15 April History: 15 ਅਪ੍ਰੈਲ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1563 – ਸਿੱਖਾਂ ਦੇ ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਜੀ ਦਾ ਜਨਮ। 1689 – ਫਰਾਂਸ ਨੇ ਸਪੇਨ ਵਿਰੁੱਧ ਜੰਗ ਦਾ ਐਲਾਨ ਕੀਤਾ। 1994 – ਭਾਰਤ ਸਮੇਤ 109 ਦੇਸ਼ਾਂ ਵੱਲੋਂ 'GATT' ਸਮਝੌਤੇ ਨੂੰ ਪ੍ਰਵਾਨਗੀ। 2010 – ਭਾਰਤ ਵਿੱਚ ਬਣੇ ਪਹਿਲੇ ਕ੍ਰਾਇਓਜੇਨਿਕ ਰਾਕੇਟ, ਜੀਐਸਐਲਵੀ-ਡੀ3 ਦੀ ਲਾਂਚਿੰਗ ਅਸਫਲ ਰਹੀ।