Advertisement
Videos Details/zeephh/zeephh2543221
Video ThumbnailPlay icon

Jathedar Harpreet Singh: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੁਖਬੀਰ ਸਿੰਘ ਬਾਦਲ ‘ਤੇ ਹਮਲੇ ਦੀ ਸਖਤ ਸ਼ਬਦਾਂ ਵਿੱਚ ਕੀਤੀ ਨਿੰਦਾ

Jathedar Harpreet Singh: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ ਨੂੰ ਬੇਹੱਦ ਮੰਦਭਾਗਾ ਤੇ ਦੁੱਖਦਾਈ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਿੱਖਾਂ ਦਾ ਪਾਵਨ ਪਵਿੱਤਰ ਅਸਥਾਨ ਹੈ ਜਿੱਥੇ ਜਿਹੜਾ ਵੀ ਆਉਂਦਾ ਹੈ ਉਹ ਆਪਣੇ ਆਪ ਨੂੰ ਭੈ-ਮੁਕਤ ਤੇ ਆਪਣੇ ਆਪ ਨੂੰ ਗੁਰੂ ਅੱਗੇ ਸਮਰਪਤ ਹੋਣ ਦੀ ਭਾਵਨਾ ਲੈ ਕੇ ਆਉਂਦਾ ਹੈ। ਇਸ ਕਰਕੇ ਸ੍ਰੀ ਦਰਬਾਰ ਸਾਹਿਬ ਵਿਖੇ ਅਜਿਹੀ ਘਟਨਾ ਦਾ ਵਾਪਰਨਾ ਬਹੁਤ ਮੰਦਭਾਗਾ ਹੈ।
ਖੰਨਾ ਮੰਡੀ ‘ਚ ਕਿਸਾਨ ਪਰੇਸ਼ਾਨ, ਕਣਕ ਦੀ ਆਮਦ ਜਾਰੀ ਪਰ ਬੋਲੀ ਨਹੀਂ ਲੱਗੀ ਰਹੀ
Play icon03:05
ਵਿਵਾਦਿਤ ਗਾਣੇ ‘ਤੇ Badshah ਨੇ ਨੈਸ਼ਨਲ ਮਹਿਲਾ ਕਮਿਸ਼ਨ ਸਾਹਮਣੇ ਮੰਗੀ ਮੁਆਫੀ
Play icon02:57
ਰਵਨੀਤ ਬਿੱਟੂ ਦੀ CM ਮਾਨ ਨੂੰ ਨਸੀਹਤ, “ਸਟੇਜ ‘ਤੇ ਵਿਰੋਧੀਆਂ ਦੇ ਚਿੱਠੇ ਦਿਖਾਉਣ ਦੀ ਲੋੜ ਨਹੀਂ”
Play icon01:16
ਬਲੌਂਗੀ ਦੇ ਅਜਾਇਬਘਰ 'ਚੋਂ ਸ਼ਹੀਦ ਊਧਮ ਸਿੰਘ ਦੇ ਬੁੱਤ ਦੀ ਪਿਸਤੌਲ ਤੀਜੀ ਵਾਰ ਚੋਰੀ
Play icon01:14
मंडी में आग का कहर! देखते ही देखते जल गया पूरा स्टोर, Video
Play icon00:55
ਸਰਪੰਚ ਦੀ ਸ਼ਿਕਾਇਤ ਮਗਰੋਂ ਸੀਐਮ ਮਾਨ ਦਾ ਵੱਡਾ ਐਕਸ਼ਨ; ਦੇਖੋ ਵੀਡੀਓ
Play icon01:02
