10 May History: 10 ਮਈ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1857 – ਅੱਜ ਦੇ ਦਿਨ ਭਾਰਤ ਦਾ ਪਹਿਲਾ ਆਜ਼ਾਦੀ ਸੰਘਰਸ਼ ਸ਼ੁਰੂ ਹੋਇਆ ਸੀ। 1916 – ਨੀਦਰਲੈਂਡ ਦੀ ਰਾਜਧਾਨੀ ਐਮਸਟਰਡਮ ਵਿੱਚ ਇਤਿਹਾਸਕ ਸ਼ਿਪ ਪੋਰਟ ਮਿਊਜ਼ੀਅਮ ਖੋਲ੍ਹਿਆ ਗਿਆ ਸੀ। 1972 – ਅਮਰੀਕਾ ਨੇ ਨੇਵਾਦਾ ਵਿੱਚ ਪ੍ਰਮਾਣੂ ਪ੍ਰੀਖਣ ਕੀਤਾ। 1993 – ਸੰਤੋਸ਼ ਯਾਦਵ ਦੁਨੀਆ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਐਵਰੈਸਟ 'ਤੇ ਦੋ ਵਾਰ ਪਹੁੰਚਣ ਵਾਲੀ ਪਹਿਲੀ ਮਹਿਲਾ ਪਰਬਤਾਰੋਹੀ ਬਣੀ ਸੀ । 1995 – ਦੱਖਣੀ ਅਫ਼ਰੀਕਾ ਵਿੱਚ ਸੋਨੇ ਦੀ ਖਾਨ ਦੀ ਲਿਫਟ ਵਿੱਚ ਹਾਦਸੇ ਵਿੱਚ 104 ਮਜ਼ਦੂਰਾਂ ਦੀ ਮੌਤ ਹੋਈ ਸੀ। 2021 – ਸਕੁਐਡਰਨ ਲੀਡਰ ਜਿਨ੍ਹਾਂ 1971 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਨਿਲ ਭੱਲਾ ਦਾ ਦਿਹਾਂਤ।