Advertisement
Videos Details/zeephh/zeephh1550624
Video ThumbnailPlay icon

ਫਾਜ਼ਿਲਕਾ 'ਚ ਖੰਬਾ ਡਿੱਗਣ ਤੋਂ ਬਾਅਦ ਵੀ ਨਹੀਂ ਕੱਟੀ ਗਈ ਬਿਜਲੀ, ਬਿਜਲੀ ਵਿਭਾਗ ਤੇ ਲੱਗੇ ਵੱਡੇ ਇਲਜ਼ਾਮ

ਬੀਤੀ ਰਾਤ ਕਿੱਲਿਆਂਵਾਲੀ ਬਾਈਪਾਸ ਨੇੜੇ ਸੇਤੀਆ ਵੈਕਸਿੰਗ ਪਲਾਂਟ ਕੋਲ ਲੱਗੇ 11 ਹਜ਼ਾਰ ਵੋਲਟਜ਼ ਟਰਾਂਸਫਾਰਮਰ ਨਾਲ ਗੰਗਾਨਗਰ ਵੱਲੋਂ ਆ ਰਹੀ ਕਾਰ ਬੇਕਾਬੂ ਹੋ ਕੇ ਖੰਬੇ ਨਾਲ ਟਕਰਾਈ ਜਿਸ ਕਾਰਨ ਖੰਬਾ ਥੱਲੇ ਡਿੱਗ ਪਿਆ। ਖੰਬੇ ਦੇ ਥੱਲੇ ਡਿਗਣ ਤੋਂ ਬਾਅਦ ਵੀ ਬਿੱਜਲੀ ਪੂਰੀ ਰਾਤ ਚੱਲਦੀ ਰਹੀ। ਹਾਦਸੇ ਦੀ ਲਾਈਵ ਵੀਡੀਓ ਵੀ ਸਾਹਮਣੇ ਆਈ ਹੈ। ਮੌਕੇ ਤੇ ਲੋਕਾਂ ਨੇ ਦੱਸਿਆ ਕਿ ਹਾਦਸਾ ਤਾਂ ਵਾਪਰਿਆ ਪਰ ਬਿਜਲੀ ਵਿਭਾਗ ਵੱਲੋਂ ਬਿਜਲੀ ਬੰਦ ਨਹੀਂ ਕੀਤੀ ਗਈ। ਟਰਾਂਸਫਾਰਮਰ ਅਤੇ ਬਿਜਲੀ ਦੀਆਂ ਤਾਰਾਂ ਥੱਲੇ ਧਰਤੀ ਤੇ ਡਿੱਗਿਆ ਰਹੀਆਂ ਜਿਸ ਨਾਲ ਕੋਈ ਵੱਡਾ ਹਾਦਸਾ ਹੋ ਸਕਦਾ ਸੀ। ਇਸ ਦੀ ਸੂਚਨਾ ਬਿਜਲੀ ਵਿਭਾਗ ਦਫ਼ਤਰ ਦਿੱਤੀ ਗਈ ਤਾਂ ਲਾਈਨ ਮੈਨ ਨੇ ਮੌਕੇ ਤੇ ਪਹੁੰਚ ਕੇ ਬਿਜਲੀ ਨੂੰ ਬੰਦ ਕਰਵਾਇਆ।
Ravneet Bittu News: ਸ਼ਿਵ ਸੈਨਾ ਆਗੂ ਉਪਰ ਹਮਲੇ ਮਗਰੋਂ ਰਵਨੀਤ ਬਿੱਟੂ ਨੇ ਕਾਨੂੰਨੀ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ
Play icon01:13
Una Rainfall Video: ऊना में बारिश का दिखा असर,पानी में बैठकर किया लोगों का काम
Play icon00:38
हमीरपुर में सरकार से खफा हुए HRTC पेंशनर्स, मांगे नहीं हुई पूरी तो करेंगे आंदोलन
Play icon02:05
Ajnala News: ਅਜਨਾਲਾ ਦੇ ਸਰਹੱਦੀ ਪਿੰਡਾਂ 'ਚ ਅਧਿਕਾਰੀਆਂ ਨੇ ਲੋਕਾਂ ਨਾਲ ਕੀਤੀ ਮੁਲਾਕਾਤ
Play icon01:55
Bajaj CNG Bike: ਬਜਾਜ ਨੇ ਦੁਨੀਆ ਦੀ ਪਹਿਲੀ CNG ਬਾਈਕ ਕੀਤੀ ਲਾਂਚ
Play icon01:16
Amritpal News: ਅੰਮ੍ਰਿਤਪਾਲ ਸਿੰਘ ਦੇ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਮਗਰੋਂ ਪਿੰਡ ਵਾਸੀਆਂ ਨੇ ਕੀਤੀ ਅਰਦਾਸ
Play icon00:20
Team India Victory Parade: 'खुश हूं कि हम प्रशंसकों के लिए कुछ हासिल कर सके' टी20 विश्व कप जीत पर भारत के कप्तान रोहित शर्मा
Play icon02:21
Mandi Video: बारिश से धंसा सुंदरनगर में पुंघ-नौलखा बाईपास, देखें वीडियो
Play icon01:06
Justin Bieber In Mumbai: अनंत और राधिका की शादी के जश्न में शामिल होने मुंबई पहुंचे जस्टिन बीबर
Play icon00:46
Amritpal Singh Oath News: ਅੰਮ੍ਰਿਤਪਾਲ ਦੀ ਰਿਹਾਈ ਨੂੰ ਲੈ ਕੇ  ਪਿਤਾ ਤਰਸੇਮ ਸਿੰਘ ਨੇ ਸਰਕਾਰ ਨੂੰ ਕੀਤੀ ਅਪੀਲ
Play icon03:41
Navjot Singh Sidhu Video: IPL ਅਤੇ ਵਰਲਡ ਕੱਪ ਦੀ ਕਮੈਂਟਰੀ ਤੋਂ ਬਾਅਦ ਨਵਜੋਤ ਦੀ ਹੋਈ ਪੰਜਾਬ ਵਾਪਸੀ
