Bride and Groom Viral Video: ਅਕਸਰ ਵਿਆਹਾਂ ਵਿਚ ਲਾੜਾ ਤੇ ਲਾੜੀ ਦੀਆਂ ਵਾਇਰਲ ਵੀਡੀਓ ਵੇਖਣੀਆਂ ਹੋਣਗੀਆਂ ਪਰ ਅੱਜ ਸੋਸ਼ਲ ਮੀਡਿਆ 'ਤੇ ਇਕ ਅਨੋਖੀ ਹੀ ਵੀਡੀਓ ਕਹਿਰ ਮਚਾ ਰਹੀ ਹੈ ਜਿਸ ਵਿਚ ਲਾੜਾ ਵਿਆਹ ਦੇ ਮੰਡਪ 'ਚ ਕ੍ਰਿਕਟ ਖੇਡਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਵੇਖ ਕੇ ਹਰ ਕਿਸੇ ਦੇ ਹਾਸਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਫਿਰ ਵੀਡੀਓ ਵਿਚ ਵੇਖੋ ਇਹ ਮੈਚ ਕਦੋ ਤੱਕ ਚਲਦਾ ਹੈ ...