Advertisement

Chandigarh News

alt
Chandigarh News: ਚੰਡੀਗੜ੍ਹ ਸ਼ਹਿਰ ਦੀ ਗੈਰ-ਸਰਕਾਰੀ ਸੰਸਥਾ ਯੁਵਾ ਸੱਤਾ ਨੇ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ, ਸੈਕਟਰ 11, ਚੰਡੀਗੜ੍ਹ ਦੇ ਸਹਿਯੋਗ ਨਾਲ ਸ਼ਨੀਵਾਰ ਨੂੰ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਦੇ 24 ਮਿਸਾਲੀ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ 'ਸ਼ਾਂਤੀ ਪਾਲਣ ਪੁਰਸਕਾਰ ਸਮਾਰੋਹ' ਦਾ ਆਯੋਜਨ ਕੀਤਾ। ਇਸ ਮੌਕੇ ਹਾਜ਼ਰ ਪ੍ਰਮੁੱਖ ਵਿਅਕਤੀਆਂ ਵਿੱਚ ਪੰਜਾਬ ਅਸੈਂਬਲੀ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਚੰਡੀਗੜ੍ਹ ਵਿੱਚ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਕੈਰੋਲੀਨ ਰੋਵੇਟ, ਮੈਂਬਰ ਐਨਸੀਐਲਟੀ-ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ, ਮੁੰਬਈ, ਮਹਾਰਾਸ਼ਟਰ, ਜੱਜ ਰੀਤਾ ਕੋਹਲੀ, ਇੰਟਰਸਾਫਟ ਡੇਟਾ ਲੈਬਜ਼ ਦੇ ਮੈਨੇਜਿੰਗ ਡਾਇਰੈਕਟਰ ਸੰਦੀਪ ਪਾਸੀ, ਡਾਇਰੈਕਟਰ ਐਡਮਿਨਿਸਟ੍ਰੇਸ਼ਨ ਮੁਕਤ ਹਸਪਤਾਲ ਅਤੇ ਹਾਰਟ ਇੰਸਟੀਚਿਊਟ ਹਰਮਿੰਦਰ ਬੱ
Mar 9,2025, 14:39 PM IST
alt
Ludhiana News: ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਅੱਜ ਚੋਣ ਹੋਣ ਜਾ ਰਹੀ ਹੈ। ਜੋੜ ਤੋੜ ਦੀ ਰਾਜਨੀਤੀ ਤੋਂ ਬਚਣ ਲਈ ਕਾਂਗਰਸ ਨੇ ਆਪਣੇ ਛੇ ਕੌਂਸਲਰ ਦੋ ਦਿਨ ਪਹਿਲਾਂ ਲੁਧਿਆਣਾ ਦੇ ਇਕ ਹੋਟਲ ਵਿੱਚ ਸੰਭਾਲ ਕੇ ਰੱਖੇ ਸੀ। ਅੱਜ ਤੜਕੇ ਕੌਂਸਲਰ ਨੂੰ ਨਾਲ ਲਏ ਕੇ ਚੰਡੀਗੜ ਦੇ ਪ੍ਰਧਾਨ ਐੱਚ ਐੱਸ ਲੱਕੀ ਆਪਣੇ ਸਾਥੀਆਂ ਨੂੰ ਲਏ ਕੇ ਜੈਕਾਰਾ ਲਗਾਉਂਦੇ ਹੋਏ ਚੰਡੀਗੜ੍ਹ ਨੂੰ ਰਵਾਨਾ ਹੋਏ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਕਾਰਪੋਰੇਸ਼ਨ ਵਿਚ ਕਾਂਗਰਸ ਅਤੇ ਚੰਡੀਗੜ੍ਹ ਵਿੱਚ ਉਨ੍ਹਾਂ ਦੀ ਭਾਈਵਾਲ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਆਪਣਾ ਮੇਅਰ ਕਾਂਗਰਸ ਅਤੇ ਸੀਨੀਅਰ ਡਿਪਟੀ ਮੇਅਰ ਕਾਂਗਰਸ ਦਾ ਬਣੇਗਾ ਅਤੇ ਪਿਛਲੇ ਸਾਲ ਭਾਰਤੀ ਜਨਤਾ ਪਾਰਟੀ ਵੱਲੋਂ ਕੀਤਾ ਧੱਕਾ ਜਨਤਾ ਦੇ ਸਾਹਮਣੇ ਆ ਹੀ ਗਿਆ ਸੀ। ਪਰ ਇਸ ਵਾਰ ਉਹਨਾਂ ਨੇ ਹਰ ਕਦਮ ਸੰਭਲ ਸੰਭਲ ਕੇ ਰੱਖਿਆ।
Jan 30,2025, 11:26 AM IST
View More

Trending news

;