Punjab News: ਫੂਡ ਸਪਲਾਈ ਵਿਭਾਗ ਦੇ ਸਾਬਕਾ ਅਫ਼ਸਰ ਡਾ. ਲਖਬੀਰ ਸਿੰਘ 'ਆਪ' 'ਚ ਹੋਣਗੇ ਸ਼ਾਮਿਲ
Advertisement
Article Detail0/zeephh/zeephh2135506

Punjab News: ਫੂਡ ਸਪਲਾਈ ਵਿਭਾਗ ਦੇ ਸਾਬਕਾ ਅਫ਼ਸਰ ਡਾ. ਲਖਬੀਰ ਸਿੰਘ 'ਆਪ' 'ਚ ਹੋਣਗੇ ਸ਼ਾਮਿਲ

ਫੂਡ ਸਪਲਾਈ ਵਿਭਾਗ ਵਿੱਚ ਅਫ਼ਸਰ ਰਹਿ ਚੁੱਕੇ ਡਾ.

Punjab News: ਫੂਡ ਸਪਲਾਈ ਵਿਭਾਗ ਦੇ ਸਾਬਕਾ ਅਫ਼ਸਰ ਡਾ. ਲਖਬੀਰ ਸਿੰਘ 'ਆਪ' 'ਚ ਹੋਣਗੇ ਸ਼ਾਮਿਲ

Punjab News: ਫੂਡ ਸਪਲਾਈ ਵਿਭਾਗ ਵਿੱਚ ਅਫ਼ਸਰ ਰਹਿ ਚੁੱਕੇ ਡਾ. ਲਖਬੀਰ ਸਿੰਘ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਕਾਬਿਲੇਗੌਰ ਹੈ ਕਿ ਲਖਬੀਰ ਸਿੰਘ ਇਸ ਸਾਲ 31 ਜਨਵਰੀ ਨੂੰ ਰਿਟਾਇਰ ਹੋਏ ਸਨ। ਉਨ੍ਹਾਂ ਨੇ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈ ਲਈ ਹੈ। ਫੂਡ ਸਪਲਾਈ ਵਿਭਾਗ ਵਿੱਚ ਅਲੱਗ-ਅਲੱਗ ਰੇਟ ਲਈ ਉਹ ਕਾਫੀ ਚਰਚਾ ਵਿੱਚ ਰਹੇ ਸਨ। ਲਖਬੀਰ ਸਿੰਘ ਅੱਜ ਦੁਪਹਿਰ 3 ਵਜੇ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ।

 

Trending news