Play icon00:24
 Amritpal Singh: ਡਿਬਰੂਗੜ੍ਹ ਜੇਲ੍ਹ ਤੋਂ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਨਿਕਲੀ ਪੁਲਿਸ
Play icon00:57
Anant-Radhika Wedding: मामेरु की रस्म के लिए 'एंटीलिया' पहुंची अनंत अम्बानी की नानी और पूरा परिवार
Play icon00:48
Charanjit Channi News: ਆਮ ਆਦਮੀ ਪਾਰਟੀ ਚੋਣ ਹਾਈਜੈਕ ਕਰਨ ਦੀ ਕੋਸ਼ਿਸ਼ ਕਰ ਰਹੀ-ਚਰਨਜੀਤ ਚੰਨੀ
Play icon04:15
Team India Victory Parade: मरीन ड्राइव पर टीम इंडिया की झलक पाने को उमड़ी भीड़, देखें वीडियो
Play icon02:12
Team India Meets PM Modi: वर्ल्ड कप जितने के बाद भारत वापिस आई टीम इंडिया ने प्रधानमंत्री नरेंद्र मोदी से की मुलाकात
Play icon01:34
Shimla Rain: शिमला में बारिश से गिरा बड़ा पेड़, टला हादसा
Play icon00:56
Sheetal Angural News: ਝੂਠੀ ਬਦਨਾਮੀ ਦਾ ਜ਼ਿਕਰ ਕਰਦੇ ਭਾਵੁਕ ਹੋਏ ਸ਼ੀਤਲ ਅੰਗੂਰਾਲ
Play icon01:19
Ludhiana News: ਰਾਹੁਲ ਨੇ ਸ਼ਹੀਦ ਪਰਿਵਾਰ ਨੂੰ ਆਰਥਿਕ ਮਦਦ ਨੂੰ ਲੈ ਕੇ ਚੁੱਕੇ ਸਵਾਲ, ਪਰਿਵਾਰ ਬੋਲਿਆ...
Play icon05:09
T20 World Cup विजेता भारतीय क्रिकेट टीम का भव्य स्वागत, शाम को करेगी रोड शो
Play icon01:35
Hina Khan ने ब्रेस्ट कैंसर के कारण कटवाए अपने बाल, बेटी को देख मां हुईं भावुक
Play icon02:36
T20 World Champion टीम ने विशेष 'टीम इंडिया जर्सी विद ट्रॉफी' थीम केक काट मनाया जश्न
Play icon00:47
Rishabh Pant Bhangra: ਰਿਸ਼ਭ ਪੰਤ ਨੇ ਆਈਟੀਸੀ ਮੌਰਿਆ ਹੋਟਲ ਦੇ ਬਾਹਰ ਟਰਾਫੀ ਚੁੱਕ ਕੇ ਪਾਇਆ ਭੰਗੜਾ
Play icon00:23
london News: ਬ੍ਰਿਟੇਨ 'ਚ ਭਾਰਤੀ ਮੂਲ ਦੇ ਬਾਬੇ 'ਤੇ ਜ਼ਬਰਜਨਾਹ ਦੇ ਇਲਜ਼ਾਮ
Play icon02:26
Team India at Home: ਸੂਰਿਆਕੁਮਾਰ ਯਾਦਵ ਅਤੇ ਰੋਹਿਤ ਸ਼ਰਮਾ ਨੇ ਪਾਇਆ ਭੰਗੜਾ
Play icon01:13
Team India at Home: ਵਿਸ਼ਵ ਚੈਂਪੀਅਨ ਟੀਮ ਇੰਡੀਆ ਦਾ ਏਅਰਪੋਰਟ ਬਾਹਰ ਫੈਨਜ਼ ਨੇ ਕੀਤਾ ਸੁਆਗਤ
Play icon01:27
T20 World Cup 2024: ਟਰਾਫੀ ਜਿੱਤਣ ਤੋਂ ਬਾਅਦ, ਟੀਮ ਇੰਡੀਆ ਦੇ ਸਵਾਗਤ ਲਈ ITC ਮੌਰਿਆ ਵਿਖੇ ਵਿਸ਼ੇਸ਼ ਤਿਆਰੀਆਂ
Play icon03:58
Team India: ਬੀਸੀਸੀਆਈ ਨੇ ਟਰਾਫੀ ਦਾ ਵੀਡੀਓ ਕੀਤਾ ਸ਼ੇਅਰ, ਲਿਖਿਆ It's home
Play icon00:43
Dengue: ਡੇਂਗੂ ਦੇ ਮੱਛਰਾਂ ਤੋਂ ਲੋਕ ਇੰਝ ਕਰਨ ਆਪਣਾ ਬਚਾਅ, ਦੇਖੋ ਇਸ ਵੀਡੀਓ
Play icon03:39
Jalandhar by-election: ਚੋਣ ਜਿੱਤਣ ਲਈ ਕੌਂਸਲਰਾਂ ਤੇ ਸਾਬਕਾ ਕੌਂਸਲਰਾਂ ਦੀ ਹੋ ਰਹੀ ਖਰੀਦੋ ਫਰੋਖਤ- ਬਾਜਵਾ
Play icon02:20