29 December History: 29 ਦਸੰਬਰ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1530 – ਮੁਗਲ ਸ਼ਾਸਕ ਬਾਬਰ ਦਾ ਪੁੱਤਰ ਹੁਮਾਯੂੰ ਉਸਦਾ ਉੱਤਰਾਧਿਕਾਰੀ ਬਣਿਆ। 1705 – ਮੁਕਤਸਰ ਦੀ ਲੜਾਈ। 1845 – ਟੈਕਸਾਸ ਅਮਰੀਕਾ ਦਾ 28ਵਾਂ ਰਾਜ ਬਣਿਆ। 1922 – ਨੀਦਰਲੈਂਡ ਨੇ ਸੰਵਿਧਾਨ ਅਪਣਾਇਆ। 1942 – ਰਾਜੇਸ਼ ਖੰਨਾ ਜੋਂ ਕੀ ਹਿੰਦੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਸੀ ਦਾ ਜਨਮ। 1972 – ਕਲਕੱਤਾ ਵਿੱਚ ਮੈਟਰੋ ਰੇਲ ਦਾ ਕੰਮ ਸ਼ੁਰੂ ਹੋਇਆ। 1978 – ਸਪੇਨ ਵਿੱਚ ਸੰਵਿਧਾਨ ਲਾਗੂ ਹੋਇਆ। 2002 – ਪਾਕਿਸਤਾਨੀ ਸੈਲਾਨੀਆਂ ਨੂੰ ਭਾਰਤ ਦੇ ਤਿੰਨ ਸ਼ਹਿਰਾਂ ਦਾ ਦੌਰਾ ਕਰਨ ਦੀ ਇਜਾਜ਼ਤ ਦਿੱਤੀ ਗਈ।