Today News Punjab: ਇਸ ਵੀਡੀਓ 'ਚ ਦੇਖੋ ਅੱਜ ਦੀਆਂ ਵੱਡੀਆਂ ਖ਼ਬਰਾਂ ਜੋ ਸੁਰਖੀਆਂ ਦਾ ਵਿਸ਼ਾ ਬਣੀਆਂ ਰਹਿਣਗੀਆਂ। ਸਭ ਤੋਂ ਪਹਿਲੀ ਖਬਰ ਮਾਨਸੂਨ ਹੰਗਾਮੇਦਾਰ ਸੈਸ਼ਨ ਬਾਰੇ ਹੈ। ਦੂਜੀ ਵੱਡੀ ਖਬਰ ਮਣੀਪੁਰ ਹਿੰਸਾ ਨਾਲ ਜੁੜੀ ਹੋਈ ਹੈ। ਤੀਜੀ ਵੱਡੀ ਖਬਰ ਆਨੰਦ ਮੈਰੀਜ ਐਕਟ ਨੂੰ ਲੈ ਕੇ ਮੀਟਿੰਗ ਹੋਵੇਗੀ। ਚੋਥੀ ਖਬਰ ਅਸ਼ਵਨੀ ਸੇਖੜੀ ਨਾਲ ਜੁੜੀ ਹੋਈ ਹੈ, ਵਧੇਰੀ ਜਾਣਕਾਰੀ ਲਈ ਵੀਡੀਓ ਵੇਖੋ ਤੇ ਜਾਣੋ..