videoDetails0hindi

3 February History: ਜਾਣੋ 3 ਫਰਵਰੀ ਨੂੰ ਦੇਸ਼ - ਦੁਨੀਆ 'ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਹੋਇਆ ਸੀ ਡਰਾਮਾ ਕੁਈਨ ਰਾਖੀ ਸਾਵੰਤ ਦਾ ਜਨਮ

3 February History: 3 ਫਰਵਰੀ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1815 – ਦੁਨੀਆ ਦੀ ਪਹਿਲੀ ਪਨੀਰ ਉਤਪਾਦਨ ਫੈਕਟਰੀ ਸਵਿਟਜ਼ਰਲੈਂਡ ਵਿੱਚ ਖੋਲ੍ਹੀ ਗਈ। 1916 – ਬਨਾਰਸ ਹਿੰਦੂ ਯੂਨੀਵਰਸਿਟੀ ਦੀ ਸ਼ੁਰੂਆਤ। 1925 – ਭਾਰਤ ਦੀ ਪਹਿਲੀ ਬਿਜਲੀ ਨਾਲ ਚੱਲਣ ਵਾਲੀ ਰੇਲ ਸੇਵਾ ਮੁੰਬਈ ਤੋਂ ਕੁਰਲਾ ਵਿਚਕਾਰ ਸ਼ੁਰੂ ਹੋਈ। 1934 – ਪਹਿਲੀ ਵਾਰ ਹਵਾਈ ਜਹਾਜ਼ਾਂ ਤੋਂ ਪਾਰਸਲ ਭੇਜਣ ਦੀ ਪ੍ਰਕਿਰਿਆ ਸ਼ੁਰੂ ਹੋਈ। 1954 – ਇਲਾਹਾਬਾਦ ਕੁੰਭ ਮੇਲੇ ਵਿੱਚ ਹਾਦਸੇ ਵਿੱਚ 500 ਤੋਂ ਵੱਧ ਮੌਤਾਂ ਹੋਈਆਂ। 1970 – ਭਾਰਤ ਦੇ ਪਹਿਲੇ ਅਤੇ ਦੁਨੀਆ ਦੇ ਸਭ ਤੋਂ ਵੱਡੇ ਕੋਲਾ ਆਧਾਰਿਤ ਖਾਦ ਪਲਾਂਟ ਦਾ ਨੀਂਹ ਪੱਥਰ ਤਾਲਚਰ ਵਿਖੇ ਰੱਖਿਆ ਗਿਆ। 1980 – ਡਰਾਮਾ ਕੁਈਨ ਰਾਖੀ ਸਾਵੰਤ ਦਾ ਜਨਮਦਿਨ। 2003 – ਭਾਰਤ ਨੇ ਉਜ਼ਬੇਕਿਸਤਾਨ ਨਾਲ ਅੱਤਵਾਦ ਦੇ ਖਿਲਾਫ ਇੱਕ ਸੰਯੁਕਤ ਕਾਰਜ ਸਮੂਹ ਬਣਾਇਆ। 2018 – ਭਾਰਤ ਚੌਥੀ ਵਾਰ ਅੰਡਰ-19 ਕ੍ਰਿਕਟ ਵਿਸ਼ਵ ਕੱਪ ਦਾ ਜੇਤੂ ਬਣਿਆ।
0:52
0:27
0:47
0:30
2:9
2:35
1:3
1:3
0:53
0:37
3:54
0:30
1:8
2:38
1:7
0:36
2:34
0:55
0:48
5:40
7:45
2:0
3:37
1:12
1:15
0:57
1:17
1:1
2:7
7:24
3 february history,3 february history in punjabi,3 february history in hindi,3 february punjab history,rakhi swant birthday,Rakhi Sawant,ਡਰਾਮਾ ਕੁਈਨ ਰਾਖੀ ਸਾਵੰਤ,3 february history in english,3 february history in india,3 february history in world,3 february history in india in hindi,3 february history in india in english,3 february history in world in hindi,3 february history in world in english,3 february world history,3 february history of india,3 february history of world,World History,आज के दिन का इतिहास,3 फरवरी का इतिहास,दिसंबर,आज के दिन भारत में क्या हुआ था,आज के दिन का भारत और विश्व की प्रमुख घटनाएं,3 फरवरीकी प्रमुख बातें,इतिहास से अति महत्वपूर्ण 10 प्रश्न,आज का दिन,3 ਫਰਵਰੀ ਦਾ ਇਤਿਹਾਸ,ਫਰਵਰੀ,ਅੱਜ ਦਾ ਇਤਿਹਾਸ,ਪੰਜਾਬ ਦਾ ਇਤਿਹਾਸ,ਸਿੱਖਾਂ ਦਾ ਇਤਿਹਾਸ,ਅੱਜ ਦੇ ਦਿਨ ਦਾ ਇਤਿਹਾਸ,ਅੱਜ ਦਾ ਦਿਨ ਇਤਿਹਾਸ ਵਿੱਚ,3 ਫਰਵਰੀ,1857 ਦਾ ਵਿਦਰੋਹ,