ਬੈਂਸ ਉੱਤੇ ਲਟਕ ਰਹੀ ਗ੍ਰਿਫ਼ਤਾਰੀ ਦੀ ਤਲਵਾਰ, ਹਾਈ ਕੋਰਟ 'ਚ ਦਿੱਤੇ ਹੁਕਮਾਂ ਨੂੰ ਚੁਣੌਤੀ
Advertisement

ਬੈਂਸ ਉੱਤੇ ਲਟਕ ਰਹੀ ਗ੍ਰਿਫ਼ਤਾਰੀ ਦੀ ਤਲਵਾਰ, ਹਾਈ ਕੋਰਟ 'ਚ ਦਿੱਤੇ ਹੁਕਮਾਂ ਨੂੰ ਚੁਣੌਤੀ

ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਖ਼ਿਲਾਫ਼ ਬਲਾਤਕਾਰ ਮਾਮਲੇ ਵਿੱਚ FIR ਦਰਜ ਕਰਵਾਈ ਗਈ ਸੀ. ਇਨ੍ਹਾਂ ਹੁਕਮਾਂ ਨੂੰ ਬੈਂਚ ਨੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ. ਅੱਜ ਇਸ ਮਾਮਲੇ ਚ ਹਾਈਕੋਰਟ ਚ ਸੁਣਵਾਈ ਹੋਈ

ਬੈਂਸ ਉੱਤੇ ਲਟਕ ਰਹੀ ਗ੍ਰਿਫ਼ਤਾਰੀ ਦੀ ਤਲਵਾਰ, ਹਾਈ ਕੋਰਟ 'ਚ ਦਿੱਤੇ ਹੁਕਮਾਂ ਨੂੰ ਚੁਣੌਤੀ

ਨਿਤਿਕਾ ਮਹੇਸ਼ਵਰੀ/ਚੰਡੀਗਡ਼੍ਹ : ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਖ਼ਿਲਾਫ਼ ਬਲਾਤਕਾਰ ਮਾਮਲੇ ਵਿੱਚ FIR ਦਰਜ ਕਰਵਾਈ ਗਈ ਸੀ. ਇਨ੍ਹਾਂ ਹੁਕਮਾਂ ਨੂੰ ਬੈਂਚ ਨੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ. ਅੱਜ ਇਸ ਮਾਮਲੇ ਚ ਹਾਈਕੋਰਟ ਚ ਸੁਣਵਾਈ ਹੋਈ ਅਤੇ ਜੱਜਾਂ ਵੱਲੋਂ ਇਹ ਫ਼ੈਸਲਾ ਸੁਰੱਖਿਅਤ ਰੱਖ ਲਿਆ ਗਿਆ.  ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਬੈਂਸ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ.

ਜ਼ਿਕਰੇਖਾਸ ਹੈ ਕਿ ਇੱਕ ਔਰਤ ਦੇ ਵਲੋਂ ਬੈਂਸ ਉਤੇ ਕਥਿਤ ਤੌਰ ਤੇ ਦੱਸ ਤੋਂ ਬਾਰਾਂ ਵਾਰ ਬਲਾਤਕਾਰ ਕਰਨ ਦੇ ਦੋਸ਼ ਲਗਾਏ ਗਏ ਸੀ ਜਿਸ ਦੀ ਸ਼ਿਕਾਇਤ ਉਨ੍ਹਾਂ ਲੁਧਿਆਣਾ ਪੁਲਸ ਕੀਤੀ ਪਰ ਪੁਲੀਸ ਵੱਲੋਂ ਕੋਈ ਕਾਰਵਾਈ ਹੁੰਦੀ ਨਾ ਵੇਖ ਉਸ ਨੇ ਅਦਾਲਤ ਦਾ ਰੁਖ ਕੀਤਾ ਸੀ ਅਤੇ ਲੁਧਿਆਣਾ ਅਦਾਲਤ ਦੇ ਭਾਰਤ ਵੱਲੋਂ ਬਹਿਸ ਉੱਤੇ ਐੱਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਗਏ ਸੀ ਜਿਸ ਨੂੰ ਕਿ ਬੈਂਸ ਵੱਲੋਂ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ

Trending news