Punjab Roads: ਪੰਜਾਬ ਵਿੱਚ ਗਰਮੀ ਕਰਕੇ ਜਿੱਥੇ ਲੋਕ ਪਰੇਸ਼ਾਨ ਹਨ ਅਤੇ ਦੂਜੇ ਪਾਸੇ ਬਿਜਲੀ ਦੀ ਸਪਲਾਈ ਨਹੀਂ ਮਿਲ ਰਹੀ ਹੈ। ਬਿਜਲੀ ਦੇ ਬਹੁਤ ਸਾਰੇ ਕੱਟ ਲੱਗ ਰਹੇ ਹਨ। ਇਸ ਕਰਕੇ ਲੋਕਾਂ ਦਾ ਹਾਲ ਬੇਹਾਲ ਹੋ ਰਿਹਾ ਹੈ। ਦਰਅਸਲ ਜ਼ੀਰਕਪੁਰ ਵਿੱਚ ਬਿਜਲੀ ਦੇ ਬਹੁਤ ਜ਼ਿਆਦਾ ਕੱਟ ਲੱਗ ਰਹੇ ਹਨ। ਇਸ ਦੌਰਾਨ ਪੰਜਾਬ ਦੇ ਜ਼ੀਰਕਪੁਰ ਬਠਿੰਡਾ ਅਤੇ ਪਠਾਨਕੋਟ ਵਿੱਚ ਵੀ ਲੋਕ ਸੜਕਾਂ ਦੀ ਹਾਲਤ ਖਸਤਾ ਨੂੰ ਲੈ ਕੇ ਪਰੇਸ਼ਾਨ ਹਨ। ਸੁਣੋ ਬਠਿੰਡਾ ਤੇ ਪਠਾਨਕੋਟ ਦੇ ਲੋਕ ਕੀ ਕਹਿ ਰਹੇ ਨੇ