Advertisement
Videos Details/zeephh/zeephh2543635
Video ThumbnailPlay icon

MP Malvinder Kang: ਐਮਪੀ ਮਲਵਿੰਦਰ ਕੰਗ ਨੇ ਸੁਖਬੀਰ ਬਾਦਲ 'ਤੇ ਹੋਏ ਹਮਲੇ ਨੂੰ ਸ਼ਰਮਨਾਕ ਕਾਰਾ ਦੱਸਿਆ

MP Malvinder Kang: ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਸੁਖਬੀਰ ਸਿੰਘ ਬਾਦਲ ਉਪਰ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਪੰਜਾਬ ਪੁਲਿਸ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਘਟੀਆ ਹਰਕਤ ਕਰਨ ਵਾਲੇ ਨੂੰ ਕਿਸੇ ਵੀ ਕੀਮਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਮੁਲਜ਼ਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।
Khaira ਦੀ ਮਾਣਹਾਨੀ ਵਾਲੀ ਪਟੀਸ਼ਨ ਹੋਈ ਖਾਰਜ, ਕੋਰਟ ਨੇ ਲਗਾਇਆ ਖਹਿਰਾ ਨੂੰ 6 ਲੱਖ ਦਾ ਜ਼ੁਰਮਾਨਾ
Play icon08:05
ਪੰਜਾਬੀ ਗਾਇਕ ਮਨਕੀਰਤ ਔਲਖ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
Play icon02:36
ਹਾਈ ਕੋਰਟ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਡੀਏ ਦੇਣ ਦੇ ਮਾਮਲੇ ਵਿੱਚ ਵੱਡਾ ਫੈਸਲਾ
Play icon01:53
ਰਵਨੀਤ ਬਿੱਟੂ ਦੇ ਵਿਵਾਦਤ ਬਿਆਨ ਉਤੇ 'ਆਪ' ਦਾ ਪਲਟਵਾਰ
Play icon02:25
CM ਭਗਵੰਤ ਮਾਨ ਨੇ Halwara ਕੌਮਾਂਤਰੀ ਹਵਾਈ ਅੱਡੇ ਦਾ ਕੀਤਾ ਦੌਰਾ
Play icon07:50
'ਤੁਹਾਡਾ ਪ੍ਰਧਾਨ ਮੰਤਰੀ, ਤੁਹਾਡਾ ਗ੍ਰਹਿ ਮੰਤਰੀ ਗੱਦਾਰ ਹਨ' - ਰਾਹੁਲ ਗਾਂਧੀ ਦਾ ਵਿਵਾਦਪੂਰਨ ਬਿਆਨ
Play icon07:39
ਐਮਬੀਬੀਐਸ ਵਿਦਿਆਰਥੀ ਦਾ ਦੋਸਤ ਹੀ ਨਿਕਲਿਆ ਕਾਤਲ
Play icon01:17
ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਔਰਤ ਦਾ ਪਰਸ ਖੋਹਿਆ; ਵਾਰਦਾਤ ਸੀਸੀਟੀਵੀ ਵਿੱਚ ਕੈਦ
Play icon00:14
ਪਠਾਨਕੋਟ ਦੇ ਇਮੀਗ੍ਰੇਸ਼ਨ ਕਨਸਲਟੈਂਟ ਨੂੰ ਲਾਰੈਂਸ ਗੈਂਗ ਦੀ ਧਮਕੀ, 10 ਕਰੋੜ ਦੀ ਫਿਰੌਤੀ ਮੰਗਣ ਦਾ ਦੋਸ਼
Play icon02:21
ਬੇਅਦਬੀ ਖਿਲਾਫ਼ ਕਾਨੂੰਨ 'ਤੇ ਸਾਬਕਾ ਜੱਥੇਦਾਰ ਗੁਰਬਚਨ ਸਿੰਘ ਨੇ ਜਤਾਈ ਨਾਰਾਜ਼ਗੀ
Play icon01:57
PRTC-ਪਨਬਸ ਕੰਟਰੈਕਟ ਵਰਕਰ ਯੂਨੀਅਨ ਦੀ ਮੀਟਿੰਗ ਖਤਮ, 20 ਮਈ ਦਾ ਪੱਕਾ ਧਰਨਾ ਮੁਲਤਵੀ
Play icon02:56
ਬਟਾਲਾ ‘ਚ ਸਰਕਾਰੀ ਅਧਿਆਪਕਾਂ ਦਾ ਰੋਸ ਪ੍ਰਦਰਸ਼ਨ, ਜਨਗਣਨਾ ਡਿਊਟੀਆਂ ਦੂਰ ਲਗਾਉਣ ‘ਤੇ ਵਿਰੋਧ
Play icon02:04
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਐਸਜਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਲਿਖਿਆ ਪੱਤਰ
Play icon02:02
ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਅਕਾਲੀ ਦਲ ਪੁਨਰ ਸੁਰਜੀਤ ਦਾ ਗਠਜੋੜ ਟੁੱਟਿਆ
Play icon09:08
2027 ਚੋਣਾਂ ਲਈ ਗਠਜੋੜ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਵੱਡਾ ਐਲਾਨ
Play icon04:47
ਪੈਟਰੋਲ-ਡੀਜ਼ਲ ਮਹਿੰਗਾ ਹੋਣ ਦੇ ਬਾਵਜੂਦ PRTC ਵੱਲੋਂ ਯਾਤਰੀਆਂ ਨੂੰ ਰਾਹਤ
Play icon02:07
ਪੰਜਾਬ 'ਚ SIR ਦੇ ਐਲਾਨ ਮਗਰੋਂ ਕੁਲਦੀਪ ਧਾਲੀਵਾਲ ਦਾ ਵੱਡਾ ਬਿਆਨ, ਕਿਹਾ- SIR ਦੇ ਵਿਰੋਧ ਵਿੱਚ ਅਸੀ ਸੜਕਾਂ ਤੇ ਉਤਰਾਂਗੇ
Play icon01:32
40 डिग्री की गर्मी से राहत देगा रोहतांग, 20 फीट बर्फ के बीच सैलानियों के स्वागत की तैयारी
Play icon00:37
ਯੋਗਰਾਜ ਸਿੰਘ ਵੱਲੋਂ ਔਰਤ ਖਿਲਾਫ਼ ਕੀਤੀ ਟਿੱਪਣੀ ਦਾ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ
Play icon06:11
Advertisement