Punjab Budget Session: ਸੈਸ਼ਨ ਦੀ ਕਾਰਵਾਈ ਦੌਰਾਨ ਅੱਜ ਮੁੱਖ ਮੰਤਰੀ ਵਿਧਾਨਸਭਾ ਵਿੱਚ 2 ਜਿੰਦਰੇ ਲੈਕੇ ਪਹੁੰਚੇ ਸਨ ਤਾਂ ਮੁੱਖ ਮੰਤਰੀ ਨੇ ਇੱਕ ਜਿੰਦਰਾ ਸਪੀਕਰ ਨੂੰ ਦੇ ਦਿੱਤਾ ਸੀ। ਤਾਂ ਜੋ ਵਿਰੋਧੀਆਂ ਵਿਧਾਨਸਭਾ ਨੂੰ ਅੰਦਰੋਂ ਜਿੰਦਰਾ ਲਗਾਕੇ ਬੰਦ ਕੀਤਾ ਜਾ ਸਕੇ ਤਾਂ ਜੋ ਵਿਰੋਧੀ ਅੰਦਰੋਂ ਬਾਹਰ ਨਾ ਜਾ ਸਕਣ। ਇਸ ਤੋਂ ਬਾਅਦ ਜਦੋਂ ਮੁੱਖ ਮੰਤਰੀ ਰਾਜਪਾਲ ਦੇ ਭਾਸ਼ਣ ਤੇ ਮੁੜ ਤੋਂ ਬੋਲਣ ਲੱਗ ਤਾਂ ਉਨ੍ਹਾਂ ਨੇ ਇੱਕ ਹੋ ਜਿੰਦਰਾ ਕੱਢ ਲਿਆ ਅਤੇ ਕਿਹਾ ਇਹ ਜਿੰਦਰਾ ਮੈਂ ਆਪਣੀ ਆਲੇ ਸਾਡੀ ਦੇ ਦਰਵਾਜੇ ਨੂੰ ਲਗਾ ਦੇਣਾ ਹੈ ਤਾਂ ਜੋ ਸਾਡੇ ਆਲੇ ਵਿਧਾਨਸਭਾ ਚੋਂ ਬਾਹਰ ਨਾ ਨਿੱਕਲ ਸਕਣ।