ਬਰਨਾਲਾ ‘ਚ ਅਫੀਮ ਦੀ ਖੇਤੀ ਲਈ ਲੋਕਾਂ ਦੀ ਹਾਮੀ, ਸਰਕਾਰ ਕੋਲ ਇਜਾਜ਼ਤ ਦੀ ਮੰਗ
Play icon07:41
MP ਹਰਸਿਮਰਤ ਕੌਰ ਬਾਦਲ ਨੇ ਕੇਂਦਰ ਨੂੰ ਪੱਤਰ ਲਿੱਖ ਸੂਬੇ ਦੇ ਕਿਸਾਨਾਂ ਲਈ ਮੁਆਵਜ਼ਾ ਪੈਕੇਜ ਦੀ ਕੀਤੀ ਮੰਗ
Play icon00:40
ਗਮਾਡਾ ਦਫਤਰ ਦੇ ਬਾਹਰ ਕਿਸਾਨਾਂ ਦੇ ਧਰਨੇ ਨੂੰ ਕਾਂਗਰਸ ਦਾ ਮਿਲਿਆ ਸਮਰਥਨ
Play icon01:53
लाहौल-स्पीति के सिस्सू में ताजा बर्फबारी, सफेद चादर में ढका इलाका बना जन्नत जैसा
Play icon00:18
ਪਠਾਨਕੋਟ ਦੇ ਜਸਨੂਰ ਸਿੰਘ ਦੀ ਵੱਡੀ ਪ੍ਰਾਪਤੀ, CDS-2 2025 ਪ੍ਰੀਖਿਆ ‘ਚ ਕੀਤੀ ਕਾਮਯਾਬੀ ਹਾਸਲ
Play icon02:43
ਕੈਬਨਿਟ ਮੰਤਰੀ ਸੰਜੀਵ ਅਰੋੜਾ ਦਾ ਵੱਡਾ ਬਿਆਨ
Play icon02:37
ਅੰਮ੍ਰਿਤਸਰ ਵਿੱਚ ਅਚਾਨਕ ਮੌਸਮ ਬਦਲਿਆ, ਤੇਜ਼ ਬਾਰਿਸ਼ ਨਾਲ ਕਈ ਇਲਾਕਿਆਂ ਵਿੱਚ ਗੜ੍ਹੇਮਾਰੀ
Play icon01:01
Iconic Leadership Conclave 2026 ‘ਚ ਸੰਜੀਵ ਅਰੋੜਾ ਨਾਲ ਖਾਸ ਗੱਲਬਾਤ, ਪੰਜਾਬ ਦੇ ਵਿਕਾਸ ‘ਤੇ ਵੱਡੀ ਗੱਲਬਾਤ
Play icon27:13
ਰਾਜਾ ਵੜਿੰਗ ਨੇ ਸੰਸਦ ਵਿੱਚ ਬੇਅਦਬੀ ਦਾ ਮੁੱਦਾ ਚੁੱਕਿਆ, ਸੁਖਬੀਰ ਬਾਦਲ ਦਾ ਨਾਮ ਆਉਂਦੇ ਹੀ ਮਾਈਕ ਬੰਦ
Play icon01:38
जाखू मंदिर में उमड़ा श्रद्धा का सैलाब: हनुमान जन्मोत्सव पर CM सुक्खू ने पत्नी संग किए दर्शन | VIDEO
Play icon02:28
ਚੰਡੀਗੜ੍ਹ 'ਚ BJP ਦਫ਼ਤਰ ਦੇ ਬਾਹਰ ਧਮਾਕਾ ! ਲੋਕਾਂ 'ਚ ਮੱਚੀ ਹੜਕੰਪ, ਮੌਕੇ 'ਤੇ ਪਹੁੰਚੀ ਪੁਲਿਸ
Play icon09:09
Jalandhar ਬੱਸ ਸਟੈਂਡ ਫਲਾਈਓਵਰ ਕੋਲ ਹੋਇਆ ਭਿਆਨਕ ਸੜਕ ਹਾਦਸਾ
Play icon00:50
