Advertisement
Videos Details/zeephh/zeephh1506892
Video ThumbnailPlay icon

30 December History: ਜਾਣੋ 30 ਦਸੰਬਰ ਨੂੰ ਦੇਸ਼ - ਦੁਨੀਆ 'ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ?

30 December History: 30 ਦਸੰਬਰ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1734 – ਮਾਤਾ ਸਾਹਿਬ ਕੌਰ ਨੇ ਭਾਈ ਮਾਨ ਸਿੰਘ ਜੀ ਲਈ ਹੁਕਮਨਾਮਾ ਭੇਜਿਆ। 1803 – ਬ੍ਰਿਟੇਨ ਦੀ ਈਸਟ ਇੰਡੀਆ ਕੰਪਨੀ ਨੇ ਦਿੱਲੀ, ਆਗਰਾ ਅਤੇ ਭਰੂਚ ਨੂੰ ਕੰਟਰੋਲ ਕੀਤਾ। 1865 – ਬ੍ਰਿਟਿਸ਼ ਲੇਖਕ ਅਤੇ ਕਵੀ ਰੁਡਯਾਰਡ ਕਿਪਲਿੰਗ, ਜਿਨ੍ਹਾਂ ਨੂੰ 'ਨੋਬਲ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ ਸੀ ਦਾ ਜਨਮ। 1906 – ਢਾਕਾ (ਹੁਣ ਬੰਗਲਾਦੇਸ਼) ਵਿੱਚ ਆਲ ਇੰਡੀਆ ਮੁਸਲਿਮ ਲੀਗ ਦੀ ਸਥਾਪਨਾ ਹੋਈ। 1943 – ਸੁਤੰਤਰਤਾ ਸੈਨਾਨੀ ਸੁਭਾਸ਼ ਚੰਦਰ ਬੋਸ ਨੇ ਪੋਰਟ ਬਲੇਅਰ ਵਿਖੇ ਭਾਰਤ ਦੀ ਆਜ਼ਾਦੀ ਦਾ ਝੰਡਾ ਲਹਿਰਾਇਆ। 1949 – ਭਾਰਤ ਨੇ ਚੀਨ ਨੂੰ ਮਾਨਤਾ ਦਿੱਤੀ। 2008 – ਸੂਰਯਸ਼ੇਕ ਗਾਂਗੁਲੀ ਨੇ 46ਵੀਂ ਰਾਸ਼ਟਰੀ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ। 2018 – ਭਾਰਤ ਦੀ ਮਸ਼ਹੂਰ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਮ੍ਰਿਣਾਲ ਸੇਨ ਦਾ ਦਿਹਾਂਤ।

Mohali News: ਕੁੰਬੜਾ 'ਚ ਕਤਲ ਮਾਮਲੇ 'ਚ ਦੂਜੇ ਨੌਜਵਾਨ ਦੀ ਵੀ ਮੌਤ, ਪੁਲਿਸ ਨੇ ਏਅਰਪੋਰਟ ਰੋਡ 'ਤੇ ਵੱਡਾ ਪੁਲਿਸ ਬਲ ਕੀਤਾ ਤੈਨਾਤ
Play icon03:21
 Anil Joshi: ਅਕਾਲੀ ਦਲ ਤੋਂ ਅਸਤੀਫਾ ਦੇਣ ਤੋਂ ਬਾਅਦ ਸੁਣੋ ਸੁਖਬੀਰ ਬਾਦਲ ਬਾਰੇ ਕੀ ਬੋਲੇ ਅਨਿਲ ਜੋਸ਼ੀ
Play icon16:29
Avneet Kaur की गुलाबी साड़ी में दिलकश अदाएं देख दीवाने हुए फैंस
Play icon00:13
 Firozpur News: ਜਿਸ ਬੈਂਕ ਦਾ ਕਰਜ਼ਈ ਸੀ ਮੁੰਡਾ ਉਸ 'ਚ ਹੀ ਮਾਰਿਆ ਡਾਕਾ
Play icon05:11
Iman Singh Khara: ਮਜੀਠੀਆ ਵੱਲੋਂ ਅੰਮ੍ਰਿਤਪਾਲ ਸਿੰਘ ਬਾਰੇ ਦਿੱਤੇ ਬਿਆਨ 'ਤੇ ਵਕੀਲ ਇਮਾਨ ਸਿੰਘ ਖਾਰਾ ਦਾ ਪਲਟਵਾਰ
