Chandigarh News: ਪੰਜਾਬ ਦੇ ਚੀਫ ਸੈਕਟਰੀ ਤੇ ਪ੍ਰਿੰਸੀਪਲ ਸੈਕਟਰੀ ਨੂੰ ਭੇਜਿਆ ਗਿਆ ਵਕੀਲ ਵੱਲੋਂ ਨੋਟਿਸ
Advertisement
Article Detail0/zeephh/zeephh2327793

Chandigarh News: ਪੰਜਾਬ ਦੇ ਚੀਫ ਸੈਕਟਰੀ ਤੇ ਪ੍ਰਿੰਸੀਪਲ ਸੈਕਟਰੀ ਨੂੰ ਭੇਜਿਆ ਗਿਆ ਵਕੀਲ ਵੱਲੋਂ ਨੋਟਿਸ

Chandigarh News: ਪੰਜਾਬ ਦੇ ਚੀਫ ਸੈਕਟਰੀ ਤੇ ਪ੍ਰਿੰਸੀਪਲ ਸੈਕਟਰੀ ਨੂੰ ਵਕੀਲ ਵੱਲੋਂ ਨੋਟਿਸ ਭੇਜਿਆ ਗਿਆ। ਫਿਲਹਾਲ ਕੇਵਲ ਤਿੰਨ ਦੇ ਕਰੀਬ ਕਮਿਸ਼ਨਰ ਹੀ ਸੰਭਾਲ ਪੂਰਾ ਕੰਮ ਰਹੇ ਹਨ।

Chandigarh News: ਪੰਜਾਬ ਦੇ ਚੀਫ ਸੈਕਟਰੀ ਤੇ ਪ੍ਰਿੰਸੀਪਲ ਸੈਕਟਰੀ ਨੂੰ ਭੇਜਿਆ ਗਿਆ ਵਕੀਲ ਵੱਲੋਂ ਨੋਟਿਸ

Chandigarh News/ਰੋਹਿਤ ਬਾਂਸਲ:  ਪੰਜਾਬ ਦੇ ਚੀਫ ਸੈਕਟਰੀ ਅਤੇ ਪ੍ਰਿੰਸੀਪਲ ਸੈਕਟਰੀ ਨੂੰ ਵਕੀਲ ਵੱਲੋਂ ਨੋਟਿਸ ਭੇਜਿਆ ਗਿਆ ਹੈ। ਪੰਜਾਬ ਵਿੱਚ ਇਨਫੋਰਮੇਸ਼ਨ ਕਮਿਸ਼ਨ ਦੀ ਕਮੀ ਚੱਲ ਰਹੀ ਹੈ। ਇਨਫੋਰਮੇਸ਼ਨ ਕਮਿਸ਼ਨ ਦੀ ਕਮੀ ਕਾਰਨ ਲੋਕਾਂ ਨੂੰ ਆਰਟੀਆਈ ਜਰੀਏ ਜਾਣਕਾਰੀ ਨਹੀਂ ਮਿਲ ਰਹੀ ਹੈ। 2020 ਤੋਂ ਲੈ ਕੇ 2023 ਤੱਕ 6000 ਤੋ ਵੱਧ ਆਰਟੀਆਈ ਪੈਂਡਿੰਗ ਪਈਆਂ ਹਨ। ਪੰਜਾਬ ਵਿੱਚ 10 ਇਨਫੋਰਮੇਸ਼ਨ ਕਮਿਸ਼ਨ ਲੱਗ ਸਕਦੇ ਹਨ। ਫਿਲਹਾਲ ਕੇਵਲ ਤਿੰਨ ਦੇ ਕਰੀਬ ਕਮਿਸ਼ਨਰ ਹੀ ਸੰਭਾਲ ਪੂਰਾ ਕੰਮ ਰਹੇ ਹਨ। ਲੋਕਾਂ ਨੂੰ ਸਹੀ ਸਮੇਂ ਉੱਤੇ ਨਹੀਂ ਜਾਣਕਾਰੀ ਮਿਲ ਰਹੀ।

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਮੀਂਹ ਦੀ ਅਜੇ ਨਹੀਂ ਕਈ ਸੰਭਾਵਨਾ, ਨਮੀ ਕਰਕੇ ਲੋਕ ਖਾਸੇ ਪਰੇਸ਼ਾਨ
 
Trending news