Priyanka Chopra ਪਹੁੰਚੀ ਸ੍ਰੀ ਦਰਬਾਰ ਸਾਹਿਬ, ਕੀਤੀ ਜੂਠੇ ਬਰਤਨਾਂ ਦੀ ਸੇਵਾ
Play icon00:46
ਸੰਸਦ ਮੈਂਬਰ ਰਾਘਵ ਚੱਢਾ ਨੇ ਸੰਸਦ ਵਿੱਚ ਪੈਟਰਨਿਟੀ ਲੀਵ ਦਾ ਮੁੱਦਾ ਚੁੱਕਿਆ
Play icon02:19
ਜਲੰਧਰ ਵਿੱਚ 10 ਰੁਪਏ ਮਹਿੰਗੀ ਸ਼ਰਾਬ ਦੇਣ ਉਤੇ ਵਿਰੋਧ ਕਰਨ 'ਤੇ ਚੱਲੇ ਡੰਡੇ
Play icon00:37
Jalalabad ਵਿਚ ਉਧਾਰ ਨਾ ਦੇਣ ‘ਤੇ ਦੁਕਾਨਦਾਰ ‘ਤੇ ਹਮਲਾ, CCTV ‘ਚ ਕੈਦ ਘਟਨਾ
Play icon01:59
ਫਾਈਨ ਆਰਟ ਨਾਲ ਲੱਖਾਂ ਕਮਾ ਰਹੀ ਸ਼ਬਨਮ ਨੂੰ CM ਮਾਨ ਵੱਲੋਂ ਸਟੇਟ ਅਵਾਰਡ ਨਾਲ ਸਨਮਾਨ
Play icon03:12
ਪੈਟਰੋਲ ਪੰਪਾਂ ਨੂੰ ਡਰੰਮਾਂ ਜਾਂ ਪੀਪਿਆਂ ਰਾਹੀਂ ਪੈਟਰੋਲ-ਡੀਜ਼ਲ ਦੇਣ ਉਤੇ ਮਨਾਹੀ ਦੇ ਹੁਕਮ
Play icon05:41
Ludhiana ਵਿੱਚ ਪੰਜਾਬ ਪੈਟਰੋਲੀਅਮ ਐਸੋਸੀਏਸ਼ਨ ਦੇ ਚੇਅਰਮੈਨ ਦਾ ਬਿਆਨ, Petrol ਅਤੇ Diesel ਦੀ ਕੋਈ ਕਮੀ ਨਹੀਂ
Play icon01:51
Gurpreet Ghuggi ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਦਾ ਵੀਡੀਓ ਜਾਰੀ ਕਰਕੇ ਦੱਸਿਆ ਸੱਚ
Play icon14:02
ਰਿਹਾਇਸ਼ੀ ਇਲਾਕੇ ਵਿੱਚ ਗਿਰਝ ਉਤੇ ਜੀਪੀਐਸ ਟਰੈਕਰ ਤੇ ਮਿੰਨੀ ਕੈਮਰਾ ਦੇਖ ਘਬਰਾਏ ਲੋਕ
Play icon02:24
ਲੜਕਾ-ਲੜਕੀ ਵੱਲੋਂ ਪਰਿਵਾਰਾਂ ਦੀ ਸਹਿਮਤੀ ਤੋਂ ਬਿਨਾਂ ਵਿਆਹ ਕਰਵਾਉਣ ਉਤੇ ਹੰਗਾਮਾ
Play icon04:10
ਸੰਸਦ ਵਿੱਚ ਬੈਂਕ ਧੋਖਾਧੜੀ ਮਾਮਲਾ ਗੂੰਜਿਆ, ਮੀਤ ਹੇਅਰ ਨੇ ਵਿਦੇਸ਼ ਭੱਜੇ ਉਦਯੋਗਪਤੀਆਂ ’ਤੇ ਚੁੱਕੇ ਸਵਾਲ
Play icon04:40
ਫਰੀਦਕੋਟ ਦੀ ਮਾਡਰਨ ਜ਼ੇਲ੍ਹ ਅੰਦਰੋਂ ਤਲਾਸ਼ੀ ਦੌਰਾਨ ਮਿਲੇ 6 ਮੋਬਾਈਲ
Play icon01:18
Advertisement