20 December History: 20 ਦਸੰਬਰ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1757 – ਲਾਰਡ ਕਲਾਈਵ ਨੂੰ ਬੰਗਾਲ ਦਾ ਗਵਰਨਰ ਬਣਾਇਆ ਗਿਆ। 1830 – ਬ੍ਰਿਟੇਨ, ਫਰਾਂਸ, ਆਸਟਰੀਆ ਅਤੇ ਰੂਸ ਨੇ ਬੈਲਜੀਅਮ ਨੂੰ ਮਾਨਤਾ ਦਿੱਤੀ। 1946 – ਮਹਾਤਮਾ ਗਾਂਧੀ ਇੱਕ ਮਹੀਨਾ ਸ਼੍ਰੀਰਾਮਪੁਰ ਵਿੱਚ ਰਹੇ। 1990 – ਭਾਰਤ ਅਤੇ ਪਾਕਿਸਤਾਨ ਇੱਕ ਦੂਜੇ 'ਤੇ ਪ੍ਰਮਾਣੂ ਹਮਲੇ ਨਾ ਕਰਨ ਲਈ ਸਹਿਮਤ ਹੋਏ। 1993 – ਭਾਰਤ ਅਤੇ ਯੂਰਪੀਅਨ ਯੂਨੀਅਨ ਵਿਚਕਾਰ ਬ੍ਰਸੇਲਜ਼ ਵਿੱਚ ਸਹਿਯੋਗ ਸਮਝੌਤਾ ਹੋਇਆ। 2008 – ਭਾਰਤ ਨੂੰ ਵਿਸ਼ਵ ਸਕੂਲ ਖੇਡਾਂ ਦੀ ਮੇਜ਼ਬਾਨੀ ਮਿਲੀ ਸੀ। 2010 – ਭਾਰਤੀ ਸਿਨੇਮਾ ਦੀਆਂ ਖੂਬਸੂਰਤ ਅਤੇ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਨਲਿਨੀ ਜੈਵੰਤ ਦਾ ਦਿਹਾਂਤ।
Thank you
By clicking “Accept All Cookies”, you agree to the storing of cookies on your device to enhance site navigation, analyze site usage, and assist in our marketing efforts.