ਸਰਕਾਰ ਨੇ ਇਸ ਦਾ ਵੀ ਇੰਤਜ਼ਾਮ ਸਰਕਾਰ ਨੇ ਸੋਚ ਰੱਖਿਆ ਹੈ  

 Toll Plaza ਆਨਲਾਈਨ ਟਰੈਕਿੰਗ ਸਿਸਟਮ ਐੱਪ ਲਾਂਚ

fallback

 ਅਗਲੀ ਵਾਰ ਜਦੋਂ ਤੁਸੀਂ ਨੈਸ਼ਨਲ ਹਾਈਵੇ ਉੱਤੋਂ ਨਿਕਲੋਗੇ ਤਾਂ ਪਹਿਲਾਂ ਤੋਂ ਹੀ ਵੇਖ ਸਕੋਗੇ ਕਿ ਕਿਸ ਟੋਲ ਪਲਾਜ਼ਾ 'ਤੇ ਕਿੰਨਾਂ ਟ੍ਰੈਫਿਕ ਜਾਮ ਲੱਗਿਆ ਇਸ ਹਿਸਾਬ ਨਾਲ ਤੁਸੀਂ ਆਪਣਾ ਰੂਟ ਅਤੇ ਪਲਾਨ ਬਦਲ ਸਕਦੇ ਹੋ ਇਸ ਦੇ ਲਈ  (Ministry of Road and Transport) ਨੇ  ਰੀਅਲ ਟਾਈਮ ਆਨਲਾਈਨ ਟ੍ਰੈਫਿਕ ਮੋਨੀਟਰਿੰਗ ਸਿਸਟਮ ਦਾ ਐੱਪ ਲਾਂਚ ਕੀਤਾ ਹੈ ਇਸ ਐਪ 'ਤੇ ਤੁਹਾਨੂੰ ਟੋਲ ਨਾਕੇ 'ਤੇ ਮਿਨਟ ਦਰ ਮਿਨਟ ਦਾ ਅੱਪਡੇਟ ਮਿਲਦਾ ਰਹੇਗਾ 
  
 ਟਰੈਫ਼ਿਕ ਵਧਿਆ ਤੇ ਫ੍ਰੀ ਹੋ ਜਾਵੇਗਾ  FASTag 

fallback

ਇਸ ਦੇ ਇਲਾਵਾ ਸੜਕ ਅਤੇ ਟਰਾਂਸਪੋਰਟ ਮੰਤਰਾਲੇ ਇਸ ਗੱਲ 'ਤੇ ਵਿਚਾਰ ਕਰ ਰਿਹਾ ਹੈ ਕਿ ਕਿਸੇ ਟੋਲ ਪਲਾਜ਼ਾ ਦੀ FASTags  ਲੇਨ ਉਤੇਗਾ ਟਰੈਫਿਕ ਇੱਕ ਤੈਅ ਸਮੇਂ ਤੋਂ ਜ਼ਿਆਦਾ ਹੋ ਜਾਂਦਾ ਹੈ ਉਸ ਨੂੰ ਫ੍ਰੀ ਕਰ ਦਿੱਤਾ ਜਾਏਗਾ ਇਸ ਦੇ ਲਈ ਤਿੰਨ ਕਲਰ ਕੋਡਿਡ ਸਿਸਟਮ ਹੋਵੇਗਾ ਜਿਵੇਂ ਗ੍ਰੀਨ ਯੈਲੋ ਅਤੇ ਰੈੱਡ ਜਿਵੇਂ ਹੀ ਕਿਸੇ ਟੋਲ ਪਲਾਜ਼ਾ 'ਤੇ ਟ੍ਰੈਫਿਕ ਰੈੱਡ ਲਾਈਨ ਨੂੰ ਪਾਰ ਕਰੇਗਾ ਟੋਲ ਪਲਾਜ਼ਾ ਨੂੰ ਫ੍ਰੀ  ਕਰ ਕੇ ਟਰੈਫਿਕ ਖੋਲ੍ਹ ਦਿੱਤਾ ਜਾਵੇਗਾ ਹਾਲਾਂਕਿ ਇਸ ਨੂੰ ਹਾਲੇ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਟੈਸਟ ਕੀਤਾ ਜਾ ਰਿਹਾ ਹੈ  

 RFID ਨਾਲ ਚੈੱਕ ਹੋ ਜਾਣਗੇ ਗੱਡੀ ਦੇ ਪੇਪਰ 

fallback

ਲੋਕਾਂ ਨੂੰ ਗੱਡੀ ਦੇ ਪੇਪਰ ਵਿਖਾਉਣ ਦੇ ਲਈ ਟ੍ਰੈਫਿਕ ਪੁਲਿਸ ਦਾ ਸਾਹਮਣਾ ਨਹੀਂ ਕਰਨਾ ਪਵੇਗਾ  RFID ਦੇ ਜ਼ਰੀਏ ਤੁਹਾਡੀ ਗੱਡੀ ਦੇ ਦਸਤਾਵੇਜ਼ ਸਕੈਨ ਹੋ ਜਾਣਗੇ ਅਤੇ ਤੁਹਾਨੂੰ ਕਿਧਰੇ ਰੁਕਣ ਦੀ ਜ਼ਰੂਰਤ ਨਹੀਂ ਪਵੇਗੀ ਇਸ ਨਾਲ ਪੁਲਿਸ ਦਾ ਸਮਾਂ ਵੀ ਬਚੇਗਾ ਅਤੇ ਯਾਤਰੀਆਂ ਦਾ ਵੀ  

 FASTags ਨਾਲ ਘਟੇਗਾ ਵੇਟਿੰਗ ਸਮਾਂ

fallback

 ਸੜਕ ਅਤੇ ਟਰਾਂਸਪੋਰਟ ਮੰਤਰਾਲੇ ਨੇ ਦੱਸਿਆ ਹੈ ਕਿ FASTags ਲੈਣ ਦੇ ਵਿੱਚ ਵੇਟਿੰਗ ਪੀਰੀਅਡ ਤੇਜ਼ੀ ਨਾਲ ਘੱਟ ਰਿਹਾ ਹੈ ਪਹਿਲੇ ਵੇਟਿੰਗ ਪੀਰੀਅਡ 464 ਸੈਕੰਡ ਸੀ ਹੁਣ ਘੱਟ ਕੇ 150 ਸੈਕੰਡ ਰਹਿ ਗਿਆ ਹੈ ਯਾਨੀ FASTags ਜਿਵੇਂ ਇਲੈਕਟ੍ਰਾਨਿਕ ਟੋਲ ਪੇਮੈਂਟ ਸਿਸਟਮ ਨਾਲ ਲੋਕਾਂ ਦਾ ਕਾਫ਼ੀ ਸਮਾਂ ਬਚ ਰਿਹਾ ਹੈ.

WATCH LIVE TV

Trending news