Play icon06:17
Farmers Andolan News: ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਵੱਡਾ ਐਲਾਨ; ਭਾਜਪਾ ਆਗੂਆਂ ਦੀ ਪਿੰਡਾਂ 'ਚ ਐਂਟਰੀ ਕੀਤੀ ਜਾਵੇਗੀ ਬੰਦ
Play icon02:20
Khanna News: ਧੁੰਦ ਤੇ ਧੂੰਏਂ ਕਾਰਨ ਸਬਜ਼ੀਆਂ ਦੀ ਫ਼ਸਲ ਨੂੰ ਲੱਗੀ ਬਿਮਾਰੀ; ਮਹਿੰਗਾਈ ਵਧਣ ਦਾ ਖ਼ਦਸ਼ਾ
Play icon05:41
Arshdeep Dalla: ਅਰਸ਼ਦੀਪ ਡੱਲਾ ਦੀ ਜ਼ਮਾਨਤ ਉਤੇ ਸੁਣਵਾਈ ਤੈਅ
Play icon00:58
हिमाचल पर्यटन विकास निगम सैलानियों पर मेहरबान, होटलों में 30% तक मिलेगा डिस्काउंट!
Play icon00:38
Amritpal Singh: ਬਿਕਰਮ ਸਿੰਘ ਮਜੀਠੀਆ ਨੇ ਅੰਮ੍ਰਿਤਪਾਲ ਸਿੰਘ ’ਤੇ ਸਾਧਿਆ ਨਿਸ਼ਾਨਾ
Play icon06:15
Dera Baba Nanak: ਡੇਰਾ ਬਾਬਾ ਨਾਨਕ ਵਿੱਚ ਲਾੜੇ ਨੇ ਬਾਰਾਤ ਚੜ੍ਹਨ ਤੋਂ ਪਹਿਲਾ ਭੁਗਤਾਈ ਵੋਟ; ਦੇਖੋ ਵੀਡੀਓ
Play icon00:15
Dera Baba Nanak Clash: ਪੋਲਿੰਗ ਬੂਥ 'ਤੇ ਕਾਂਗਰਸ ਤੇ 'ਆਪ' ਵਰਕਰਾਂ ਵਿਚਾਲੇ ਹੋਈ ਝੜਪ, ਮਾਹੌਲ ਹੋਇਆ ਤਣਾਅਪੂਰਨ, ਵੇਖੋ ਵੀਡੀਓ
Play icon00:55
Maharashtra Assembly Election: अभिनेता कार्तिक आर्यन ने मुंबई के एक मतदान केंद्र पर डाला अपना वोट
Play icon01:00
 Balwant Rajoana: ਬਲਵੰਤ ਸਿੰਘ ਰਾਜੋਆਣਾ ਆਪਣੇ ਭਰਾ ਦੀ ਅੰਤਿਮ ਅਰਦਾਸ 'ਚ ਹੋਏ ਸ਼ਾਮਿਲ; ਦੇਖੋ ਵੀਡੀਓ
Play icon00:46
Gidderbaha By election 2024: ਬੱਸ ਦੇ ਡਰਾਇਵਰ ਤੇ ਕੰਡਕਟਰ ਨੇ ਪੋਲਿੰਗ ਬੂਥ ਅੱਗੇ ਬੱਸ ਰੋਕ ਕੇ ਪਾਈ ਵੋਟ, ਵੇਖੋ ਵੀਡੀਓ
Play icon00:29
Chabbewal By election 2024: ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਨੇ ਆਪਣੇ ਜਿੱਤ ਦਾ ਦਾਅਵਾ ਠੋਕਿਆ
Play icon04:18
Barnala By Election: ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਪਰਿਵਾਰ ਸਣੇ ਭੁਗਤਾਈ ਆਪਣੀ ਵੋਟ
Play icon04:39
