videoDetails0hindi

19 March History: ਜਾਣੋ 19 ਮਾਰਚ ਨੂੰ ਦੇਸ਼ - ਦੁਨੀਆ 'ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਹੋਇਆ ਸੀ ਭਾਰਤੀ ਅਭਿਨੇਤਰੀ Tanushree Dutta ਦਾ ਜਨਮ

19 March History: 19 ਮਾਰਚ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1972 – ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਦੋਸਤੀ ਸੰਧੀ 'ਤੇ ਦਸਤਖਤ ਕੀਤੇ ਗਏ। 1982 – ਬ੍ਰਿਟੇਨ ਅਤੇ ਵੈਟੀਕਨ ਵਿਚਕਾਰ 400 ਸਾਲਾਂ ਦੇ ਵਕਫੇ ਤੋਂ ਬਾਅਦ ਕੂਟਨੀਤਕ ਸਬੰਧ ਸਥਾਪਿਤ ਹੋਏ। 1984 – ਭਾਰਤੀ ਅਭਿਨੇਤਰੀ ਤਨੁਸ਼੍ਰੀ ਦੱਤਾ ਦਾ ਜਨਮ। 2001 – ਤਾਲਿਬਾਨ ਦੁਆਰਾ 100 ਗਾਵਾਂ ਦੀ ਬਲੀ, ਬ੍ਰਿਟੇਨ ਦੇ ਹਾਈ ਹਾਊਸ ਨੇ ਸੰਗੀਤਕਾਰ ਨਦੀਮ ਦੀ ਹਵਾਲਗੀ ਦੇ ਪ੍ਰਸਤਾਵ ਨੂੰ ਰੱਦ ਕੀਤਾ ਗਿਆ। 2009 – ਡਾਲਰ ਦੇ ਮੁਕਾਬਲੇ ਰੁਪਿਆ 93 ਪੈਸੇ ਦੀ ਛਾਲ ਮਾਰ ਕੇ ਤਿੰਨ ਹਫ਼ਤਿਆਂ ਦੇ ਉੱਚੇ ਪੱਧਰ 'ਤੇ ਪਹੁੰਚਿਆ ਸੀ।
0:52
0:27
0:47
0:30
2:9
2:35
1:3
1:3
0:53
0:37
3:54
0:30
1:8
2:38
1:7
0:36
2:34
0:55
0:48
5:40
7:45
2:0
3:37
1:12
1:15
0:57
1:17
1:1
2:7
7:24
19 march history,19 march history in india,19 march history in punjabi,19 march punjab history,happy birthday tanushree dutta,Tanushree Dutta Birthday,tanushree dutta happy birthday,19 march history in english,19 march history in world,19 march history in india in hindi,19 march history in india in english,19 march history in world in hindi,19 march history in world in english,19 march world history,19 march history of india,19 march history of world,World History,आज के दिन का इतिहास,19 मार्च का इतिहास,आज के दिन भारत में क्या हुआ था,आज के दिन का भारत और विश्व की प्रमुख घटनाएं,19 मार्च की प्रमुख बातें,इतिहास से अति महत्वपूर्ण 100 प्रश्न,आज का दिन,19 ਮਾਰਚ ਦਾ ਇਤਿਹਾਸ,ਮਾਰਚ,ਅੱਜ ਦਾ ਇਤਿਹਾਸ,ਪੰਜਾਬ ਦਾ ਇਤਿਹਾਸ,ਸਿੱਖਾਂ ਦਾ ਇਤਿਹਾਸ,ਅੱਜ ਦੇ ਦਿਨ ਦਾ ਇਤਿਹਾਸ,ਅੱਜ ਦਾ ਦਿਨ ਇਤਿਹਾਸ ਵਿੱਚ,19 ਮਾਰਚ,1957 ਦਾ ਵਿਦਰੋਹ,