Chabbewal Congress candidate: ਚੱਬੇਵਾਲ ਤੋਂ ਕਾਂਗਰਸੀ ਉਮੀਦਵਾਰ ਇਸ਼ਾਂਕ ਚੱਬੇਵਾਲ ਨਾਲ Zee News ਦੀ ਖਾਸ ਗੱਲਬਾਤ
Play icon03:58
Akshay Kumar: महाराष्ट्र विधानसभा चुनाव 2024 के लिए अक्षय कुमार ने किया मतदान
Play icon00:54
Barnala Punjab By Election 2024: AAP ਸਾਂਸਦ ਗੁਰਮੀਤ ਸਿੰਘ ਮੀਤ ਹੇਅਰ ਆਪਣੀ ਵੋਟ ਭੁਗਤਾਉਣ ਪਹੁੰਚੇ
Play icon03:51
Gidderbaha By election 2024: ਜ਼ਿਮਨੀ ਚੋਣਾਂ ਵੋਟਿੰਗ ਤੋਂ ਪਹਿਲਾਂ ਕਾਂਗਰਸ ਉਮੀਦਵਾਰ ਅੰਮ੍ਰਿਤਾ ਵੜਿੰਗ ਗੁਰੂ ਘਰ ਅਸ਼ੀਰਵਾਦ ਲੈਣ ਲਈ ਪਹੁੰਚੇ
Play icon00:56
Nurpur News: ज्वाली के नशा तस्कर की करोड़ो की चल अचल संपत्ति जब्त, जानें मामला
Play icon04:28
Barnala Vidhansabha By election 2024: ਬਰਨਾਲਾ ਦੇ ਬੂਥ ਨੰਬਰ 85 ’ਤੇ ਵੋਟਿੰਗ 20 ਮਿੰਟ ਦੇਰੀ ਨਾਲ ਹੋਈ ਸ਼ੁਰੂ, ਵੇਖੇ ਵੀਡੀਓ
Play icon00:23
Charanjeet Channi: ਮਹਿਲਾਵਾਂ ਖਿਲਾਫ਼ ਵਿਵਾਦਿਤ ਟਿੱਪਣੀ 'ਤੇ ਚੰਨੀ ਨੇ ਮੰਗੀ ਮੁਆਫੀ
Play icon03:16
Shahkot News: ਨਸ਼ਾ ਤਸਕਰਾਂ ਨੇ ਟਰੱਕ 'ਚ ਭੁੱਕੀ ਲੁਕਾਉਣ ਲਈ ਲਗਾਇਆ ਜੁਗਾੜ
Play icon04:34
Aman Arora News: ਚਰਨਜੀਤ ਚੰਨੀ ਦੇ ਵਿਵਾਦਤ ਬਿਆਨ ਤੇ ਮੁਆਫੀ 'ਤੇ ਅਮਨ ਅਰੋੜਾ ਨੇ ਦਿੱਤੀ ਪ੍ਰਤੀਕਿਰਿਆ
Play icon01:27
Chamba Road Accident: चंबा में कार दुर्घटनाग्रस्त, हादसे में एक ही परिवार के तीन लोगों की मौत
Play icon00:42
Mandi Masjid Vivad: मंडी में आज एक बार फिर से सड़कों पर उतरे हिंदू संगठनों के लोग
Play icon02:42
Himachal Video: लाहौल स्पीति का पर्यटक स्थल कुंज़म, चंद्रताल सैलानियों के लिए बंद
Play icon01:01
Rahul Gandhi in Amritsar: ਸ੍ਰੀ ਹਰਿਮੰਦਰ ਸਾਹਿਬ ਜਲ ਲੈਣ ਗਈ ਤਾਂ ਕੁੜੀ ਨੂੰ ਰਾਹੁਲ ਗਾਂਧੀ ਦੀ ਸੁਰੱਖਿਆ ਕਰਮੀਆਂ ਨੇ ਮਾਰੇ ਧੱਕੇ, ਕੁੜੀ ਨੇ ਕੀਤਾ ਵਿਰੋਧ
Play icon01:07